ਇੰਦਰਰਾਜ ਸਿੰਘ ਉਮਰਾਨੰਗਲ ਦੀ ਬਰਸੀ ਪਰਿਵਾਰ ਨੇ ਸ਼ਰਧਾ ਨਾਲ ਮਨਾਈ
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ) ਮਾਝੇ ਦੇ ਨਿਧੜਕ ਜਰਨੈਲ, ਸਾਬਕਾ ਮਾਲ ਮੰਤਰੀ ਸਵਰਗਵਾਸੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਮਾਤਾ ਸੰਪੂਰਨ ਕੌਰ ਦੇ ਪੋਤਰੇ, ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਅਤੇ ਸਰਪੰਚ ਹਰਪ੍ਰੀਤ ਕੌਰ ਉਮਰਾ ਨੰਗਲ ਸਰਪੰਚ ਦੇ ਸਪੁੱਤਰ ਅਤੇ ਪਰਮਰਾਜ ਸਿੰਘ ਉਮਰਾ ਨੰਗਲ (ਸਾਬਕਾ ਏ. ਡੀ.
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ) ਮਾਝੇ ਦੇ ਨਿਧੜਕ ਜਰਨੈਲ, ਸਾਬਕਾ ਮਾਲ ਮੰਤਰੀ ਸਵਰਗਵਾਸੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਮਾਤਾ ਸੰਪੂਰਨ ਕੌਰ ਦੇ ਪੋਤਰੇ, ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਅਤੇ ਸਰਪੰਚ ਹਰਪ੍ਰੀਤ ਕੌਰ ਉਮਰਾ ਨੰਗਲ ਸਰਪੰਚ ਦੇ ਸਪੁੱਤਰ ਅਤੇ ਪਰਮਰਾਜ ਸਿੰਘ ਉਮਰਾ ਨੰਗਲ (ਸਾਬਕਾ ਏ.ਡੀ. ਜੀ.ਪੀ.) ਦੇ ਛੋਟੇ ਭਰਾਤਾ ਇੰਦਰਰਾਜ ਸਿੰਘ ਉਮਰਾਨੰਗਲ ਦੀ ਸਲਾਨਾ ਬਰਸੀ ਯਾਦਗਰ ਸ਼ਹੀਦਾਂ ਉਮਰਾ ਨੰਗਲ ਵਿਖੇ ਮਨਾਈ ਗਈ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਭਾਈ ਸੁਖਜਿੰਦਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਅਵਤਾਰ ਸਿੰਘ ਉਮਰਾਨੰਗਲ ਸਾਬਕਾ ਚੀਫ ਇੰਜੀ: ਅਤੇ ਪਰਮਰਾਜ ਸਿੰਘ ਉਮਰਾ ਨੰਗਲ ਸਾ: ਏ.ਡੀ.ਜੀ.ਪੀ. ਪੰਜਾਬ ਪੁਲਿਸ ਨੇ ਸਭ ਆਈ ਸੰਗਤ ਦਾ ਧੰਨਵਾਦ ਕੀਤਾ । ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਡਾਇਰੈਕਟਰ ਸੁਖਦਿਆਲ ਸਿੰਘ ਬੱਲ ਬੁਤਾਲਾ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕੌਂਸਲਰ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ), ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ, ਜ: ਜਰਨੈਲ ਸਿੰਘ ਕੋਟ ਮਹਿਤਾਬ, ਸਰਪੰਚ ਕੁਲਵੰਤ ਸਿੰਘ ਭਲਾਈਪੁਰ, ਰਾਜਨ ਸਿੱਧੂ ਬੇਦਾਦਪੁਰ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਜੰਗੀ ਅਗਮ ਮੋਟਰ, ਠੇਕੇਦਾਰ ਰਵੀ ਜੱਲੂਵਾਲ, ਸਰਬਜੀਤ ਸਿੰਘ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਮੈਂਬਰ ਅਜੀਤ ਸਿੰਘ, ਹੰਸਰਾਜ ਸਿੰਘ ਧਿਆਨਪੁਰ ਸਾ: ਸਰਪੰਚ, ਸਰਪੰਚ ਰਾਜਬੀਰ ਸਿੰਘ ਉਮਰਾ ਨੰਗਲ, ਕੁਲਵਿੰਦਰ ਸਿੰਘ (ਪਜੇਰੀਆ ਰੈਸਟੋਰੈਂਟ), ਇੰਸਪੈਕਟਰ ਅਵਤਾਰ ਸਿੰਘ ਸੋਨਾ, ਰਾਜੀਵ ਬਬਲੂ ਬਿਆਸ, ਸੰਜੇ ਕੁਮਾਰ, ਹਰਨੇਕ ਸਿੰਘ, ਜਸਪ੍ਰੀਤ ਸਿੰਘ ਉਮਰਾ ਨੰਗਲ, ਸੁਰਜੀਤ ਸਿੰਘ ਉਮਰਾ ਨੰਗਲ, ਕ੍ਰਿਪਾਲ ਸਿੰਘ ਖਾਲਸਾ, ਦਿਆਲ ਸਿੰਘ ਖਿਲ਼ਚੀਆਂ, ਗੁਰਮੀਤ ਸਿੰਘ ਵਡਾਲਾ, ਰਾਜੇਸ਼ ਟਾਂਗਰੀ ਰਈਆ, ਹਰਪ੍ਰੀਤ ਸਿੰਘ ਹੈਪੀ ਖੱਖ, ਲਾਡੀ ਵਜ਼ੀਰ, ਡਾ: ਗੁਲਜ਼ਾਰ ਸਿੰਘ ਛਾਪਿਆਂਵਾਲੀ, ਪੱਪੂ ਜੱਲੂਵਾਲ, ਜੋਗਿੰਦਰ ਸਿੰਘ ਉਮਰਾ ਨੰਗਲ, ਗੋਪੀ ਪੱਡਾ, ਹਰਪ੍ਰੀਤ ਸਿੰਘ, ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਕਾਲੇਕੇ, ਲੱਖਾ ਸਿੰਘ ਖਾਲਸਾ ਡੇਅਰੀ, ਸਰਦੂਲ ਸਿੰਘ ਚੱਠਾ, ਪਿੰਦਰ ਦੋਲੋ ਨੰਗਲ, ਰਣਜੀਤ ਸਿੰਘ ਪਟਵਾਰੀ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ ।