ਬਾਬਾ ਬਕਾਲਾ ਸਾਹਿਬ, 8 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸਵਰਗੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਸਾਬਕਾ ਮਾਲ ਮੰਤਰੀ ਪੰਜਾਬ ਦੇ ਸਪੁੱਤਰ ਅਤੇ ਪਰਮਰਾਜ ਸਿੰਘ ਉਮਰਾ ਨੰਗਲ (ਸਾ: ਏ.ਡੀ.ਜੀ.ਪੀ. ਪੰਜਾਬ ਪੁਲਿਸ) ਦੇ ਸਤਿਕਾਰਤ ਪਿਤਾ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਾਲਾਨਾ 39ਵੀਂ ਬਰਸੀ ਯਾਦਗਾਰ ਸ਼ਹੀਦਾਂ, ਪਿੰਡ ਉਮਰਾ ਨੰਗਲ ਵਿਖੇ ਪ੍ਰੀਵਾਰ ਵਲੋਂ ਸ਼ਰਧਾ ਪੂਰਵਕ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਰਪ੍ਰੀਤ ਕੌਰ ਸਰਪੰਚ, ਅਵਤਾਰ ਸਿੰਘ ਉਮਰਾ ਨੰਗਲ ਸਾਬਕਾ ਚੀਫ਼ ਇੰਜੀ:, ਪਰਮਰਾਜ ਸਿੰਘ ਉਮਰਾ ਨੰਗਲ, ਅੰਗਦ ਸਿੰਘ ਉਮਰਾ ਨੰਗਲ ਨੇ ਸਭ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਜਥੇਦਾਰ ਬਲਜੀਤ ਸਿੰਘ ਜਲਾਲਉਸਮਾ, ਸੰਤੋਖ ਸਿੰਘ ਭਲਾਈਪੁਰ (ਸਾਰੇ ਸਾਬਕਾ ਵਿਧਾਇਕ), ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਸਿੰਘ ਰੰਧਾਵਾ ਨੇ ਉਮਰਾਨੰਗਲ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬਾਬਾ ਸੁੱਖਾ ਸਿੰਘ (ਤਰਨਾ ਦਲ), ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਨਵਦੀਪ ਸਿੰਘ ਬੱਲ ਭੋਰਛੀ, ਪ੍ਰਧਾਨ ਸੁਰਜੀਤ ਸਿੰਘ ਕੰਗ, ਪ੍ਰਧਾਨ ਰੌਬਿਨ ਮਾਨ, ਪ੍ਰਧਾਨ ਮੋਹਣ ਸਿੰਘ ਕੰਗ, ਪ੍ਰਧਾਨ ਕੇ. ਕੇ. ਸ਼ਰਮਾ, ਅਮਿਤ ਸ਼ਰਮਾ, ਪ੍ਰਧਾਨ ਰਾਜਿੰਦਰ ਕਾਲੀਆ, ਅਮਰੀਕ ਸਿੰਘ ਸਿੱਧੂ ਬੇਦਾਦਪੁਰ, ਰਾਜਨ ਸਿੱਧੂ ਬੇਦਾਦਪੁਰ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਪਰਮਦੀਪ ਸਿੰਘ ਟਕਾਪੁਰ, ਸੁਖਦਿਆਲ ਸਿੰਘ ਬੱਲ, ਚੰਨਾ ਪਹਿਲਵਾਨ, ਭਗਵੰਤ ਸਿੰਘ ਟਕਾਪੁਰ, ਸਰਬਜੀਤ ਸਿੰਘ ਭੁੱਲਰ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ, ਗੁਰਪ੍ਰਤਾਪ ਸਿੰਘ ਭਿੱਲਾ, ਜ: ਜਰਨੈਲ ਸਿੰਘ ਚੀਮਾਂਬਾਠ, ਜ: ਨਰਿੰਜਣ ਸਿੰਘ, ਜ: ਕੁਲਜੀਤ ਸਿੰਘ ਬੁੱਢਾ ਥੇਹ, ਜ: ਪੂਰਨ ਸਿੰਘ ਖਿਲਚੀਆਂ, ਪਲਵਿੰਦਰ ਸਿੰਘ ਮੀਆਂਵਿੰਡ, ਕਸ਼ਮੀਰ ਸਿੰਘ ਗਗੜੇਵਾਲ, ਗੁਰਮੀਤ ਕੌਰ ਬੱਲ, ਹੰਸਰਾਜ ਸਿੰਘ ਧਿਆਨਪੁਰ, ਠੇਕੇਦਾਰ ਰਵੀ ਜੱਲੂਵਾਲ, ਸਰਬਜੀਤ ਸਿੰਘ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਜੰਗੀ ਅਗਮ ਮੋਟਰ, ਗੁਰਮੇਜ ਸਿੰਘ ਚੀਮਾਂ ਵੜੈਚ, ਸਰਪੰਚ ਸੁਖਬੀਰ ਸਿੰਘ ਸੇਰੋਂ, ਮਲੂਕ ਸਿੰਘ ਢਿੱਲੋਂ ਜੱਲੂਵਾਲ, ਜਰਨੈਲ ਸਿੰਘ ਕੋਟਮਹਿਤਾਬ, ਨਵ ਪੱਡਾ, ਪਿ੍ੰ: ਗੁਰਮੀਤ ਸਿੰਘ, ਪਿ੍ੰ: ਬਿਕਰਮਜੀਤ ਸਿੰਘ ਚੀਮਾਂ, ਸੇਠੀ ਚੀਮਾਂਬਾਠ, ਕੁਲਵਿੰਦਰ ਸਿੰਘ (ਪਜੇਰੀਆ), ਬੰਤਾ ਸਿੰਘ ਬਿਆਸ, ਅਜੀਤ ਸਿੰਘ ਮੈਂਬਰ, ਸੁਰਜੀਤ ਸਿੰਘ ਮੋੜ, ਮਾ: ਮਨਜੀਤ ਸਿੰਘ ਵੱਸੀ, ਹੈੱਡਮਾਸਟਰ ਬਲਦੇਵ ਸਿੰਘ ਬੱਲ, ਪੂਰਨ ਸਿੰਘ ਠੱਠੀਆਂ, ਡਾ: ਕੁਲਵੰਤ ਸਿੰਘ ਬਾਠ, ਸੁਰਿੰਦਰ ਕੁਮਾਰ ਆੜ੍ਹਤੀ, ਜੋਗਿੰਦਰ ਸਿੰਘ ਉਮਰਾਨੰਗਲ, ਤਰਸੇਮ ਸਿੰਘ ਕਾਲੇਕੇ, ਰਜੇਸ਼ ਟਾਂਗਰੀ, ਰਵਿੰਦਰ ਸਿੰਘ ਬਿੱਲੂ ਫੇਰੂਮਾਨ, ਨਰਿੰਦਰ ਸਿੰਘ ਡੀ.ਪੀ., ਗਿਆਨੀ ਕਾਬਲ ਸਿੰਘ, ਲਾਡੀ ਛਾਪਿਆਂਵਾਲੀ, ਬੱਬੂ ਧਿਆਨਪੁਰ, ਮੁਨੀਸ਼ ਰਿੰਕੂ, ਗੁਰਦੀਪ ਸਿੰਘ ਜੰਬਾ, ਲਵਲੀ ਪ੍ਰੀਤਮ ਢਾਬਾ ਅੰਮਿ੍ਤਸਰ, ਅਮਰੀਕ ਸਿੰਘ ਬੁੱਟਰ ਅਤੇ ਮੋਹਤਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਪੁਲਿਸ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਸਰਪ੍ਰਸਤ ਸ਼ੈਲਿੰਦਰ ਸ਼ੈਲੀ ਸਾਬਕਾ ਐੱਸ. ਪੀ., ਪ੍ਰਧਾਨ ਅਮਰੀਕ ਸਿੰਘ, ਸ਼ਮਸ਼ੇਰ ਸਿੰਘ, ਲਖਬੀਰ ਸਿੰਘ ਆਦਿ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕੀਤਾ |