12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦਸਤਾਵੇਜਾਂ ਦੀ ਦੁਰਵਰਤੋਂ ਕਰਕੇ ਕਰਵਾਇਆ 32 ਲੱਖ ਦਾ ਲੋਨ

ਪਟਿਆਲਾ, 11 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਕਾਗਜਾਤ ਅਤੇ ਦਸਤਾਵੇਜ਼ਾਂ ਦੀ ਗ਼ਲਤ ਵਰਤੋਂ ਕਰਕੇ ਉਸ ਦੇ ਨਾਂਅ ’ਤੇ 32 ਲੱਖ ਤੋਂ ਵੱਧ ਦਾ ਲੋਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਵਿਜੈ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ਵਿਚ ਦਰਜ ਕਰਵਾਈ ਕਿ ਮੁਲਜਮ ਵਿਜੈ ਕੁਮਾਰ ਨੇ ਵਾਸੀ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਦੱਸਿਆ ਕਿ ਮੁਲਜਮ ਨੇ ਉਸ ਦੇ ਦਸਤਾਵੇਜਾਂ ਦਾ ਗਲਤ ਇਸਤੇਮਾਲ ਕਰਕੇ ਵੱਖ ਵੱਖ ਬੈਂਕਾਂ ਵਿਚ ਲੋਨ ਕਰਵਾਕੇ 32 ਲੱਖ ਤੋਂ ਵੱਧ ਦੀ ਉਸ ਨਾਲ ਠੱਗੀ ਮਾਰੀ।

Ad Position 21
No active advertisement
ਅਜੀਤ ਡੈਸਕ 12-08-2026
ਪਟਿਆਲਾ, 11 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਕਾਗਜਾਤ ਅਤੇ ਦਸਤਾਵੇਜ਼ਾਂ ਦੀ ਗ਼ਲਤ ਵਰਤੋਂ ਕਰਕੇ ਉਸ ਦੇ ਨਾਂਅ ’ਤੇ 32 ਲੱਖ ਤੋਂ ਵੱਧ ਦਾ ਲੋਨ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਵਿਜੈ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ਵਿਚ ਦਰਜ ਕਰਵਾਈ ਕਿ ਮੁਲਜਮ ਵਿਜੈ ਕੁਮਾਰ ਨੇ ਵਾਸੀ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਦੱਸਿਆ ਕਿ ਮੁਲਜਮ ਨੇ ਉਸ ਦੇ ਦਸਤਾਵੇਜਾਂ ਦਾ ਗਲਤ ਇਸਤੇਮਾਲ ਕਰਕੇ ਵੱਖ ਵੱਖ ਬੈਂਕਾਂ ਵਿਚ ਲੋਨ ਕਰਵਾਕੇ 32 ਲੱਖ ਤੋਂ ਵੱਧ ਦੀ ਉਸ ਨਾਲ ਠੱਗੀ ਮਾਰੀ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਣੇ ਤਿੰਨ ਕਾਬੂ ਅਗਲੀ ਖ਼ਬਰ ਨੌਜਵਾਨ ਨੇ ਫਾਹਾ ਲਗਾ ਕੇ ਕਰਕੇ ਜ਼ਿੰਦਗੀ ਕੀਤੀ ਖ਼ਤਮ
Ad Position 24