25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਰ ਸਪੈਸ਼ਲ ਅੱਜ

Ad Position 21
No active advertisement
ਅਜੀਤ ਡੈਸਕ 07-06-2026
ਸਠਿਆਲਾ, 6 ਜੂਨ (ਜਗੀਰ ਸਿੰਘ ਸਫਰੀ)—ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਅੱਜ 7 ਜੂਨ ਨੂੰ ਐੱਸ.ਆਰ. ਲਈ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਬਾਰੇ ਏ. ਐੱਲ.ਐੱਮ.ਟੀ. ਗਗਨਦੀਪ ਸਿੰਘ ਸਠਿਆਲਾ ਨੇ ਦੱਸਿਆ ਹੈ ਐੱਸ.ਡੀ.ਐੱਮ. ਜਸ਼ਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਦੀਆਂ ਹਦਾਇਤਾਂ 'ਤੇ 234 ਬੂਥਾਂ 'ਤੇ ਬੀ.ਐੱਲ.ਓਜ਼ ਬੈਠਣਗੇ ਤੇ ਜੋ ਵੀ ਵੋਟਰ 2003 ਦਾ ਡਾਟਾ ਦੇਣ ਤੋਂ ਰਹਿ ਗਏ ਹਨ ਤੇ ਉਹ ਵੋਟਰ ਅੱਜ 7 ਜੂਨ ਦਿਨ ਐਤਵਾਰ ਨੂੰ ਬੀ.ਐੱਲ.ਓਜ਼ ਨੂੰ ਆਪਣਾ ਡਾਟਾ ਦੇਣ ਤਾਂ ਉਨ੍ਹਾਂ ਦੀ ਵੋਟਰ ਮੈਪ ਹੋ ਸਕੇ | ਉਨ੍ਹਾਂ ਨੇ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਦੇ ਨਿਰਦੇਸ਼ਾਂ 'ਤੇ ਵੋਟਰਾਂ ਨੂੰ ਅਪੀਲ ਹੈ ਕਿ ਜੋ ਵੋਟਰ 2003 ਡਾਟਾ ਬੀ.ਐੱਲ.ਓਜ਼ ਨੂੰ ਨਹੀਂ ਦੇ ਸਕੇ ਤਾਂ ਉਹ ਘਬਰਾਉਣ ਨਾ ਉਨ੍ਹਾਂ ਦਾ ਡਾਟਾ ਅਗਲੇ ਪੜਾਅ ਵਿਚ ਦਸਤਵੇਜ਼ਾਂ ਰਾਹੀਂ ਅਨਮੈਪ ਵੋਟਰਾਂ ਦੀ ਤਬਦੀਲੀ ਕੀਤੀ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਿਆਸੀ ਬਦਲਾਖੋਰੀ ਨਾਲ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ : ਪ੍ਰਧਾਨ ਦਿਆਲ ਸਿੰਘ ਖਿਲਚੀਆਂ <br/> ਅਗਲੀ ਖ਼ਬਰ ਗੁਰਦੁਆਰਾ ਢਾਬਸਰ ਸਾਹਿਬ, ਦੌਲ਼ੋ ਨੰਗਲ ਵਿਖੇ ਜੂਨ 1984 ਤੀਸਰੇ ਘੱਲੂਘਾਰੇ ਨੂੰ ਸਮਰਪਿਤ 27ਵਾਂ ਮਹਾਨ ਗੁਰਮਤਿ ਸਮਾਗਮ...
Ad Position 24