14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਗੁਰਮੁਖ ਸਿੰਘ ਔਲਖ ਜੇਠੂਵਾਲ ਦੇ ਅੰਤਿਮ ਸੰਸਕਾਰ ’ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹੋਏ ਸ਼ਾਮਿਲ

ਜੇਠੂਵਾਲ, 14 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਦੇ ਉੱਘੇ ਸਮਾਜ ਸੇਵੀ ਤੇ ਗੁਰੂ ਘਰ ਦੀ ਦਿਨ ਰਾਤ ਸੇਵਾ ਕਰਨ ਵਾਲੇ ਮਿਲਖਾ ਸਿੰਘ ਔਲਖ ਜੇਠੂਵਾਲ ਦੇ ਹੋਣਹਾਰ ਇਕਲੌਤੇ ਪੁੱਤਰ ਗੁਰਮੁਖ ਸਿੰਘ ਔਲਖ ਜਿਨ੍ਹਾਂ ਦੀ ਬੀਤੇ ਕੱਲ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਨਾਂ ਦਾ ਅੰਤਿਮ ਸੰਸਕਾਰ ਪਿੰਡ ਜੇਠੂਵਾਲ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਭੇਟ ਉਹਨਾਂ ਦੇ ਪਿਤਾ ਮਿਲਖਾ ਸਿੰਘ ਔਲਖ ਵਲੋਂ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 15-11-2026
ਜੇਠੂਵਾਲ, 14 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਪਿੰਡ ਜੇਠੂਵਾਲ ਦੇ ਉੱਘੇ ਸਮਾਜ ਸੇਵੀ ਤੇ ਗੁਰੂ ਘਰ ਦੀ ਦਿਨ ਰਾਤ ਸੇਵਾ ਕਰਨ ਵਾਲੇ ਮਿਲਖਾ ਸਿੰਘ ਔਲਖ ਜੇਠੂਵਾਲ ਦੇ ਹੋਣਹਾਰ ਇਕਲੌਤੇ ਪੁੱਤਰ ਗੁਰਮੁਖ ਸਿੰਘ ਔਲਖ ਜਿਨ੍ਹਾਂ ਦੀ ਬੀਤੇ ਕੱਲ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਨਾਂ ਦਾ ਅੰਤਿਮ ਸੰਸਕਾਰ ਪਿੰਡ ਜੇਠੂਵਾਲ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਭੇਟ ਉਹਨਾਂ ਦੇ ਪਿਤਾ ਮਿਲਖਾ ਸਿੰਘ ਔਲਖ ਵਲੋਂ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਪੁੱਜੀਆਂ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂਆਂ, ਸੰਤਾਂ ਮਹਾਪੁਰਸ਼ਾਂ ਵਿਚ ਬਾਬਾ ਪ੍ਰਭਪਾਲ ਸਿੰਘ ਕੰਦੋਵਾਲੀ, ਬਾਬਾ ਚੰਨਾ ਸਿੰਘ ਸੁਧਾਰਪੁਰੀ ਜੇਠੂਵਾਲ, ਬਾਬਾ ਹਰਭਜਨ ਸਿੰਘ ਕੰਦੋਵਾਲੀ, ਬਾਬਾ ਮੁਖਵਿੰਦਰ ਸਿੰਘ, ਸੁਖਪਾਲ ਸਿੰਘ ਸੁੱਖ ਕੰਦੋ ਵਾਲੀ, ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਕੱਥੂ ਨੰਗਲ, ਸਰਪੰਚ ਰਵਿੰਦਰ ਪਾਲ ਸਿੰਘ ਗਿੱਲ ਹਦਾਇਤਪੁਰਾ, ਸੁਖਪਾਲ ਸਿੰਘ ਗਿੱਲ, ਸ਼ਿਵ ਸਿੰਘ ਬਾਠ ਭੀਲੋਵਾਲ, ਸੁਲੱਖਣ ਸਿੰਘ ਭੰਗਾਲੀ ਸਾਬਕਾ ਮੈਨੇਜਰ, ਮੈਨੇਜਰ ਰਜਿੰਦਰ ਸਿੰਘ ਰੂਬੀ, ਭਗਵਾਨ ਸਿੰਘ ਨਾਗ, ਪ੍ਰੋਫੈਸਰ ਅਜੇ ਪਾਲ ਸਿੰਘ ਗੰਡੀਵਿੰਡ, ਗੁਰਬੀਰ ਸਿੰਘ ਬਾਸਰਕੇ, ਗੋਲਡੀ ਜੋਡੋ, ਵਿੱਕੀ ਬਾਸਰਕੇ, ਪ੍ਰਧਾਨ ਹਰਕ੍ਰਿਸ਼ਨ ਸਿੰਘ ਜੇਠੂਵਾਲ, ਜਗਮੋਹਨ ਸਿੰਘ ਕੰਦੋਵਾਲੀ, ਗੱਜਣ ਸਿੰਘ ਔਲਖ, ਸਰਪੰਚ ਤਰਸੇਮ ਸਿੰਘ ਸਹੋਤਾ, ਅਨੂਪ ਸਿੰਘ ਸਾਬਕਾ ਸਰਪੰਚ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਮੁਖਵਿੰਦਰ ਸਿੰਘ ਔਲਖ, ਤਸਵੀਰ ਸਿੰਘ ਫੌਜੀ ਜੇਠੂਵਾਲ ਆਦਿ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਬੀ.ਡੀ.ਐੱਸ. ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਪਿੰਡ ਡੱਗ ਤੂਤ ਵਿਖੇ ਪਹਿਲਾ ਮਹਾਨ ਗੁਰਮਤਿ ਸਮਾਗਮ ਤੇ ਕਬੱਡੀ ਕੱਪ ਕਰਵਾਇਆ
Ad Position 24