13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਨਵਦੀਪ ਸਿੰਘ ਨੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 04-05-2026
ਨੰਗਲ, 3 ਮਈ (ਪ੍ਰੀਤਮ ਸਿੰਘ ਬਰਾਰੀ)- ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਬਤੌਰ ਪਿ੍ੰਸੀਪਲ ਨਵਦੀਪ ਸਿੰਘ ਵਲੋਂ ਆਪਣਾ ਅਹੁਦਾ ਸੰਭਾਲਿਆ ਗਿਆ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਨਵਦੀਪ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਤੇ ਸਰਕਾਰੀ ਕਾਲਜ ਰੋਪੜ ਦੇ ਪਿ੍ੰਸੀਪਲ ਤੇ ਉੱਚ ਸਿੱਖਿਆ ਵਿਭਾਗ 'ਚ ਡਿਪਟੀ ਡਾਇਰੈਕਟਰ ਡਾ. ਜਤਿੰਦਰ ਸਿੰਘ ਤੇ ਕਿਰਨਪ੍ਰੀਤ ਕੌਰ ਗਿੱਲ ਇਸ ਮੌਕੇ ਉਚੇਚੇ ਤੌਰ 'ਤੇ ਉਨ੍ਹਾਂ ਨੂੰ ਜੁਆਇਨ ਕਰਵਾਉਣ ਲਈ ਪਹੁੰਚੇ ਸਨ | ਇਸ ਤੋਂ ਇਲਾਵਾ ਉਹ ਉੱਚ ਸਿੱਖਿਆ ਵਿਭਾਗ 'ਚ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ | ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਦਰਸ਼ਨ ਕੌਰ, ਡਾ. ਨਿਸ਼ਾਂਤ ਕੁਮਾਰ ਗੋਇਲ, ਪ੍ਰੋਫ਼ੈਸਰ ਗੁਰਮੀਤ ਕੌਰ, ਪ੍ਰੋਫ਼ੈਸਰ ਅਰਸ਼ਦ ਅਲੀ, ਡਾ. ਬਿੰਦੂ ਸ਼ਰਮਾ, ਪ੍ਰੋਫ਼ੈਸਰ ਜਗਪਾਲ ਸਿੰਘ, ਡਾ. ਪਾਇਲ ਜਸਵਾਲ, ਡਾ. ਪਰਵਿੰਦਰ ਸਿੰਘ, ਡਾ. ਦਲਜੀਤ ਕੌਰ, ਡਾ. ਪਿ੍ਆ ਬਧਵਾ, ਡਾ. ਹੇਮੰਤ ਕੁਮਾਰੀ, ਡਾ. ਸੁਨੀਤਾ ਸੈਣੀ, ਡਾ. ਨੀਰੂ ਚੌਧਰੀ, ਡਾ. ਪੂਜਾ ਸ਼ਰਮਾ, ਪ੍ਰੋਫ਼ੈਸਰ ਗੁਰਲੀਨ ਕੌਰ, ਪ੍ਰੋਫ਼ੈਸਰ ਬਲਜਿੰਦਰ ਕੌਰ, ਪ੍ਰੋਫ਼ੈਸਰ ਕਮਲੇਸ਼ ਰਾਣੀ, ਡਾ. ਕੁਸਮ ਬਿੱਡਲਾ, ਡਾ. ਸੁਮਨ ਕੁਮਾਰੀ, ਡਾ. ਕੀਰਤੀ ਸ਼ਰਮਾ, ਡਾ. ਬਲਵਿੰਦਰ ਕੌਰ, ਪ੍ਰੋਫ਼ੈਸਰ ਬ੍ਰਤਤੀ ਚੈਟਰਜੀ, ਡਾ. ਹਰਜੀਤ ਕੌਰ, ਪ੍ਰੋਫ਼ੈਸਰ ਦਿਨੇਸ਼ ਕੁਮਾਰ, ਪ੍ਰੋਫ਼ੈਸਰ ਨੀਰਜ਼ ਕੁਮਾਰੀ, ਪ੍ਰੋਫ਼ੈਸਰ ਨੀਤੂ, ਪ੍ਰੋਫ਼ੈਸਰ ਤਜਿੰਦਰ ਕੌਰ, ਨਾਨ-ਟੀਚਿੰਗ ਸਟਾਫ਼ ਤੋਂ ਮੁਬਾਰਕ ਸਿੰਘ, ਸਟੈਨੋ ਮਨਪ੍ਰੀਤ ਕੌਰ, ਰਜਤ ਮਨਨ, ਆਜ਼ਾਦ ਸ਼ਰਮਾ, ਭਵੀਖਣ ਕੁਮਾਰ, ਚੰਦ, ਪ੍ਰੋਫ਼ੈਸਰ ਰੋਹਿਤ ਕੁਮਾਰ, ਪ੍ਰੋਫ਼ੈਸਰ ਨਿਧੀ ਪਰਮਾਰ, ਪ੍ਰੋਫ਼ੈਸਰ ਪੂਜਾ ਡਡਵਾਲ, ਪ੍ਰੋਫ਼ੈਸਰ ਬਲਵਿੰਦਰ ਕੌਰ, ਪ੍ਰੋਫ਼ੈਸਰ ਸਾਹਿਲ ਗੌਤਮ, ਪ੍ਰੋਫ਼ੈਸਰ ਮਮਤਾ ਦੇਵੀ, ਪ੍ਰੋਫ਼ੈਸਰ ਸੁਮਨ ਕੁਮਾਰੀ ਤੇ ਡਾ. ਕਮਲ ਕੁਮਾਰ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਟਿੱਬਾ ਨੰਗਲ ਕਾਲਜ ਵਿਖੇ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ <br/> ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਪਿੰਡ ਚਹਿੜਮਜਾਰਾ ਲਈ 13 ਲੱਖ ਰੁਪਏ ਦੀ ਗ੍ਰਾਂਟ ਜਾਰੀ <br/>
Ad Position 24