ਰੋੜੇਵਾਲ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ
ਨੇੜਲੇ ਪਿੰਡ ਰੋੜੇਵਾਲ ਵਿਖੇ ਪਹਿਲੇ ਕਬੱਡੀ ਕੱਪ ਦੌਰਾਨ ਖਿਡਾਰੀਆਂ ਨਾਲ ਸਮੂਹਿਕ ਤਸਵੀਰ ਖਿਚਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ, ਬਿੱਟੂ ਚੱਠਾ, ਲਖਵੀਰ ਲੌਟ, ਗੁਰਤੇਜ ਸਿੰਘ ਕੌਲ, ਕਲੱਬ ਪ੍ਰਬੰਧਕ ਤੇ ਹੋਰ | ਤਸਵੀਰ : ਦੰਦਰਾਲਾ
<br/>
06-04-2026