17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਜਪਾ ਨੇ ਕੱਢੀ ਤਿਰੰਗਾ ਯਾਤਰਾ

ਨਾਭਾ, 16 ਅਗਸਤ (ਜਗਨਾਰ ਸਿੰਘ ਦੁਲੱਦੀ)-ਸਥਾਨਕ ਅਗਰਵਾਲ ਸਭਾ ਤੋਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ 80ਵੇਂ ਆਜ਼ਾਦੀ ਦਿਵਸ ਮੌਕੇ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਨੂੰ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਬਾਂਸਲ ਬੱਬੂ ਪ੍ਰਧਾਨ ਅਗਰਵਾਲ ਸਭਾ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 17-08-2026
ਨਾਭਾ, 16 ਅਗਸਤ (ਜਗਨਾਰ ਸਿੰਘ ਦੁਲੱਦੀ)-ਸਥਾਨਕ ਅਗਰਵਾਲ ਸਭਾ ਤੋਂ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ 80ਵੇਂ ਆਜ਼ਾਦੀ ਦਿਵਸ ਮੌਕੇ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਨੂੰ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਬਾਂਸਲ ਬੱਬੂ ਪ੍ਰਧਾਨ ਅਗਰਵਾਲ ਸਭਾ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ ਪਟਿਆਲਾ ਗੇਟ, ਭਿੱਖੀ ਮੋੜ, ਸਦਰ ਬਾਜ਼ਾਰ, ਦੇਵੀ ਮੰਦਰ ਚੌਕ, ਮੈਹਸ ਗੇਟ ਹੁੰਦੀ ਹੋਈ ਸ੍ਰੀ ਹਨੂਮਾਨ ਮੰਦਰ ਬਠਿੰਡੀਆ ਮਹੱਲੇ ਵਿਖੇ ਸਮਾਪਤ ਹੋਈ। ਯਾਤਰਾ ਵਿਚ ਬਰਿੰਦਰ ਬਿੱਟੂ, ਸਨੀ ਸਿੰਗਲਾ, ਪਰਮਿੰਦਰ ਗੁਪਤਾ ਭਾਜਪਾ ਮੰਡਲ ਪ੍ਰਧਾਨ, ਰੋਵਨ ਗੋਇਲ, ਮਾਨਕ ਗੁਪਤਾ, ਧਰਮਪਾਲ ਮਿੱਤਲ, ਕੌਂਸਲਰ ਰਜਨੀਸ਼ ਸੋਨੂ, ਰਾਣਾ ਬੇਕਰੀ, ਯੁੱਧਵੀਰ ਸਿੰਘ ਸੋਢੀ ਸਕੱਤਰ ਮੰਡਲ ਨਾਭਾ, ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਦਸੋਂ, ਸੰਜੀਵ ਜਿੰਦਲ, ਹਰਸ਼ਿਤ ਬਾਂਸਲ ਵਪਾਰ ਮੰਡਲ ਨਾਭਾ, ਸ਼ੁਭਮ ਸ਼ਰਮਾ ਭਾਜਪਾ ਯੁਵਾ ਮੋਰਚਾ, ਸੁਖ ਪ੍ਰੀਤ ਰੁਪਾਲ, ਗੁਰਪ੍ਰੀਤ ਰੁਪਾਲ, ਰੋਹਿਤ, ਜੈਲੀ ਖਾਨ ਤੋਂ ਇਲਾਵਾ ਸੈਂਕੜੇ ਨੌਜਵਾਨ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ-ਘਈ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਹੰਬੜਾਂ ’ਚ ਤਿਰੰਗਾ ਲਹਿਰਾਇਆ
Ad Position 24