11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ 'ਚ ਸਿਸਟਰ ਮੈਰੀ ਨੇ ਨਵੇਂ ਵਾਈਸ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਬਾਬਾ ਬਕਾਲਾ ਸਾਹਿਬ, 3 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ 'ਚ ਸਿਸਟਰ ਮੈਰੀ ਨੇ ਨਵੇਂ ਵਾਈਸ ਪਿ੍ੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਲੁਧਿਆਣੇ ਦੇ ਸਕੂਲ ਤੋਂ ਟਰਾਂਸਫਰ ਹੋ ਕੇ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਵਿਚ ਬਤੌਰ ਵਾਈਸ ਪਿ੍ੰਸੀਪਲ ਦੇ ਵਜੋਂ ਅਹੁਦਾ ਸੰਭਾਲਣ ਵਾਲੇ ਸਿਸਟਰ ਮੈਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਕੂਲ ਅਤੇ ਡਾ. ਫਾਦਰ ਪੋਲ ਰਾਏ ਅਤੇ ਸਿਸਟਰ ਅੰਜਲੀ ਪਿ੍ੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਦਾ ਨਿੱਘਾ ਸਵਾਗਤ ਕਰਨ 'ਤੇ ਧੰਨਵਾਦ ਕੀਤਾ ਅਤੇ ਕਾਮਨਾ ਕੀਤੀ ਇਕ ਸੰਯੁਕਤ ਟੀਮ ਵਾਂਗੂ ਕੰਮ ਕਰਕੇ ਸਕੂਲ ਦੇ ਵਿਚ ਨਵੀਆਂ ਤਬਦੀਲੀਆਂ ਲਿਆਂਦੀਆਂ ਜਾਣਗੀਆਂ ਅਤੇ ਸਕੂਲ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾਏਗਾ | ਇਸ ਮੌਕੇ ਮੈਡਮ ਨੀਤੂ ਓਹਰੀ, ਮੈਡਮ ਰਿਤਿਕਾ, ਮੈਡਮ ਨਿਧੀ, ਤਰੁਣ ਸ਼ਰਮਾ, ਹਰਜੀਤ ਸਿੰਘ ਤੇ ਹੋਰ ਅਧਿਆਪਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਏਸ਼ੀਆ 'ਚ ਹੋ ਰਹੇ ਵਿਕਾਸ 'ਤੇ ਨੇੜਿਓਾ ਨਜ਼ਰ ਰੱਖਣ ਲਈ ਅੰਤਰ-ਮੰਤਰਾਲਾ ਸਮੂਹ ਗਠਿਤ ਅਗਲੀ ਖ਼ਬਰ ਪੰਜਾਬ 'ਚ ਅਮਨ ਸ਼ਾਂਤੀ ਅਤੇ ਵਿਕਾਸ ਲਈ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਜ਼ਰੂਰੀ : ਜਥੇ. ਜਲਾਲ ਉਸਮਾ <br/...
Ad Position 24