ਪਿੰਡ ਥਾਣਾ ਤੋਂ ਬਾੜੀਆਂ ਤੱਕ 1.62 ਕਿੱਲੋਮੀਟਰ ਲੰਬੀ ਸੜਕ ਦਾ ਕੰਮ 24.25 ਲੱਖ ਰੁਪਏ ਦੀ ਲਾਗਤ ਨਾਲ ਹੋਇਆ ਮੁਕੰਮਲ
ਨੂਰਪੁਰ ਬੇਦੀ, 3 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪਿੰਡ ਥਾਣਾ ਤੋਂ ਬਾੜੀਆਂ ਤੱਕ 1. 62 ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਮੁਕੰਮਲ ਕਰ ਦਿੱਤਾ ਗਿਆ ਹੈ।
ਪਿੰਡ ਥਾਣਾ ਤੋਂ ਬਾੜੀਆਂ ਸੜਕ ਦਾ ਦ੍ਰਿਸ਼। ਤਸਵੀਰ: ਢੀਂਡਸਾ
04-10-2026