20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੀ.ਐਚ.ਸੀ. ਅਜਨÏਦਾ ਵਿਖੇ ਸਿਹਤ ਜਾਂਚ ਕੈਂਪ ਲਗਾਇਆ

Ad Position 21
No active advertisement
ਪੀ.ਐਚ.ਸੀ. ਅਜਨÏਦਾ ਵਿਖੇ ਸਿਹਤ ਜਾਂਚ ਕੈਂਪ ਦÏਰਾਨ ਐਸ.ਐਮ.ਓ. ਡਾ. ਮੋਨਿਕਾ ਸੂਦ ਤੇ ਹੋਰ¢ ਅਜੀਤ ਤਸਵੀਰ <br/> 28-04-2026
ਭਾਦਸੋਂ, 27 ਅਪ੍ਰੈਲ (ਪ੍ਰਦੀਪ ਦੰਦਰਾਲਾ)-ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਯੋਜਨਾ ਦੇ ਤਹਿਤ ਪੀ.ਐਚ.ਸੀ. ਅਜਨÏਦਾ, ਸੀ.ਐਚ.ਸੀ. ਭਾਦਸੋਂ ਅਧੀਨ, ਇਕ ਵਿਸ਼ੇਸ਼ ਜੱਚਾ ਅਤੇ ਬੱਚਾ ਸਿਹਤ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ. ਮੋਨਿਕਾ ਸੂਦ ਦੀ ਅਗਵਾਈ ਵਿਚ ਸਫਲਤਾਪੂਰਵਕ ਇਕ ਦਿਨਾ ਕੈਂਪ ਲਗਾਇਆ ਗਿਆ¢ ਕੈਂਪ ਦÏਰਾਨ ਮਹਿਲਾਵਾਂ ਦੀ ਸਿਹਤ ਦੀ ਮੁਫ਼ਤ ਜਾਂਚ, ਲੈਬ ਟੈਸਟ, ਸਲਾਹ-ਮਸ਼ਵਰਾ ਅਤੇ ਲੋੜੀਂਦੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ¢ਇਸ ਤੋਂ ਇਲਾਵਾ ਡਾਕਟਰਾਂ ਵਲੋਂ ਜੱਚਾ ਅਤੇ ਬੱਚੇ ਦੀ ਸਿਹਤ ਸੰਬੰਧੀ ਜਾਗਰੂਕਤਾ ਵੀ ਫੈਲਾਈ ਗਈ ਅਤੇ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ¢ ਇਸ ਮੌਕੇ ਡਾ. ਮੋਨਿਕਾ ਸੂਦ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਸਾਡੀ ਪਹਿਲ ਹੈ¢
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਆਪਣੀ ਬੀ-ਟੀਮ ਤੋਂ ਕਰਵਾਇਆ ਪੰਜਾਬ ਦੇ ਫ਼ਤਵੇ ਦਾ ਕਤਲ-ਰੰਧਾਵਾ ਅਗਲੀ ਖ਼ਬਰ ਡਾ. ਬੀ.ਐੱਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਚੈਂਪੀਅਨਸ਼ਿਪ 'ਚ ਜਿੱਤੀ ਸੈਕਿੰਡ ਰਨਰ ਅੱਪ ਟਰਾਫੀ
Ad Position 24