08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੇ 25 ਅਹੁਦੇਦਾਰ ਐਲਾਨੇ

ਨੂਰਪੁਰ ਬੇਦੀ, 8 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੇ ਨਵੇਂ ਗਠਨ ਨੂੰ ਰਸਮੀ ਪ੍ਰਵਾਨਗੀ ਦਿੱਤੀ ਗਈ। ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਮੇਟੀ ਦੇ ਉਕਤ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨੂਰਪੁਰ ਬੇਦੀ, 8 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੇ ਨਵੇਂ ਗਠਨ ਨੂੰ ਰਸਮੀ ਪ੍ਰਵਾਨਗੀ ਦਿੱਤੀ ਗਈ। ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਮੇਟੀ ਦੇ ਉਕਤ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਅਹੁਦੇਦਾਰਾਂ ਵਿਚ ਨੂਰਪੁਰ ਬੇਦੀ ਇਕਾਈ ਲਈ ਪ੍ਰਧਾਨ ਐਡਵੋਕੇਟ ਨਰਿੰਦਰ ਪਰਾਸ਼ਰ, ਸੀਨੀਅਰ ਉਪ-ਪ੍ਰਧਾਨ ਨਰਾਤਾ ਰਾਮ (ਪਛੜੀਆਂ ਸ਼੍ਰੇਣੀਆਂ) ਗੱਦੀਵਾਲ, ਭੁਪਿੰਦਰ ਸਿੰਘ (ਪਛੜੀਆਂ ਸ਼੍ਰੇਣੀਆਂ) ਕਰਤਾਰਪੁਰ, ਉਪ-ਪ੍ਰਧਾਨ ਕਸ਼ਮੀਰ ਧੀਮਾਨ (ਪਛੜੀਆਂ ਸ਼੍ਰੇਣੀਆਂ) ਲਸਾੜੀ, ਰੋਸ਼ਨ ਲਾਲ (ਪਛੜੀਆਂ ਸ਼੍ਰੇਣੀਆਂ) ਰੂੜੇਮਾਜਰਾ, ਪੂਜਾ ਸ਼ਰਮਾ (ਜਨਰਲ) ਮੁਕਾਰੀ ਅਤੇ ਵਿਜੇ ਕੁਮਾਰ (ਪੱਛੜੀਆਂ ਸ਼੍ਰੇਣੀਆਂ) ਸਰਥਲੀ ਸ਼ਾਮਲ ਹਨ। ਜਨਰਲ ਸਕੱਤਰਾਂ ਚ ਵਿਸ਼ਾਲ ਸ਼ਰਮਾ (ਜਨਰਲ) ਥਾਣਾ, ਸ਼ੁਭਮ ਭਾਰਦਵਾਜ (ਜਨਰਲ) ਕਲਵਾਂ, ਸਤਨਾਮ ਸਿੰਘ (ਅਨੁਸੂਚਿਤ ਜਾਤੀ) ਬੈਂਸ, ਕੇਸਰ ਕੌਰ (ਅਨੁਸੂਚਿਤ ਜਾਤੀ) ਹੀਰਪੁਰ, ਸੰਦੀਪ ਕੌਰ (ਪਛੜੀਆਂ ਸ਼੍ਰੇਣੀਆਂ) ਨੂਰਪੁਰ ਖੁਰਦ, ਜਸਵੀਰ ਸਿੰਘ (ਜਨਰਲ) ਨੂਰਪੁਰਬੇਦੀ, ਪਰਮਿੰਦਰ ਭੂੰਬਲਾ (ਪੱਛੜੀਆਂ ਸ਼੍ਰੇਣੀਆਂ) ਟਿੱਬਾ ਨੰਗਲ, ਰਾਜਿੰਦਰ ਸਿੰਘ (ਪਛੜੀਆਂ ਸ਼੍ਰੇਣੀਆਂ) ਕੁੰਭੇਵਾਲ, ਰਾਜੇਸ਼ ਕੁਮਾਰ (ਜਨਰਲ) ਤਖਤਗੜ੍ਹ, ਗੌਰਵ ਕੁਮਾਰ (ਜਨਰਲ) ਨੂਰਪੁਰ ਬੇਦੀ ਅਤੇ ਹਰਜਿੰਦਰ ਕੁਮਾਰ (ਪੱਛੜੀਆਂ ਸ਼੍ਰੇਣੀਆਂ) ਰੂੜੇਮਾਜਰਾ ਦੇ ਨਾਮ ਸ਼ਾਮਿਲ ਹਨ। ਸ ਕੱਤਰਾਂ ’ਚ ਸੁਖਵਿੰਦਰ ਸਿੰਘ (ਅਨੁਸੂਚਿਤ ਜਾਤੀ) ਬਰਾਰੀ, ਗੁਰਦੀਪ ਸਿੰਘ (ਜਨਰਲ) ਬਾਹਮਣ ਮਾਜਰਾ, ਭੁਪਿੰਦਰ ਸਿੰਘ (ਪਛੜੀਆਂ ਸ਼੍ਰੇਣੀਆਂ) ਝਾਂਗੜੀਆਂ, ਵਿਸ਼ਾਲ ਰਾਣਾ (ਜਨਰਲ) ਝਾਂਡੀਆਂ, ਸੰਦੀਪ ਕੁਮਾਰ (ਪਛੜੀਆਂ ਸ਼੍ਰੇਣੀਆਂ) ਕਰਤਾਰਪੁਰ ਅਤੇ ਹਰਬੰਸ ਲਾਲ (ਜਨਰਲ) ਝਿੰਜੜੀ ਨੂੰ ਸ਼ਾਮਿਲ ਕੀਤਾ ਗਿਆ ਹੈ। ਗਗਨਦੀਪ ਸ਼ਰਮਾ (ਜਨਰਲ) ਬਸਾਲੀ ਨੂੰ ਮੀਡੀਆ ਤੇ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਹਾਸਲ ਕੀਤੀਆਂ ਪੁਜ਼ੀਸ਼ਨਾਂ ਅਗਲੀ ਖ਼ਬਰ ਫੋਕਲ ਪੁਆਇੰਟ ਦੀ ਸਾਲਾਂ ਪੁਰਾਣੀ ਸੀਵਰੇਜ ਸਮੱਸਿਆ ’ ਤੇ ਵੱਡਾ ਵਾਰ , 56 ਲੱਖ ਦਾ ਪ੍ਰਾਜੈਕਟ ਸ਼ੁਰੂ ਹਰਜੋਤ ਬੈਂਸ ਨੇ ਵਾਰਡ...
Ad Position 24