30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹਰਸ਼ਜੋਤ ਨੰੂ ਕੌਮੀ ਪੱਧਰ 'ਤੇ ਮਿਲਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 14-04-2026
ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਹੋਈ 69ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਵਿੱਚ ਪੰਜਾਬ ਦੀ ਇੰਸਪੈਕਟਰ ਹਰਸ਼ਜੋਤ ਕੌਰ ਨੰੂ ਲਿਫ਼ਟਿੰਗ, ਹੈੱਡਿਲੰਗ ਜਾਂਚ ਲਈ ਵਿਗਿਆਨਕ ਸਹਾਇਤਾ ਦੀ ਪੈਕਿੰਗ ਵਿੱਚ ਦੂਸਰਾ ਸਥਾਨ ਹਾਸਲ ਹੋਇਆ ਹੈ | ਪੁਲਿਸ ਇੰਸਪੈਕਟਰ, ਕਲਾਕਾਰ, ਲੇਖਕ ਅਤੇ ਅਦਾਕਾਰਾ ਹਰਸ਼ਜੋਤ ਕੌਰ ਇਸ ਤੋਂ ਪਹਿਲਾ ਲਖਨਾਊ ਵਿੱਚ ਵੀ ਦੋ ਤਮਗੇ ਹਾਸਲ ਕਰ ਚੁੱਕੀ ਹੈ | ਇਸ ਵਾਰ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਟੀਮ ਦੀ ਝੰਡਾ ਬਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਈ | ਉਸ ਨੰੂ ਚਾਂਦੀ ਦਾ ਤਗਮਾ ਦੇਣ ਦੀ ਰਸਮ ਪ੍ਰਭਾਤ ਕੁਮਾਰ ਏ.ਡੀ.ਜੀ.ਪੀ. ਮਹਾਰਾਸ਼ਟਰ ਨੇ ਅਦਾ ਕੀਤੀ | ਇਸ ਮੌਕੇ ਪੁਲਿਸ ਕਮਿਸ਼ਨਰ ਨਵੀਨ ਚੰਦਰਾ ਰੈਡੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ਨੇ ਮਨਾਇਆ ਆਪਣਾ 65ਵਾਂ ਸਥਾਪਨਾ ਦਿਵਸ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਨੌਰ ਦੀ ਕਮਾਨ ਸਥਾਨਕ ਜੰਮਪਲ ਨੇਤਾ ਨੂੰ ਦੇਣੀ ਚਾਹੀਦੀ ਹੈ-ਮੋਣੀ ਭਾਖਰ
Ad Position 24