18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪ੍ਰਭੂ ਸ੍ਰੀ ਰਾਮ ਦੀਆਂ ਲੀਲ੍ਹਾਵਾਂ ਦਾ ਮਰਮ ਅਧਿਆਤਮਿਕ ਗਿਆਨ ਨਾਲ ਹੀ ਸਮਝਿਆ ਜਾ ਸਕਦਾ –ਸਾਧਵੀ ਵਿਰੇਸ਼ਾ ਭਾਰਤੀ

ਜੰਡਿਆਲਾ ਗੁਰੂ, 18 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਘੂਨਾਥ ਡਾਲਿਆਣਾ ਮੰਦਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਰਾਮ ਸੁਮਿਰ ਮੇਂ’ ਪ੍ਰੋਗਰਾਮ ਦੇ ਤੀਜੇ ਦਿਨ ਸ੍ਰੀ ਰਾਮ ਕਥਾਮ੍ਰਿਤ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਵਿਰੇਸ਼ਾ ਭਾਰਤੀ ਨੇ ਕਿਹਾ ਕਿ ਪ੍ਰਭੂ ਦੀਆਂ ਦਿਵਯ ਲੀਲਾਵਾਂ ਦਾ ਮਰਮ ਕੇਵਲ ਬੁੱਧੀ ਅਤੇ ਤਰਕ ਨਾਲ ਨਹੀਂ, ਸਗੋਂ ਅਧਿਆਤਮਿਕ ਗਿਆਨ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਸ ਮੌਕੇ ਸਵਾਮੀ ਰੰਜੀਤਾਨੰਦ, ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸਾਧਵੀ ਨੀਰਜਾ ਭਾਰਤੀ, ਸਵਿੰਦਰ ਸਿੰਘ ਬਬਲਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.

Ad Position 21
No active advertisement
ਸਾਧਵੀ ਵਿਰੇਸ਼ਾ ਭਾਰਤੀ ਪ੍ਰਭੂ ਦੀਆਂ ਦਿਵਯ ਲੀਲਾਵਾਂ ਦਾ ਵਰਨਣ ਕਰਦੇ ਹੋਏ, ਕੈਬਨਿਟ ਮੰਤਰੀ ਅਤੇ ਹੋਰ ਸਤਸੰਗਤ ਵਿਚ ਹਾਜ਼ਰੀ ਭਰਦੇ ਹੋਏ। ਤਸਵੀਰ : ਅੰਮ੍ਰਿਤ ਪਾਲ ਸਿੰਘ 19-10-2026
ਜੰਡਿਆਲਾ ਗੁਰੂ, 18 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਘੂਨਾਥ ਡਾਲਿਆਣਾ ਮੰਦਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਰਾਮ ਸੁਮਿਰ ਮੇਂ’ ਪ੍ਰੋਗਰਾਮ ਦੇ ਤੀਜੇ ਦਿਨ ਸ੍ਰੀ ਰਾਮ ਕਥਾਮ੍ਰਿਤ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਵਿਰੇਸ਼ਾ ਭਾਰਤੀ ਨੇ ਕਿਹਾ ਕਿ ਪ੍ਰਭੂ ਦੀਆਂ ਦਿਵਯ ਲੀਲਾਵਾਂ ਦਾ ਮਰਮ ਕੇਵਲ ਬੁੱਧੀ ਅਤੇ ਤਰਕ ਨਾਲ ਨਹੀਂ, ਸਗੋਂ ਅਧਿਆਤਮਿਕ ਗਿਆਨ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਸ ਮੌਕੇ ਸਵਾਮੀ ਰੰਜੀਤਾਨੰਦ, ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸਾਧਵੀ ਨੀਰਜਾ ਭਾਰਤੀ, ਸਵਿੰਦਰ ਸਿੰਘ ਬਬਲਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸੁਨੀਤਾ ਰੰਧਾਵਾ, ਸਤਿੰਦਰ ਸਿੰਘ, ਅਵਤਾਰ ਸਿੰਘ, ਰੋਬਿਨ ਪਸਾਹਨ, ਮਨਜਿੰਦਰ ਸਿੰਘ ਹੈਪੀ, ਜੈਦੇਵ ਸ਼ਰਮਾ, ਪ੍ਰਗਟ ਸਿੰਘ, ਰਵਿੰਦਰਪਾਲ ਸਿੰਘ, ਸਾਹਿਲ ਸ਼ਰਮਾ ਅਤੇ ਪ੍ਰਵੀਨ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਧੂ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਕਈ ਘਰਾਂ ਤੇ ਫਸਲਾਂ ਵਿਚ ਪਾਣੀ ਭਰਿਆ ਅਗਲੀ ਖ਼ਬਰ ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਵਿਧਾਇਕ ਧਾਲੀਵਾਲ ਵਲੋਂ ਵਾਰਡ ਨੰਬਰ 6 ਅਜਨਾਲਾ ਵਿਚ ਘਰ-ਘਰ ਸੰਪਰਕ
Ad Position 24