ਕਸਬਾ ਬਿਆਸ ਵਿਚ ਚਲਾਇਆ ਸਫਾਈ ਅਭਿਆਨ
ਬਿਆਸ, 5 ਨਵੰਬਰ (ਨਰਿੰਦਰ ਸਿੰਘ)-ਬੀਤੇ ਦਿਨਾਂ ਤੋਂ ਜੋ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਨੈਸ਼ਨਲ ਹਾਈਵੇ ਪੁੱਲ ਦੇ ਨਾਲ ਬਣੀ ਸਰਵਿਸ ਲੇਨ ਦੇ ਨਾਲ-ਨਾਲ ਗੰਦਗੀ ਬਹੁਤ ਜਿਆਦਾ ਫੈਲਾਈ ਜਾ ਰਹੀ ਸੀ। ਸੋ ਪ੍ਰਸ਼ਾਸਨ ਨੇ ਅੱਜ ਸਫਾਈ ਅਭਿਆਨ ਮੁਹਿੰਮ ਚਲਾ ਕੇ ਇਹਨਾਂ ਲੋਕਾਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਅਤੇ ਸਫਾਈ ਨੂੰ ਪੂਰਨ ਤੌਰ ’ਤੇ ਮੁਕੰਮਲ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਗੰਦਗੀ ਨੂੰ ਨਹੀਂ ਫੈਲਾਉਣ ਦਿੱਤਾ ਜਾਵੇਗਾ।
ਬਿਆਸ, 5 ਨਵੰਬਰ (ਨਰਿੰਦਰ ਸਿੰਘ)-ਬੀਤੇ ਦਿਨਾਂ ਤੋਂ ਜੋ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਨੈਸ਼ਨਲ ਹਾਈਵੇ ਪੁੱਲ ਦੇ ਨਾਲ ਬਣੀ ਸਰਵਿਸ ਲੇਨ ਦੇ ਨਾਲ-ਨਾਲ ਗੰਦਗੀ ਬਹੁਤ ਜਿਆਦਾ ਫੈਲਾਈ ਜਾ ਰਹੀ ਸੀ। ਸੋ ਪ੍ਰਸ਼ਾਸਨ ਨੇ ਅੱਜ ਸਫਾਈ ਅਭਿਆਨ ਮੁਹਿੰਮ ਚਲਾ ਕੇ ਇਹਨਾਂ ਲੋਕਾਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਅਤੇ ਸਫਾਈ ਨੂੰ ਪੂਰਨ ਤੌਰ ’ਤੇ ਮੁਕੰਮਲ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਗੰਦਗੀ ਨੂੰ ਨਹੀਂ ਫੈਲਾਉਣ ਦਿੱਤਾ ਜਾਵੇਗਾ। ਜੇਕਰ ਕੋਈ ਵੀ ਅਜਿਹੀ ਗੰਦਗੀ ਫੈਲਾਵੇਗਾ ਜਾਂ ਫਿਰ ਸਰਵਿਸ ਲੇਨ ਦੇ ਨਾਲ ਬਾਥਰੂਮ ਕਰੇਗਾ ਉਸ ਉੱਤੇ ਬਣਦੀ ਕਾਰਵਾਈ ਕਰਕੇ ਜੁਰਮਾਨੇ ਸਮੇਤ ਵਾਰਨਿੰਗ ਦੇ ਕੇ ਕਾਰਵਾਈ ਕੀਤੀ ਜਾਵੇਗੀ।