15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

2025-26 ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਕੈਨੇਡਾ ਅਤੇ ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ - ਗੈਵੀ ਕਲੇਰ

ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕਿਸੇ ਕਾਰਨ ਕਰਕੇ ਗੈਪ ਪੈ ਗਿਆ ਹੈ ਜਾਂ ਫਿਰ ਉਹ ਕਿਸੇ ਦੇਸ਼ ਤੋਂ ਰਿਫਿਊਜ ਹੋ ਕੇ ਨਿਰਾਸ਼ ਹਨ ਅਤੇ ਘਰ ਵਿਚ ਬੈਠ ਚੁੱਕੇ ਹਨ ਤੇ ਵਿਦੇਸ਼ ਜਾਣ ਦੀ ਆਸ ਛੱਡ ਚੁੱਕੇ ਹਨ, ਉਨ੍ਹਾਂ ਲਈ ਗੈਵੀ ਕਲੇਰ (ਟੀਮ ਗਲੋਬਲ) ਕੈਨੇਡਾ ਅਤੇ ਨਿਊਜੀਲੈਂਡ ਜਾਣ ਦਾ ਇਕ ਖੂਬਸੂਰਤ ਮੌਕਾ ਲੈ ਕੇ ਆਈ ਹੈ, ਜਿਸ ਦੇ ਤਹਿਤ ਵਿਦਿਆਰਥੀ ਕੈਨੇਡਾ ਅਤੇ ਨਿਊਜੀਲੈਂਡ ਦੀਆਂ ਟੌਪ ਦੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਸਰਕਾਰੀ ਕਾਲਜਾਂ ਵਿਚ ਪੜ੍ਹਾਈ ਕਰ ਸਕਦੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਲਈ ਸਭ ਤੋਂ ਤਜਰਬੇਕਾਰ ਅਤੇ ਪਿਛਲੇ ਕਰੀਬ 13 ਸਾਲਾਂ ਤੋਂ ਸਟੱਡੀ ਵੀਜੇ ਸੰਬੰਧੀ ਆਪਣੀਆਂ ਸੇਵਾਵਾਂ ਦੇਣ ਵਾਲੇ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਦਾ ਸੁਪਨਾ ਸਿਰਫ਼ ਆਸਟ੍ਰੇਲੀਆ ਜਾਣਾ ਹੈ, ਉਨ੍ਹਾਂ ਲਈ ਇਸ ਸਮੇਂ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਹੈ, ਜਿਥੇ ਇਕ ਸਾਲ ਦਾ ਪੜ੍ਹਾਈ ਪੂਰੀ ਕਰਨ ਉਰਪੰਤ ਵਿਦਿਆਰੀਆਂ ਨੂੰ 2 ਸਾਲ ਦਾ ਵਰਕ ਵੀਜਾ ਮਿਲੇਗਾ ਅਤੇ ਉਪਰੰਤ ਨਿਊਜੀਲੈਂਡ ਦੀ ਪੀ.

Ad Position 21
repet_subhas-goyals [Copy P29]
ਵੀਜ਼ਾ ਮਾਹਿਰ ਗੈਵੀ ਕਲੇਰ 16-09-2026
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕਿਸੇ ਕਾਰਨ ਕਰਕੇ ਗੈਪ ਪੈ ਗਿਆ ਹੈ ਜਾਂ ਫਿਰ ਉਹ ਕਿਸੇ ਦੇਸ਼ ਤੋਂ ਰਿਫਿਊਜ ਹੋ ਕੇ ਨਿਰਾਸ਼ ਹਨ ਅਤੇ ਘਰ ਵਿਚ ਬੈਠ ਚੁੱਕੇ ਹਨ ਤੇ ਵਿਦੇਸ਼ ਜਾਣ ਦੀ ਆਸ ਛੱਡ ਚੁੱਕੇ ਹਨ, ਉਨ੍ਹਾਂ ਲਈ ਗੈਵੀ ਕਲੇਰ (ਟੀਮ ਗਲੋਬਲ) ਕੈਨੇਡਾ ਅਤੇ ਨਿਊਜੀਲੈਂਡ ਜਾਣ ਦਾ ਇਕ ਖੂਬਸੂਰਤ ਮੌਕਾ ਲੈ ਕੇ ਆਈ ਹੈ, ਜਿਸ ਦੇ ਤਹਿਤ ਵਿਦਿਆਰਥੀ ਕੈਨੇਡਾ ਅਤੇ ਨਿਊਜੀਲੈਂਡ ਦੀਆਂ ਟੌਪ ਦੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਸਰਕਾਰੀ ਕਾਲਜਾਂ ਵਿਚ ਪੜ੍ਹਾਈ ਕਰ ਸਕਦੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਲਈ ਸਭ ਤੋਂ ਤਜਰਬੇਕਾਰ ਅਤੇ ਪਿਛਲੇ ਕਰੀਬ 13 ਸਾਲਾਂ ਤੋਂ ਸਟੱਡੀ ਵੀਜੇ ਸੰਬੰਧੀ ਆਪਣੀਆਂ ਸੇਵਾਵਾਂ ਦੇਣ ਵਾਲੇ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਦਾ ਸੁਪਨਾ ਸਿਰਫ਼ ਆਸਟ੍ਰੇਲੀਆ ਜਾਣਾ ਹੈ, ਉਨ੍ਹਾਂ ਲਈ ਇਸ ਸਮੇਂ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਹੈ, ਜਿਥੇ ਇਕ ਸਾਲ ਦਾ ਪੜ੍ਹਾਈ ਪੂਰੀ ਕਰਨ ਉਰਪੰਤ ਵਿਦਿਆਰੀਆਂ ਨੂੰ 2 ਸਾਲ ਦਾ ਵਰਕ ਵੀਜਾ ਮਿਲੇਗਾ ਅਤੇ ਉਪਰੰਤ ਨਿਊਜੀਲੈਂਡ ਦੀ ਪੀ.ਆਰ. ਲੈਣ ਤੋਂ ਬਾਅਦ ਜਦੋਂ ਮਰਜੀ ਵਿਦਿਆਰਥੀ ਆਸਟ੍ਰੇਲੀਆ ਮੂਵ ਹੋ ਸਕਦਾ ਹੈ। ਗੈਵੀ ਕਲੇਰ ਨੇ ਦੱਸਿਆ ਕਿ 2025-26 ਬਾਰ੍ਹਵੀਂ ਪਾਸ ਵਿਦਿਆਰਥੀ ਕੈਨੇਡਾ ਅਤੇ ਨਿਊਜੀਲੈਂਡ ਅਪਲਾਈ ਕਰ ਸਕਦੇ ਹਨ। ਜੇਕਰ ਵਿਦਿਆਰਥੀ ਕਿਸੇ ਕਾਰਨਾਂ ਕਰਕੇ ਆਸਟ੍ਰੇਲੀਆ ਤੋਂ ਰਿਫਿਊਜ ਹੋ ਚੁੱਕੇ ਹਨ ਜਾਂ ਫਿਰ ਇਸ ਸਮੇਂ ਆਪਣੀ ਅਗਲੀ ਪੜ੍ਹਾਈ ਲਈ ਆਸਟ੍ਰੇਲੀਆ ਨਹੀਂ ਜਾ ਪਾ ਰਹੇ, ਉਹ ਇਕੱਲੇ ਜਾਂ ਸਪਾਊਸ ਵੀਜੇ ’ਤੇ ਨਿਊਜੀਲੈਂਡ ਜਨਵਰੀ ਇਨਟੇਕ ਜਾ ਸਕਦੇ ਹਨ। ਗੈਵੀ ਕਲੇਰ ਨੇ ਅੱਗੇ ਦੱਸਿਆ ਕਿ ਕੈਨੇਡਾ ਪਹਿਲਾਂ ਦੀ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਵੀਜੇ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਲਾਲਚੀ ਏਜੰਟਾਂ ਦੀ ਗਲਤੀ ਅਤੇ ਧੋਖੇਬਾਜੀਆਂ ਕਰਕੇ ਪਿਛਲੇ ਸਮੇਂ ਵਿਚ ਕੈਨੇਡਾ ਨੇ ਕੁਝ ਸਮੇਂ ਲਈ ਪੰਜਾਬੀ ਵਿਦਿਆਰਥੀਆਂ ਤੋਂ ਦੂਰੀ ਬਣਾਈ ਸੀ, ਪਰ ਉਸ ਵਿਚ ਸਿੱਧੇ ਤੌਰ ’ਤੇ ਗਲਤੀ ਉਨ੍ਹਾਂ ਏਜੰਟਾਂ ਦੀ ਸੀ, ਜਿਨਾਂ ਨੇ ਪ੍ਰਾਈਵੇਟ ਕਾਲਜਾਂ ਵਿਚ ਵੱਡੇ ਪੱਧਰ ’ਤੇ ਵਿਦਿਆਰਥੀਆਂ ਨੂੰ ਦਾਖਲੇ ਦਿਵਾਏ, ਜਿਸ ਕਾਰਨ ਜਿੱਥੇ ਵਿਦਿਆਰਥੀਆਂ ਦਾ ਆਰਥਿਕ ਨੁਕਸਾਨ ਹੋਇਆ, ਉਥੇ ਨਾਲ ਹੀ ਵਿਦਿਆਰਥੀਆਂ ਨੂੰ ਰਿਫਿਊਜਲਾਂ ਦਾ ਵੀ ਸਾਹਮਣਾ ਕਰਨਾ ਪਿਆ। ਗੈਵੀ ਕਲੇਰ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਵਿਦਿਆਰਥੀਆਂ ਨੂੰ ਇਕੋ ਇਕ ਅਪੀਲ ਕਰਦੇ ਹਾਂ ਕਿ ਉਹ ਜਿਹੜੇ ਵੀ ਦੇਸ਼ ਜਾਣਾ ਚਾਹੁੰਦੇ ਹਨ, ਉਥੋਂ ਦੇ ਸਰਕਾਰੀ ਕਾਲਜ ਜਾਂ ਸਰਕਾਰੀ ਯੂਨੀਵਰਸਿਟੀਆਂ ਜੋ ਸਰਕਾਰ ਅਧੀਨ ਕੰਮ ਕਰਦੀਆਂ ਹਨ। ਉਨ੍ਹਾਂ ਵਿਚ ਹੀ ਅਪਲਾਈ ਕਰਨ, ਕਿਉਂਕਿ ਸਰਕਾਰੀ ਯੂਨੀਵਰਸਿਟੀਆਂ, ਕਾਲਜਾਂ ਵਿਚ ਅਪਲਾਈ ਕਰਨ ਵਾਲਾ, ਜਿੱਥੇ ਵੀਜਾ ਸਕਸੈਸ ਰੇਟ ਬਹੁਤ ਜ਼ਿਆਦਾ ਹੁੰਦਾ ਹੈ, ਉਥੇ ਹੀ ਫੀਸਾਂ ਨੂੰ ਲੈ ਕੇ ਕੋਈ ਵੀ ਖਰਾਬ ਨਹੀਂ ਹੁੰਦਾ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਦੇਸ਼ ਦੇ ਸਰਕਾਰੀ ਯੂਨੀਵਰਸਿਟੀ ਜਾਂ ਕਾਲਜ ਵਿਚ ਪੜ੍ਹਾਈ ਕਰਦੇ ਹੋ ਤਾਂ ਜਿੱਥੇ ਉਹ ਆਪਣੇ ਤੌਰ ’ਤੇ ਤੁਹਾਨੂੰ ਕਿਸੇ ਕੰਪਨੀ ਵਿਚ ਪਲੇਸਮੈਂਟ ਕਰਾਉਂਦੇ ਹਨ, ਉਥੇ ਨਾਲ ਹੀ ਪੀ.ਆਰ. ਲੈਣ ਵਿਚ ਵੀ ਆਸਾਨੀ ਹੁੰਦੀ ਹੈ। ਗੈਵੀ ਕਲੇਰ ਨੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਜਿੰਨਾ ਨੇ ਬਾਰ੍ਹਵੀਂ ਪਾਸ ਕੀਤੀ ਹੋਈ ਹੈ, ਉਹ ਆਈਲੈਟਸ ਵਿਚੋਂ ਓਵਰਆਲ 6 ਅਤੇ ਪੀ.ਟੀ.ਈ . ਵਿਚੋਂ ਓਵਰਆਲ 60 ਸਕੋਰ ਨਾਲ ਅਪਲਾਈ ਕਰ ਸਕਦੇ ਹਨ, ਭਾਵੇਂ ਉਹਨਾਂ ਨੂੰ ਕੈਨੈਡਾ ਨੇ ਪਹਿਲਾਂ 2 ਜਾਂ 3 ਵਾਰ ਰਿਫਿਊਜ ਕੀਤਾ ਹੈ, ਉਹ ਆਪਣੀਆਂ ਰਿਫਿਊਜਲ ਲੈਟਰ ਅਤੇ ਕਾਗਜਾਂ ਸਮੇਤ ਸਾਨੂੰ ਮਿਲਣ, ਅਸੀਂ ਜਨਵਰੀ ਇਨਟੇਕ ਉਨ੍ਹਾਂ ਦਾ ਵੀਜਾ ਲਗਵਾ ਕੇ ਦੇਵਾਂਗੇ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸ਼ਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ। ਧੋਖੇਬਾਜ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਗੈਵੀ ਕਲੇਰ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਕਿਸੇ ਵੀ ਏਜੰਟ ਨਾਲ ਕਿਸੇ ਵੀ ਦੇਸ਼ ਜਾਣ ਲਈ ਸੰਪਰਕ ਕਰਦੇ ਹੋ, ਸਭ ਤੋਂ ਪਹਿਲਾਂ ਉਸ ਦੇ ਸੋਸ਼ਲ ਮੀਡੀਆ ਪੇਜ ਚੈਕ ਕਰੋ, ਫਿਰ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਇਸੰਸ ਚੈਂਕ ਕਰੋ ।
Ad Position 22
No active advertisement
ਪਿਛਲੀ ਖ਼ਬਰ ਸੁਰਜਨ ਸਿੰਘ ਭਲਾਈਪੁਰ ਵਲੋਂ ਪੰਜਾਬ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਅਗਲੀ ਖ਼ਬਰ ਵਿਧਾਇਕ ਜਸਵਿੰਦਰ ਰਮਦਾਸ ਵਲੋਂ ਮੈਹਣੀਆਂ ਕੁਹਾਰਾਂ ’ਚ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
Ad Position 24