08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ

ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)-ਸਟੂਡੈਂਟ ਵੀਜੇ ਲਗਵਾਉਣ ਦੇ ਖੇਤਰ ਵਿਚ ਗੈਵੀ ਕਲੇਰ ਉਹ ਨਾਮ ਹੈ ਜਿਸਨੇ ਪਿਛਲੇ 15 ਸਾਲਾਂ ਤੋਂ ਆਪਣੀ ਇਮਾਨਦਾਰੀ ਅਤੇ ਬੇਦਾਗ ਛਵੀ ਬਣਾ ਕੇ ਹਜ਼ਾਰਾਂ ਵਿਦਿਆਰਥੀਆਂ ਦੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸਟਡੀ ਵੀਜੇ ਲਗਵਾਏ ਹਨ, ਜਿੰਨਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂ. ਕੇ.

Ad Position 21
No active advertisement
ਵਿਦਿਆਰਥੀ ਅਮਨਪ੍ਰੀਤ ਸਿੰਘ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਸੌਂਪਦੇ ਹੋਏ ਗੈਵੀ ਕਲੇਰ। 08-10-2026
ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)-ਸਟੂਡੈਂਟ ਵੀਜੇ ਲਗਵਾਉਣ ਦੇ ਖੇਤਰ ਵਿਚ ਗੈਵੀ ਕਲੇਰ ਉਹ ਨਾਮ ਹੈ ਜਿਸਨੇ ਪਿਛਲੇ 15 ਸਾਲਾਂ ਤੋਂ ਆਪਣੀ ਇਮਾਨਦਾਰੀ ਅਤੇ ਬੇਦਾਗ ਛਵੀ ਬਣਾ ਕੇ ਹਜ਼ਾਰਾਂ ਵਿਦਿਆਰਥੀਆਂ ਦੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸਟਡੀ ਵੀਜੇ ਲਗਵਾਏ ਹਨ, ਜਿੰਨਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂ.ਕੇ. ਵਰਗੇ ਦੇਸ਼ ਮੋਹਰਲੀ ਕਤਾਰ ਵਿਚ ਹਨ ਅਤੇ ਸਟਡੀ ਵੀਜੇ ਲਗਵਾਉਣ ਦੀ ਲੜੀ ਅੱਜ ਵੀ ਪਹਿਲੇ ਵਾਂਗ ਸਫਲਤਾ ਨੂੰ ਅੱਗੇ ਤੋਰ ਰਹੀ ਹੈ। ਨਿਊਜ਼ੀਲੈਂਡ ਦੇ ਸਟੱਡੀ ਵੀਜੇ ਗੈਵੀ ਕਲੇਰ ਵਲੋਂ ਨਿਰੰਤਰ ਲਗਵਾਏ ਜਾ ਰਹੇ ਹਨ। ਅੱਜ ਇਕ ਹੋਰ ਵਿਦਿਆਰਥੀ ਅਮਨਪ੍ਰੀਤ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਪਿੰਡ ਬਿਧੀਪੁਰ ਜ਼ਿਲ੍ਹਾ ਗੁਰਦਾਸਪੁਰ, ਜਿਸ ਨੇ 2024 ਵਿਚ ਬਾਰ੍ਹਵੀਂ ਪਾਸ ਕੀਤੀ ਸੀ ਅਤੇ ਪੀ.ਟੀ.ਈ. ਵਿਚੋਂ ਓਵਰਆਲ 60 ਸਕੋਰ ਸਨ, ਦੋ ਸਾਲ ਦੀ ਪੜ੍ਹਾਈ ਵਿਚ ਗੈਪ ਹੋਣ ਦੇ ਬਾਵਜੂਦ ਗੈਵੀ ਕਲੇਰ ਵਲੋਂ ਅਮਨਪ੍ਰੀਤ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕੀਤਾ ਗਿਆ। ਜਿਥੇ ਜ਼ਿਆਦਾਤਰ ਏਜੰਟ ਨਿਊਜ਼ੀਲੈਂਡ ਦੇ ਵੀਜੇ ਲਗਵਾਉਣ ਤੋਂ ਪੂਰੀ ਤਰ੍ਹਾਂ ਹੱਥ ਖੜੇ ਕਰ ਚੁੱਕੇ ਹਨ, ਉਥੇ ਹੀ ਅਸੀਂ ਹਰ ਇਨਟੇਕ ਵਿਚ ਆਪਣੇ ਆਪ ਨੂੰ ਸਾਬਿਤ ਕੀਤਾ ਹੈ, ਜਿਸ ਤਰ੍ਹਾਂ ਪਿਛਲੇ ਇੰਨਟੇਕਾਂ ਵਿਚ ਨਿਊਜ਼ੀਲੈਂਡ ਦੇ ਵੱਡੀ ਤਾਦਾਦ ਵਿਚ ਵੀਜੇ ਲਗਵਾਏ, ਉਸੇ ਤਰ੍ਹਾਂ ਹੀ ਹੁਣ ਨਵੰਬਰ ਇਨਟੇਕ ਲਈ ਵੀ ਨਿਊਜ਼ੀਲੈਂਡ ਦੇ ਹਰ ਦਿਨ ਵੀਜੇ ਆ ਰਹੇ ਹਨ ਅਤੇ ਸਾਡਾ ਸਕਸੈਸ ਰੇਟ ਇਸ ਵਾਰ ਵੀ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੇ ਵੀਜੇ ਉਹੀ ਏਜੰਟ ਲਗਵਾ ਸਕਦਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਬਾਰੇ ਜਾਣਕਾਰੀ ਹੋਵੇ ਅਤੇ ਖਾਸ ਕਰਕੇ ਜੋ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਿੱਧੇ ਸੰਪਰਕ ਵਿਚ ਹੋਵੇ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 15 ਸਾਲਾਂ ਤੋਂ ਇਸ ਖੇਤਰ ਵਿਚ ਹਾਂ ਅਤੇ ਮੈਨੂੰ ਪਤਾ ਹੈ ਕਿ ਕਿਸ ਯੂਨੀਵਰਸਿਟੀ ਅਤੇ ਕਿਸ ਕਾਲਜ ਵਿਚ ਅਪਲਾਈ ਕਰਨ ਤੇ ਵਿਦਿਆਰਥੀ ਨੂੰ ਵੀਜ਼ਾ ਮਿਲ ਸਕਦਾ ਹੈ। ਵਿਦਿਆਰਥੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਿਸ ਵੀ ਕਿਸੇ ਏਜੰਟ ਤੋਂ ਫਾਈਲ ਲਗਵਾਉਂਦੇ ਹ ਨ, ਉਸ ਦੀ ਜਾਂਚ ਜ਼ਰੂਰ ਕਰ ਲੈਣ, ਕਿਉਂਕਿ ਮਾਰਕੀਟ ਵਿਚ ਅੱਜ ਵੀ ਕੁਝ ਐਸੇ ਧੋਖੇਬਾਜ਼ ਏਜੰਟ ਹਨ, ਜੋ ਵਿਦਿਆਰਥੀਆਂ ਨਾਲ ਖਿਲਵਾੜ ਕਰ ਰਹੇ ਹਨ। ਅਸੀਂ ਨਿਊਜ਼ੀਲੈਂਡ ਦੇ ਸਰਕਾਰੀ ਕਾਲਜਾਂ ਅਤੇ ਸਰਕਾਰੀ ਯੁਨੀਵਰਸਿਟੀਆਂ ਵਿਚ ਹੀ ਵਿਦਿਆਰਥੀਆਂ ਨੂੰ ਉਹ ਕੋਰਸ ਲਿਆ ਕੇ ਦਿੰਦੇ ਹਾਂ, ਜਿਸ ਨੂੰ ਪੂਰਾ ਕਰਨ ’ਤੇ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਦੀ ਸਰਕਾਰ ਵਲੋਂ ਜਿੱਥੇ ਆਸਾਨੀ ਨਾਲ ਚੰਗੀਆਂ ਨੌਕਰੀਆਂ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਨਿਊਜ਼ੀਲੈਂਡ ਦੀ ਪੀ.ਆਰ. ਦੇ ਵੀ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਜਨਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ, ਜਿਹੜੇ ਵਿਦਿਆਰਥੀ ਬਾਰ੍ਹਵੀਂ ਪਾਸ ਹਨ ਜਾਂ ਉਨ੍ਹਾਂ ਦੀ ਪੜ੍ਹਾਈ ਵਿਚ ਗੈਪ ਹੈ ਨਾਲ ਹੀ ਜੇਕਰ ਉਨ੍ਹਾਂ ਨੂੰ ਕਿਸੇ ਦੇਸ਼ ਤੋਂ ਰਿਫਿਊਜ ਕੀਤਾ ਗਿਆ ਹੈ, ਉਹ ਆਈਲੈਟਸ ਵਿਚ 6 ਬੈਂਡ ਲੈ ਕੇ ਜਾਂ ਫਿਰ ਪੀ.ਟੀ. ’ਚੋਂ ਓਵਰਆਲ 58 ਸਕੋਰ ਲੈ ਕੇ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਿਊਜ਼ੀਲੈਂਡ ਵਲੋਂ ਸਿਰਫ ਪਹਿਲਾਂ ਵਿਦਿਆਰਥੀਆਂ ਕੋਲੋਂ ਅੰਬੈਸੀ ਫੀਸ ਲਈ ਜਾਂਦੀ ਹੈ, ਬਾਕੀ ਸਾਰੀ ਯੂਨੀਵਰਸਿਟੀ ਅਤੇ ਕਾਲਜ ਦੀ ਫੀਸ ਵੀਜ਼ਾ ਆਉਣ ’ਤੇ ਲਈ ਜਾਂਦੀ ਹੈ। ਸੋ ਮੇਰੀ ਹਰ ਵਿਦਿਆਰਥੀ ਨੂੰ ਇਹੋ ਅਪੀਲ ਹੈ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਪੜ੍ਹਾਈ ਵਿਚ ਗੈਪ ਹੈ ਜਾਂ ਕਿਸੇ ਦੇਸ਼ ’ਚੋਂ ਰਿਫਿਊਜ ਹੋ ਚੁੱਕੇ ਹਨ ਤਾਂ ਉਨ੍ਹਾਂ ਲਈ ਨਿਊਜ਼ੀਲੈਂਡ ਦੇ ਜਨਵਰੀ ਇਨਟੇਕ ਲਈ ਸੀਟਾਂ ਉਪਲੱਬਧ ਹਨ। ਵਿਦਿਆਰਥੀਆਂ ਨੂੰ ਫੰਡਾਂ ਜਾਂ ਗੈਪ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਆਪਣੇ ਤਜ਼ਰਬੇ ਨਾਲ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਟਰੈਕਟਰਜ਼ ਦੇ ਜ਼ੋਨਲ ਹੈੱਡ ਲਲਿਤ ਜੈਨ ਵਲੋਂ ਨਵੀਂ ਬ੍ਰਾਂਚ ‘ਰੋਇਲ ਐਗਰੋ’ ਦਾ ਕੀਤਾ ਦੌਰਾ ਅਗਲੀ ਖ਼ਬਰ ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਦਰਸ਼ਨ ਅਕੈਡਮੀ ਦਾ ਰਸਮੀ ਉਦਘਾਟਨ
Ad Position 24