26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਰ. ਸਪੈਸ਼ਲ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 07-06-2026
ਸਠਿਆਲਾ, 6 ਜੂਨ (ਜਗੀਰ ਸਿੰਘ ਸਫਰੀ)-ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਅੱਜ 7 ਜੂਨ ਨੂੰ ਐੱਸ.ਆਰ. ਲਈ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਬਾਰੇ ਏ. ਐੱਲ.ਐੱਮ.ਟੀ. ਗਗਨਦੀਪ ਸਿੰਘ ਸਠਿਆਲਾ ਨੇ ਦੱਸਿਆ ਹੈ ਐੱਸ.ਡੀ.ਐੱਮ. ਜਸ਼ਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਦੀਆਂ ਹਦਾਇਤਾਂ 'ਤੇ 234 ਬੂਥਾਂ 'ਤੇ ਬੀ.ਐੱਲ.ਓਜ਼ ਬੈਠਣਗੇ ਤੇ ਜੋ ਵੀ ਵੋਟਰ 2003 ਦਾ ਡਾਟਾ ਦੇਣ ਤੋਂ ਰਹਿ ਗਏ ਹਨ ਤੇ ਉਹ ਵੋਟਰ ਅੱਜ 7 ਜੂਨ ਦਿਨ ਐਤਵਾਰ ਨੂੰ ਬੀ.ਐੱਲ.ਓਜ਼ ਨੂੰ ਆਪਣਾ ਡਾਟਾ ਦੇਣ ਤਾਂ ਉਨ੍ਹਾਂ ਦੀ ਵੋਟਰ ਮੈਪ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਜੂਨ 1984 ਸਾਕੇ ਦੀ 42ਵੀਂ ਵਰੇ੍ਹਗੰਢ ਮੌਕੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸ... ਅਗਲੀ ਖ਼ਬਰ ਹਲਕਾ ਮਜੀਠਾ ਵਿਚ ਪੋਸਟਰਾਂ ਦੀ ਜੰਗ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ : ਸੱਚਰ <br/>
Ad Position 24