29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਤਿਉੜ ਵਿਖੇ ਪੁਆਧੀ ਅਖਾੜੇ ਦਾ ਆਗਾਜ਼ ਹੋਇਆ

ਮੁੱਲਾਂਪੁਰ ਗਰੀਬਦਾਸ, 29 ਸਤੰਬਰ (ਦਿਲਬਰ ਸਿੰਘ ਖੈਰਪੁਰ)- ਸਥਾਨਕ ਪਿੰਡ ਤਿਊੜ ਵਿਖੇ ਗੁੱਗਾ ਮਾੜੀ ’ਤੇ ਇਕ ਪੁਆਧੀ ਅਖਾੜਾ ਦਾ ਆਗਾਜ਼ ਹੋਇਆ, ਜਿਸ ਵਿਚ ਭਗਤ ਗੁਰਲਾਲ ਸਿੰਘ ਹਰਲਾਲਪੁਰ ਨੇ ਗੁੱਗੇ ਪੀਰ ਦਾ ਇਤਿਹਾਸ ਸੁਣਾ ਕੇ ਸ੍ਰੋਤਿਆ ਨੂੰ ਨਿਹਾਲ ਕੀਤਾ। ਭਗਤ ਗੁਰਲਾਲ ਸਿੰਘ ਹਰਲਾਲਪੁਰ ਦਾ ਸਾਥ ਸਾਰੰਗੀ ਵਾਦਕ ਭੀਮ ਸਿੰਘ ਜਟਵਾੜ, ਢੋਲਕ ਮਾਸਟਰ ਗੁਰਮੇਲ ਸਿੰਘ ਭਾਗੋਮਾਜਰਾ, ਸੁਖਵਿੰਦਰ ਸਿੰਘ ਚਾਚੂਮਾਜਰਾ, ਗਿਆਨ ਸਿੰਘ ਮਲਕਪੁਰ, ਰਘਬੀਰ ਸਿੰਘ ਸਾਰੰਗਪੁਰ, ਮੱਖਣ ਜੰਡਪੁਰੀ, ਹਰਨੇਕ ਸਿੰਘ ਗੀਗੇਮਾਜਰਾ, ਕਾਕਾ ਸਿੰਘ ਮੀਆਂਪੁਰ ਚੰਗਰ, ਮੀਤਾ ਟੱਪਰੀਆਂ ਅਤੇ ਡਾਂਸਰ ਰਮਨ ਸਮਰਾਲਾ ਵਲੋਂ ਸਾਥ ਬਾਖੂਬੀ ਨਿਭਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-09-2026

Ad Position 22
No active advertisement
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਰਡਿਆਲਾ ਵਿਖੇ ਮੀਟਿੰਗ ਅਗਲੀ ਖ਼ਬਰ ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਟਲਿਆ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ
Ad Position 24