ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਅਹੁਦੇਦਾਰਾਂ ਦੀ ਚੋਣ ਹੋਈ
ਗਿੱਦੜਬਾਹਾ, 1 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਵਕੀਲ ਜਨਜਿੰਦਰ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ, ਵਕੀਲ ਜਸਵੀਰ ਕੌਰ ਚਹਿਲ ਨੂੰ ਵਾਈਸ ਪ੍ਰਧਾਨ (ਵੂਮੈਨ), ਵਕੀਲ ਰਮਨਦੀਪ ਕੌਰ ਧਨੋਆ ਨੂੰ ਜੁਆਇੰਟ ਸਕੱਤਰ ਅਤੇ ਵਕੀਲ ਨੀਤੂ ਨੂੰ ਲਾਇਬੇ੍ਰਰੀਅਨ ਚੁਣਿਆ ਗਿਆ।
ਗਿੱਦੜਬਾਹਾ, 1 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਵਕੀਲ ਜਨਜਿੰਦਰ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ, ਵਕੀਲ ਜਸਵੀਰ ਕੌਰ ਚਹਿਲ ਨੂੰ ਵਾਈਸ ਪ੍ਰਧਾਨ (ਵੂਮੈਨ), ਵਕੀਲ ਰਮਨਦੀਪ ਕੌਰ ਧਨੋਆ ਨੂੰ ਜੁਆਇੰਟ ਸਕੱਤਰ ਅਤੇ ਵਕੀਲ ਨੀਤੂ ਨੂੰ ਲਾਇਬੇ੍ਰਰੀਅਨ ਚੁਣਿਆ ਗਿਆ। ਜਾਣਕਾਰੀ ਅ ਨੁਸਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਤੇ ਵਾਈਸ ਪ੍ਰਧਾਨ ਲਈ ਵੋਟਾਂ 11 ਸਤੰਬਰ ਨੂੰ ਪੈਣ ਗੀਆਂ। ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਨੂੰ ਵਕੀਲ ਭਾਈਚਾਰੇ ਵਲੋਂ ਵਧਾਈਆਂ ਦਿੱਤੀ ਗਈ ਅਤੇ ਲੱਡੂ ਵੰਡੇ ਗਏ।