28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਲਕਾ ਸਨੌਰ ਅੰਦਰ ਅਕਾਲੀ ਦਲ ਆਗੂਆਂ ਦੀ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-04-2026
ਭੁੱਨਰਹੇੜੀ, 3 ਅਪ੍ਰੈਲ (ਧਨਵੰਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਸਨੌਰ ਦੇ ਸਰਗਰਮ ਵਰਕਰਾਂ ਦੀ ਇਕ ਅਹਿਮ ਮੀਟਿੰਗ ਫੌਜਇੰਦਰ ਸਿੰਘ ਮੁਖਮੈਲਪੁਰ ਦੀ ਅਗਵਾਈ ਹੇਠ ਦੇਵੀਗੜ੍ਹ ਵਿਖੇ ਹੋਈ | ਇਸ ਮੀਟਿੰਗ ਦੌਰਾਨ ਹਲਕਾ ਸਨੌਰ ਦੇ ਵੱਖ-ਵੱਖ ਸਰਕਲਾਂ ਅਤੇ ਬੂਥ ਪੱਧਰ 'ਤੇ ਕਮੇਟੀਆਂ ਬਣਾਉਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਗਿਆਨ ਸਿੰਘ ਰਾਏਪੁਰ ਮੰਡਲਾਂ, ਜਸਪਾਲ ਸਿੰਘ ਜਨਹੇੜੀਆਂ, ਦਲਜੀਤ ਸਿੰਘ ਦੌਣ ਕਲਾਂ ਅਤੇ ਸਤਨਾਮ ਸਿੰਘ ਬਾਜਵਾ ਕੌਲੀ ਸਮੇਤ ਕਈ ਆਗੂ ਹਾਜ਼ਰ ਰਹੇ | ਇਸ ਤੋਂ ਇਲਾਵਾ ਸੁਰਜੀਤ ਸਿੰਘ ਪਠਾਣਮਾਜਰਾ, ਲਖਵਿੰਦਰ ਸਿੰਘ ਲਾਲੀ ਭੈਣੀ, ਜੋਗਿੰਦਰ ਸਿੰਘ ਗੋਲੀ, ਡਾ. ਸ਼ਵਿੰਦਰ ਸਿੰਘ ਦੇਵੀਨਗਰ, ਜਗਮੇਲ ਸਿੰਘ ਪਿੱਪਲਖੇੜੀ, ਨਿਰਮਲ ਸਿੰਘ ਅਲੀਪੁਰ, ਮਹਿੰਦਰ ਸਿੰਘ ਮਾਲੀਮਾਜਰਾ, ਪਿ੍ਤਪਾਲ ਸਿੰਘ ਅਲੀਪੁਰ, ਦਲਜੀਤ ਸਿੰਘ ਅਕਬਰਪੁਰ, ਰਾਜਵੀਰ ਸਿੰਘ ਲਾਡੀ, ਦਲਬੀਰ ਸਿੰਘ ਪਠਾਣਮਾਜਰਾ, ਬਲਵਿੰਦਰ ਸਿੰਘ ਘੜਾਮ, ਸੁਖਵਿੰਦਰ ਸਿੰਘ ਭੰਬੂਆ, ਧਰਮਿੰਦਰ ਸਿੰਘ ਪਠਾਣਮਾਜਰਾ, ਪਾਲ ਸਿੰਘ ਪਠਾਣਮਾਜਰਾ, ਨਿਰਮੈਲ ਸਿੰਘ ਅਰਨੋਲੀ, ਪਵਨ ਕੁਮਾਰ ਚਿੜਵਾ, ਜਗਰੂਪ ਸਿੰਘ ਚਿੜਵਾ, ਲਖਵੀਰ ਸਿੰਘ ਬਿੰਜਲ, ਬੁਟਾਹਰੀ ਸਿੰਘ ਬਿੰਜਲ, ਨਿਸ਼ਾਨ ਸਿੰਘ ਮੋਹਲਗੜ, ਬਲਦੇਵ ਸਿੰਘ ਬਿੰਜਲ ਅਤੇ ਨਛੱਤਰ ਸਿੰਘ ਕਛਵਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਭਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਹੋਣ ਵਾਲੀ 'ਪੰਜਾਬ ਬਚਾਓ' ਰੈਲੀ ਲਈ ਲੋਕਾਂ 'ਚ ਉਤਸ਼ਾਹ-ਚੌਧਰੀ ਮਾਜਰਾ ਅਗਲੀ ਖ਼ਬਰ ਬਾਹਰਾ ਇੰਸਟੀਚਿਊਟ ਆਫ਼ ਫਾਰਮੇਸੀ ਨੇ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ <br/>
Ad Position 24