22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੰਦਰ ਸ਼੍ਰੀ ਬਾਵਾ ਲਾਲ ਜੀ ਰਈਆ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਰਈਆ, 22 ਅਗਸਤ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨ ਮੰਦਰ ਸ਼੍ਰੀ ਬਾਵਾ ਲਾਲ ਜੀ ਰਈਆ ਵਿਖੇ ਤੀਆਂ ਦਾ ਤਿਉਹਾਰ ਪ੍ਰਧਾਨ ਮੰਦਰ ਕਮੇਟੀ ਸ਼੍ਰੀ ਬਾਵਾ ਲਾਲ ਜੀ ਰਈਆ ਦੇ ਪ੍ਰਧਾਨ ਸ਼੍ਰੀ ਰਾਮ ਲੁਭਾਇਆ ਦੀ ਅਗਵਾਈ ਵਿੱਚ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਇਕੱਠੀਆ ਹੋਈਆਂ ਬੀਬੀਆਂ ਵੱਲੋਂ ਭਜਨ ਗਾਇਨ ਕੀਤੇ ਗਏ ਉਪਰੰਤ ਬੋਲੀਆਂ ਪਾ ਕੇ ਗਿੱਧਾ-ਭਗੜਾਂ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-08-2026
ਰਈਆ, 22 ਅਗਸਤ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨ ਮੰਦਰ ਸ਼੍ਰੀ ਬਾਵਾ ਲਾਲ ਜੀ ਰਈਆ ਵਿਖੇ ਤੀਆਂ ਦਾ ਤਿਉਹਾਰ ਪ੍ਰਧਾਨ ਮੰਦਰ ਕਮੇਟੀ ਸ਼੍ਰੀ ਬਾਵਾ ਲਾਲ ਜੀ ਰਈਆ ਦੇ ਪ੍ਰਧਾਨ ਸ਼੍ਰੀ ਰਾਮ ਲੁਭਾਇਆ ਦੀ ਅਗਵਾਈ ਵਿੱਚ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਇਕੱਠੀਆ ਹੋਈਆਂ ਬੀਬੀਆਂ ਵੱਲੋਂ ਭਜਨ ਗਾਇਨ ਕੀਤੇ ਗਏ ਉਪਰੰਤ ਬੋਲੀਆਂ ਪਾ ਕੇ ਗਿੱਧਾ-ਭਗੜਾਂ ਪਾਇਆ ਗਿਆ। ਇਸ ਮੌਕੇ ਤਿੰਨ-ਚਾਰ ਕਿਸਮ ਦੇ ਪਕੌੜੇ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਸ਼੍ਰੀ ਰਾਮ ਲੁਭਾਇਆ ਤੋਂ ਇਲਾਵਾ ਦਵਿੰਦਰ ਸ਼ਰਮਾ, ਨਰਿੰਦਰ ਭੰਡਾਰੀ, ਅਸ਼ੋਕ ਕੁਮਾਰ, ਪਰਮਜੀਤ ਦੇਵਗਨ, ਸੁਰਿੰਦਰ ਕੁਮਾਰ, ਅਰਵਿੰਦ ਸ਼ਰਮਾ, ਪਵਨ ਸ਼ਰਮਾ, ਅਰਜਨ ਨਾਗਰਾ, ਵਿਜੇ ਕੁਮਾਰ, ਸੁਰਿੰਦਰ ਸ਼ਰਮਾ, ਪਰਮਜੀਤ ਗਰੋਵਰ, ਇੰਦਰ ਮੋਹਨ, ਅਨਿਲ ਕੁਮਾਰ, ਵਿੱਕੀ ਪੁਰੀ, ਅਤੁਲ ਪੁਰੀ, ਆਰਜ਼ੂ ਪੁਰੀ, ਰਾਹੁਲ ਸ਼ਰਮਾ, ਧਰੁਵ ਕੁਮਾਰ, ਪ੍ਰਥਮ ਗੌਰਵ, ਸੋਨੂੰ, ਸੰਗਮ, ਗਗਨ ਮੰਤਰੀ, ਸੰਤੋਸ਼ ਰਾਣੀ, ਸੁਨੀਤਾ ਰਾਣੀ, ਸੁਦੇਸ਼ ਰਾਣੀ, ਗੀਤਾ ਰਾਣੀ, ਨੀਲਮ ਸ਼ਰਮਾ, ਸੰਗੀਤਾ, ਦੀਪਕਾ ਸ਼ਰਮਾ, ਮੋਨਿਕਾ, ਸਿਮਰਨ, ਰੀਮਾ ਪੁਰੀ, ਸੀਮਾ ਪੁਰੀ, ਰਜਨੀ, ਰੁਚਿਕਾ, ਉਰਮਿਲਾ, ਰਾਧਿਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੀ.ਐੱਸ.ਯੂ. ਵਲੋਂ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਜ਼ੋਰਦਾਰ ਰੋਸ ਧਰਨਾ ਅਗਲੀ ਖ਼ਬਰ ਜਥੇਦਾਰ ਹਵਾਰਾ ਨੂੰ ਪੈਰੋਲ ਨਹੀਂ, ਪੱਕੀ ਰਿਹਾਈ ਮਿਲਣੀ ਚਾਹੀਦੀ- ਰਾਜਬੀਰ ਸਿੰਘ ਪੱਖੋਕੇ
Ad Position 24