28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਖੇਤੀਬਾੜੀ ਵਿਸਥਾਰ ਅਫ਼ਸਰ ਹਰਜੀਤ ਸਿੰਘ ਢਿੱਲੋਂ ਅਵਾਣ ਨਮਿਤ ਪਾਠ ਦਾ ਭੋਗ ਅੱਜ

ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਖੇਤੀਬਾੜੀ ਦਫ਼ਤਰ ਅਜਨਾਲਾ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਖੇਤੀਬਾੜੀ ਵਿਸਥਾਰ ਅਫ਼ਸਰ, ਸਮਾਜ ਸੇਵਕ ਦਿਲਰਾਜ ਸਿੰਘ ਮੋਂਟੂ ਈਸਾਪੁਰ ਦੇ ਜੀਜਾ ਅਤੇ ਨਾਮਵਰ ਕਬੱਡੀ ਖਿਡਾਰੀ ਜੋਬਨਜੀਤ ਸਿੰਘ ਅਵਾਣ ਦੇ ਚਾਚਾ ਹਰਜੀਤ ਸਿੰਘ ਢਿੱਲੋਂ ਅਵਾਣ ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ, ਸੈਕਟਰੀ ਕੁਲਦੀਪ ਸਿੰਘ ਰਿਆੜ, ਮਾਸਟਰ ਕੇਡਰ ਯੂਨੀਅਨ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਬੀ.

Ad Position 21
No active advertisement
ਹਰਜੀਤ ਸਿੰਘ ਢਿੱਲੋਂ ਅਵਾਣ 29-11-2026
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਖੇਤੀਬਾੜੀ ਦਫ਼ਤਰ ਅਜਨਾਲਾ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਖੇਤੀਬਾੜੀ ਵਿਸਥਾਰ ਅਫ਼ਸਰ, ਸਮਾਜ ਸੇਵਕ ਦਿਲਰਾਜ ਸਿੰਘ ਮੋਂਟੂ ਈਸਾਪੁਰ ਦੇ ਜੀਜਾ ਅਤੇ ਨਾਮਵਰ ਕਬੱਡੀ ਖਿਡਾਰੀ ਜੋਬਨਜੀਤ ਸਿੰਘ ਅਵਾਣ ਦੇ ਚਾਚਾ ਹਰਜੀਤ ਸਿੰਘ ਢਿੱਲੋਂ ਅਵਾਣ ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ, ਸੈਕਟਰੀ ਕੁਲਦੀਪ ਸਿੰਘ ਰਿਆੜ, ਮਾਸਟਰ ਕੇਡਰ ਯੂਨੀਅਨ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਬੀ.ਡੀ.ਪੀ.ਓ ਸਿਤਾਰਾ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਗੁਰਚਰਨਜੀਤ ਸਿੰਘ ਰਾਜੂ ਅਵਾਣ, ਕਿਰਪਾਲ ਸਿੰਘ ਢਿੱਲੋਂ ਅਵਾਣ, ਮਾਸਟਰ ਪਰਮਜੀਤ ਸਿੰਘ ਰਿਆੜ, ਇੰਸਪੈਕਟਰ ਸਾਹਿਬ ਸਿੰਘ, ਦਵਿੰਦਰ ਸਿੰਘ ਉਠੀਆਂ, ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ, ਅਧਿਆਪਕ ਆਗੂ ਸੁਖਜਿੰਦਰ ਸਿੰਘ ਦੂਜੋਵਾਲ, ਹਰਸਿਮਰਨ ਸਿੰਘ ਹਰੜ੍ਹ, ਜਗਦੀਪ ਸਿੰਘ ਇਟਲੀ, ਮਾਸਟਰ ਜੁਗਰਾਜ ਸਿੰਘ ਰਿਆੜ, ਸਮਨਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ ਬੋਬੀ ਅਵਾਣ, ਹਰਕਿਰਨ ਸਿੰਘ ਅਵਾਣ, ਅਤੇ ਅਮਰਿੰਦਰ ਸਿੰਘ ਜੌਲੀ ਗਿੱਲ ਸਮੇਤ ਹੋਰਨਾਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਖੇਤੀਬਾੜੀ ਵਿਸਥਾਰ ਅਫਸਰ ਹਰਜੀਤ ਸਿੰਘ ਢਿੱਲੋਂ ਨਮਿਤ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ ਅੱਜ 29 ਨਵੰਬਰ ਨੂੰ ਗੁਰਦੁਆਰਾ ਸਾਹਿਬ ਪਿੰਡ ਅਵਾਣ ਨੇੜੇ ਰਮਦਾਸ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਕੀਤੇ ਵਿਕਾਸ ਕਾਰਨ ਈ. ਟੀ. ਓ. ਪਹਿਲਾਂ ਨਾਲੋਂ ਵੱਡੀ ਲੀਡ ਨਾਲ ਜਿੱਤਣਗੇ- ਸੁਨੀਲ ਪਾਸੀ ਅਗਲੀ ਖ਼ਬਰ ਬਬਲੂ ਸਵੀਟ ਰਈਆ ਵਾਲਿਆਂ ਨੂੰ ਸਦਮਾ, ਭਰ ਜਵਾਨੀ ਵਿਚ ਬੇਟੇ ਦਾ ਦਿਹਾਂਤ
Ad Position 24