21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਛੇਵੀਂ ਵਾਰ ਪ੍ਰਧਾਨ ਬਣਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ

ਬਰਗਾੜੀ, 21 ਨਵੰਬਰ (ਲਖਵਿੰਦਰ ਸ਼ਰਮਾ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿਚ ਮੁੜ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਨ ’ਤੇ ਇਲਾਕਾ ਬਰਗਾੜੀ ਦੇ ਅਕਾਲੀ ਵਰਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸਾਬਕਾ ਸਰਪੰਚ ਜਗਸੀਰ ਸਿੰਘ ਕੈਨੇਡਾ, ਸਾਬਕਾ ਚੇਅਰਮੈਨ ਅਮਰਪ੍ਰੀਤ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਮੱਖਣ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ, ਕੁਲਦੀਪ ਸਿੰਘ ਗੋਂਦਾਰਾ, ਜਗਸੀਰ ਸਿੰਘ ਜੱਗਾ ਗੋਂਦਾਰਾ, ਗੁਰਦਿੱਤ ਸਿੰਘ ਢਿੱਲੋਂ, ਅਮਰਜੀਤ ਗੋਂਦਾਰਾ, ਪਾਲਾ ਨੰਬਰਦਾਰ, ਪ੍ਰਗਟ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬਿੱਲੂ ਖੋਖਰ, ਨਾਇਬ ਸਿੰਘ ਢਿੱਲੋਂ, ਸੇਵਕ ਸਿੰਘ, ਟੋਚੀ ਨੰਬਰਦਾਰ, ਹਾਕਮ ਬਰਾੜ, ਜਗਸੀਰ ਸੀਵੀਆਂ, ਸੁਖਪ੍ਰੀਤ ਬਰਾੜ, ਦਲਜੀਤ ਢਿੱਲੋਂ, ਸੁਖਚੈਨ ਸਿੰਘ ਢਿੱਲੋਂ, ਓਵਰਸੀਰ ਢਿੱਲੋਂ, ਅਮਰਜੀਤ ਢਿੱਲੋਂ, ਮਨਦੀਪ ਹੈਪੀ, ਅਰਸ਼ਦੀਪ ਢਿੱਲੋਂ, ਜਲੰਧਰ ਸਿੰਘ, ਰਣਧੀਰ ਗੋਂਦਾਰਾ, ਲਖਵੰਤ ਸਿੰਘ , ਹਰਭਜਨ ਢਿੱਲੋਂ, ਮਾ. ਗੁਰਮੀਤ ਸਿੰਘ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਯੂਥ ਆਗੂ ਰਵਿੰਦਰ ਸ਼ਰਮਾ, ਮੈਂਗਲ ਸਿੰਘ ਢਿਲਵਾਂ, ਸਾਬਕਾ ਸਰਪੰਚ ਭਰਵਾਨ ਸਿੰਘ, ਡਾ.

Ad Position 21
No active advertisement
ਪਿੰਡ ਦੋਦਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਦੇ ਯੂਥ ਕਾਂਗਰਸ ਦੇ ਆਗੂ ਤੇ ਵਰਕਰ। ਤਸਵੀਰ: ਰਵੀਪਾਲ 22-11-2026
ਬਰਗਾੜੀ, 21 ਨਵੰਬਰ (ਲਖਵਿੰਦਰ ਸ਼ਰਮਾ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿਚ ਮੁੜ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਨ ’ਤੇ ਇਲਾਕਾ ਬਰਗਾੜੀ ਦੇ ਅਕਾਲੀ ਵਰਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸਾਬਕਾ ਸਰਪੰਚ ਜਗਸੀਰ ਸਿੰਘ ਕੈਨੇਡਾ, ਸਾਬਕਾ ਚੇਅਰਮੈਨ ਅਮਰਪ੍ਰੀਤ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਮੱਖਣ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ, ਕੁਲਦੀਪ ਸਿੰਘ ਗੋਂਦਾਰਾ, ਜਗਸੀਰ ਸਿੰਘ ਜੱਗਾ ਗੋਂਦਾਰਾ, ਗੁਰਦਿੱਤ ਸਿੰਘ ਢਿੱਲੋਂ, ਅਮਰਜੀਤ ਗੋਂਦਾਰਾ, ਪਾਲਾ ਨੰਬਰਦਾਰ, ਪ੍ਰਗਟ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬਿੱਲੂ ਖੋਖਰ, ਨਾਇਬ ਸਿੰਘ ਢਿੱਲੋਂ, ਸੇਵਕ ਸਿੰਘ, ਟੋਚੀ ਨੰਬਰਦਾਰ, ਹਾਕਮ ਬਰਾੜ, ਜਗਸੀਰ ਸੀਵੀਆਂ, ਸੁਖਪ੍ਰੀਤ ਬਰਾੜ, ਦਲਜੀਤ ਢਿੱਲੋਂ, ਸੁਖਚੈਨ ਸਿੰਘ ਢਿੱਲੋਂ, ਓਵਰਸੀਰ ਢਿੱਲੋਂ, ਅਮਰਜੀਤ ਢਿੱਲੋਂ, ਮਨਦੀਪ ਹੈਪੀ, ਅਰਸ਼ਦੀਪ ਢਿੱਲੋਂ, ਜਲੰਧਰ ਸਿੰਘ, ਰਣਧੀਰ ਗੋਂਦਾਰਾ, ਲਖਵੰਤ ਸਿੰਘ , ਹਰਭਜਨ ਢਿੱਲੋਂ, ਮਾ. ਗੁਰਮੀਤ ਸਿੰਘ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਯੂਥ ਆਗੂ ਰਵਿੰਦਰ ਸ਼ਰਮਾ, ਮੈਂਗਲ ਸਿੰਘ ਢਿਲਵਾਂ, ਸਾਬਕਾ ਸਰਪੰਚ ਭਰਵਾਨ ਸਿੰਘ, ਡਾ. ਜਗਦੇਵ ਸਿੰਘ ਨਿਆਮੀਵਾਲਾ, ਭਗਵਾਨ ਸਿੰਘ ਰਣ ਸਿੰਘ ਵਾਲਾ, ਪਿਆਰਾ ਸਿੰਘ, ਅੰਗਰੇਜ ਸਿੰਘ ਝੱਖੜਵਾਲਾ, ਜਸਵਿੰਦਰ ਸਿੰਘ ਝੱਖੜਵਾਲਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਦਰਸ਼ਨ ਸਿੰਘ, ਸੁਖਵੰਤ ਬੌਵੀ, ਸੇਵਕ ਸਿੰਘ, ਜਸਵੰਤ ਸਿੰਘ, ਬਲਬਹਾਦਰ ਗੋਂਦਾਰਾ, ਪ੍ਰਧਾਨ ਬੂਟਾ ਸਿੰਘ ਬਰਾੜ ਸਰਾਵਾਂ, ਬਲਜਿੰਦਰ ਸਰਾਵਾਂ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ, ਗਿਆਨੀ ਮਹਿੰਦਰ ਸਿੰਘ, ਗੁਰਪ੍ਰੀਤ ਸੋਢੀ ਢਿਲਵਾਂ, ਪ੍ਰਧਾਨ ਅਨੋਖ ਸਿੰਘ ਢਿਲਵਾਂ, ਸਾਬਕਾ ਸਰਪੰਚ ਜਰਨੈਲ ਸਿੰਘ, ਪ੍ਰੀਤਮ ਸਿੰਘ, ਡਾ. ਕਰਮ ਸਿੰਘ, ਕੁਲਵੰਤ ਸਿੰਘ ਬੁੱਟਰ, ਡਾ. ਹਰਵਿੰਦਰ ਧਾਲੀਵਾਲ, ਮੱਖਣ ਸਿੰਘ ਧਾਲੀਵਾਲ, ਡਾ. ਬਲਵੀਰ ਸਿੰਘ, ਗੁਰਪਿਆਰ ਸਿੰਘ, ਸਰਪੰਚ ਜਗਤਾਰ ਸਿੰਘ ਹਵੱਨ, ਪੱਪਾ ਢਿੱਲੋਂ, ਲਖਵੀਰ ਸਿੰਘ ਗਿੱਲ, ਹਜੂਰਾ ਸਿੰਘ ਜਟਾਣਾ, ਓਮ ਪ੍ਰਕਾਸ਼ ਸ਼ਰਮਾ, ਸਾਬਕਾ ਸਰਪੰਚ ਗੁਰਬਚਨ ਸਿੰਘ, ਗੋਬਿੰਦ ਸਿੰਘ, ਸਾਬਕਾ ਸਰਪੰਚ ਸੁਖਚੈਨ ਸਿੰਘ, ਮਹਿਕਦੀਪ ਸਿੰਘ ਮਹਿਕੀ ਬੁਰਜ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਇਕਬਾਲ ਸਿੰਘ, ਗੁਰਮੇਲ ਸਿੰਘ ਸੇਖੋਂ, ਡਾ. ਮੱਖਣ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਗੁਰੂਸਰ, ਸੈਕਟਰੀ ਜਗਦੇਵ ਸਿੰਘ, ਨੰਬਰਦਾਰ ਗੁਰਭਜਨ ਸਿੰਘ, ਸਿਕੰਦਰ ਸਿੰਘ, ਪਰਮਜੀਤ ਸੰਧੂ, ਸੁਖਜਿੰਦਰ ਜ਼ੈਲਦਾਰ ਨਿਆਮੀਵਾਲਾ, ਡਾ. ਸਤਨਾਮ ਸਿੰਘ ਸਿੱਧੂ, ਹਰਬੰਸ ਸਿੰਘ ਕਾਲਾ ਨੰਬਰਦਾਰ, ਕਾਮਰੇਡ ਬਲਵਿੰਦਰ ਸਿੰਘ, ਸੈਕਟਰੀ ਸੁਖਮੰਦਰ ਸਿੰਘ, ਸੁਖਮੰਦਰ ਸਿੰਘ ਸੁੱਖਾ, ਪ੍ਰਗਟ ਸਿੰਘ ਔਲਖ, ਬੋਹੜ ਸਿੰਘ ਔਲਖ, ਵੀਰਦਵਿੰਦਰ ਬਰਾੜ, ਬੱਬਲ ਬੁਰਜ ਹਰੀਕਾ, ਸੂਬਾ ਸਿੰਘ ਗਿੱਲ, ਸਰਪੰਚ ਬੋਹੜ ਗੋਂਦਾਰਾ, ਸਰਪੰਚ ਲਾਭ ਸਿੰਘ, ਗੁਰਦਾਸ ਰਾਮ ਸ਼ਰਮਾ, ਮਨਪ੍ਰੀਤ ਗੋਂਦਾਰਾ, ਡਾ. ਗੁਰਦੀਪ ਬਰਾੜ, ਹਰਦੇਵ ਗੋਂਦਾਰਾ, ਕੁਲਵੰਤ ਸਿੰਘ, ਜਸਕਰਨ ਸਿੰਘ, ਕੁਲਵੰਤ ਨੰਬਰਦਾਰ, ਗੁਰਭੇਜ ਸਿੰਘ, ਸਾਧੂ ਸਿੰਘ ਕੰਗ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਸ: ਧਾਮੀ ਅਤੇ ਸਮੂਹ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਦਾ ਕੀਤਾ ਦੌਰਾ ਅਗਲੀ ਖ਼ਬਰ ਇਕ ਔਰਤ ਸਮੇਤ ਪੰਜ ਵਿਅਕਤੀ ਹੈਰੋਇਨ ਸਮੇਤ ਕਾਬੂ
Ad Position 24