08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਝਿੰਜੜੀ ਦੇ ਮੇਲਾ ਸਿੰਘ ਨਹੀਂ ਰਹੇ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਝਿੰਜੜੀ ਨਾਲ ਸਬੰਧਿਤ ਸੇਵਾਮੁਕਤ ਸੂਬੇਦਾਰ ਮੇਜਰ ਰਣਵੀਰ ਸਿੰਘ ਰਾਣਾ ਅਤੇ ਸਵਰਨ ਸਿੰਘ ਦੇ ਪਿਤਾ ਜਗਮੇਲ ਸਿੰਘ ਉਰਫ਼ ਮੇਲਾ ਸਿੰਘ (70) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ ਥੀਨ ਡੈਮ ਪਠਾਨਕੋਟ ਤੋਂ 2017 ਵਿਚ ਸੇਵਾ ਮੁਕਤ ਹੋਏ ਸਨ।

Ad Position 21
No active advertisement
ਅਜੀਤ ਡੈਸਕ 08-08-2026
ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਝਿੰਜੜੀ ਨਾਲ ਸਬੰਧਿਤ ਸੇਵਾਮੁਕਤ ਸੂਬੇਦਾਰ ਮੇਜਰ ਰਣਵੀਰ ਸਿੰਘ ਰਾਣਾ ਅਤੇ ਸਵਰਨ ਸਿੰਘ ਦੇ ਪਿਤਾ ਜਗਮੇਲ ਸਿੰਘ ਉਰਫ਼ ਮੇਲਾ ਸਿੰਘ (70) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ ਥੀਨ ਡੈਮ ਪਠਾਨਕੋਟ ਤੋਂ 2017 ਵਿਚ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦਾ ਦਾਹ ਸਸਕਾਰ ਸ਼੍ਰੀ ਕੀਰਤਪੁਰ ਸਾਹਿਬ ਦੀ ਗੁਰਦੁਆਰਾ ਪਾਤਾਲ ਪੁਰੀ ਸਾਹਿਬ ਦੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ, ਗੁਰਮੇਲ ਸਿੰਘ ਬੈਂਸ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਬਹਾਲ ਸਿੰਘ, ਪਿਆਰਾ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਪ੍ਰਸ਼ੋਤਮ ਦਾਸ, ਸਰਪੰਚ ਬਲਵਿੰਦਰ ਸਿੰਘ, ਨੰਬਰਦਾਰ ਨਿਰੰਜਨ ਦਾਸ, ਪਾਲੀ ਗੌਰਸੀ, ਗੁਰਮੀਤ ਸਿੰਘ, ਵੀਰਬਲ ਸਿੰਘ, ਬਾਬਾ ਜਰਮਨ ਸਿੰਘ, ਚੌਧਰੀ ਕਮਲ ਦੇਵ ਚੌਹਾਨ, ਦਿਲਾਵਰ ਸਿੰਘ, ਐਸ.ਆਈ. ਦੀਪਕ ਸ਼ਰਮਾ, ਹਰਜਿੰਦਰ ਸਿੰਘ, ਬਹਾਦਰ ਸਿੰਘ ਰਾਣਾ, ਰਣਜੀਤ ਕਾਲਾ, ਰਕੇਸ਼ ਬਿੱਟੂ, ਸਾਬਕਾ ਸਰਪੰਚ ਰਮਨ ਕੁਮਾਰ ਰੰਮੀ, ਲਾਲ ਚੰਦ, ਰਾਜੂ ਬਾਬਾ, ਸ਼ੁਭਾਸ਼ ਬੱਢਲ, ਸੰਤੋਖ ਸਿੰਘ, ਪਵਨ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਬਾਹਰੀ ਸਰੋਤ ਮੁਲਾਜ਼ਮਾਂ ਦਾ ਬਿੱਲ ਪਾਸ ਕਰਵਾਉਣ ਦੀ ਮੰਗ ਅਗਲੀ ਖ਼ਬਰ ਰੋਟਰੀ ਰੂਪਨਗਰ ਟਰੱਸਟ ਵਲੋਂ ਕਿੱਤਾਮੁਖੀ ਸਿਖ਼ਲਾਈ ਕੇਂਦਰ ਦੀ ਸ਼ੁਰੂਆਤ
Ad Position 24