15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਮਾਛੀਵਾਹਲਾ ਦੇ ਦਰਜਨਾਂ ਪਰਿਵਾਰ ਆਪ ਛੱਡ ਸ਼੍ਰੋਮਣੀ ਅਕਾਲੀ ’ਚ ਸ਼ਾਮਿਲ : ਜੋਧ ਸਿੰਘ ਸਮਰਾ ਨੇ ਕੀਤਾ ਸਨਮਾਨਿਤ

ਰਮਦਾਸ, 15 ਸਤੰਬਰ (ਜਸਵੰਤ ਸਿੰਘ ਵਾਹਲਾ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਬਰ ਜੋਧ ਸਿੰਘ ਸਮਰਾ ਨੂੰ ਉਸ ਵੇਲੇ ਸਿਆਸੀ ਵੱਡਾ ਬਲ ਮਿਲਿਆ ਜਦ ਬੀਰ ਸਿੰਘ, ਜੱਥੇ: ਮਲੂਕ ਸਿੰਘ ਮਾਛੀਵਾਹਲਾ, ਸਤਨਾਮ ਸਿੰਘ ਪੈੜੇਵਾਲ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵਾਹਲਾ ਦੀ ਪ੍ਰੇਰਨਾ ਸਦਕਾ ਪਿੰਡ ਮਾਛੀਵਾਹਲਾ ਦੇ ਦਰਜਨਾਂ ਪਰਿਵਾਰ ਆਪ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਿਲ ਹੋਏ । ਸ਼ਾਮਿਲ ਹੋਣ ਵਾਲਿਆਂ ’ਚ ਬੀਰ ਸਿੰਘ, ਮਦਨ ਸਿੰਘ, ਜੰਗ ਬਹਾਦਰ , ਸਵਰਨ ਸਿੰਘ, ਪਵਨ ਸਿੰਘ, ਰਣਜੀਤ ਸਿੰਘ, ਬੱਗਾ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਤਰਸੇਮ ਸੇਮਾ, ਜੱਸਾ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਬਾਊ, ਅਜੀਤ ਸਿੰਘ, ਭਿੰਦਾ, ਬਿੰਦਰ ਸਿੰਘ, ਸਤਨਾਮ ਸਿੰਘ, ਵੱਸਣ ਸਿੰਘ, ਕੈਪਟਨ ਸਿੰਘ, ਦਲੀਪ ਸਿੰਘ, ਮਨਜੀਤ ਕੌਰ, ਬੀਬੀ ਭੋਲੀ, ਬੀਬੀ ਸਿਮਰਨ ਨੂੰ ਜੋਧ ਸਿੰਘ ਸਮਰਾ ਨੇ ਪਾਰਟੀ ਚਿੰਨ੍ਹ ਵਾਲੇ ਮਫਲਰ ਪਹਿਨਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਦੇ ਮੈਂ ਹਰ ਦੁੱਖ ਸੁੱਖ ਵਿਚ ਸਹਾਈ ਹੋਵਾਂਗਾ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਰਮਦਾਸ, 15 ਸਤੰਬਰ (ਜਸਵੰਤ ਸਿੰਘ ਵਾਹਲਾ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਬਰ ਜੋਧ ਸਿੰਘ ਸਮਰਾ ਨੂੰ ਉਸ ਵੇਲੇ ਸਿਆਸੀ ਵੱਡਾ ਬਲ ਮਿਲਿਆ ਜਦ ਬੀਰ ਸਿੰਘ, ਜੱਥੇ: ਮਲੂਕ ਸਿੰਘ ਮਾਛੀਵਾਹਲਾ, ਸਤਨਾਮ ਸਿੰਘ ਪੈੜੇਵਾਲ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵਾਹਲਾ ਦੀ ਪ੍ਰੇਰਨਾ ਸਦਕਾ ਪਿੰਡ ਮਾਛੀਵਾਹਲਾ ਦੇ ਦਰਜਨਾਂ ਪਰਿਵਾਰ ਆਪ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਿਲ ਹੋਏ । ਸ਼ਾਮਿਲ ਹੋਣ ਵਾਲਿਆਂ ’ਚ ਬੀਰ ਸਿੰਘ, ਮਦਨ ਸਿੰਘ, ਜੰਗ ਬਹਾਦਰ , ਸਵਰਨ ਸਿੰਘ, ਪਵਨ ਸਿੰਘ, ਰਣਜੀਤ ਸਿੰਘ, ਬੱਗਾ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਤਰਸੇਮ ਸੇਮਾ, ਜੱਸਾ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਬਾਊ, ਅਜੀਤ ਸਿੰਘ, ਭਿੰਦਾ, ਬਿੰਦਰ ਸਿੰਘ, ਸਤਨਾਮ ਸਿੰਘ, ਵੱਸਣ ਸਿੰਘ, ਕੈਪਟਨ ਸਿੰਘ, ਦਲੀਪ ਸਿੰਘ, ਮਨਜੀਤ ਕੌਰ, ਬੀਬੀ ਭੋਲੀ, ਬੀਬੀ ਸਿਮਰਨ ਨੂੰ ਜੋਧ ਸਿੰਘ ਸਮਰਾ ਨੇ ਪਾਰਟੀ ਚਿੰਨ੍ਹ ਵਾਲੇ ਮਫਲਰ ਪਹਿਨਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਦੇ ਮੈਂ ਹਰ ਦੁੱਖ ਸੁੱਖ ਵਿਚ ਸਹਾਈ ਹੋਵਾਂਗਾ। ਇਸ ਮੌਕੇ ਯੂਥ ਪ੍ਰਧਾਨ ਰਾਜਬੀਰ ਸਿੰਘ ਬਾਉਲੀ, ਫੌਜੀ ਦੀਦਾਰ ਸਿੰਘ, ਗੁਰਿੰਦਰ ਸਿੰਘ ਸੋਨਾ ਪਸ਼ੀਆ, ਨਿਰੰਜਣ ਸਿੰਘ ਵਾਹਲਾ, ਸੁਖਵੰਤ ਸਿੰਘ ਮਾਛੀਵਾਹਲਾ, ਲਵਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਮਨਜੋਤ ਸਿੰਘ, ਬੀਬੀ ਕਰਮਜੀਤ ਕੌਰ, ਚਾਰਲਸ ਮਸੀਹ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਡਾ. ਕੁਲਦੀਪ ਸਿੰਘ ਮੱਲੀ ਨੇ 37 ਸਾਲ ਦੀ ਸੇਵਾ ਉਪਰੰਤ ਲਈ ਸਵੈ-ਇੱਛਾ ਨਾਲ ਸੇਵਾ ਮੁਕਤੀ ਅਗਲੀ ਖ਼ਬਰ ਸੁਰਜਨ ਸਿੰਘ ਭਲਾਈਪੁਰ ਵਲੋਂ ਪੰਜਾਬ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ
Ad Position 24