17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨਗਰ ਪੰਚਾਇਤ ਭਾਦਸੋਂ ਦਫ਼ਤਰ ’ਚ ਮਨਾਇਆ ਆਜ਼ਾਦੀ ਦਿਵਸ

ਭਾਦਸੋਂ, 16 ਅਗਸਤ (ਗੁਰਬਖਸ ਸਿੰਘ ਵੜੈਚ)-ਆਜ਼ਾਦੀ ਦਿਵਸ ਮੌਕੇ ਨਗਰ ਪੰਚਾਇਤ ਭਾਦਸੋ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਦੀ ਅਗਵਾਈ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ, ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ, ਮੀਤ ਪ੍ਰਧਾਨ ਬਲਜਿੰਦਰ ਕੌਰ ਨੇ ਕੀਤੀ। ਝੰਡਾ ਲਹਿਰਾਉਣ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਕੀਤਾ।

Ad Position 21
No active advertisement
ਅਜੀਤ ਡੈਸਕ 17-08-2026
ਭਾਦਸੋਂ, 16 ਅਗਸਤ (ਗੁਰਬਖਸ ਸਿੰਘ ਵੜੈਚ)-ਆਜ਼ਾਦੀ ਦਿਵਸ ਮੌਕੇ ਨਗਰ ਪੰਚਾਇਤ ਭਾਦਸੋ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਦੀ ਅਗਵਾਈ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ, ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ, ਮੀਤ ਪ੍ਰਧਾਨ ਬਲਜਿੰਦਰ ਕੌਰ ਨੇ ਕੀਤੀ। ਝੰਡਾ ਲਹਿਰਾਉਣ ਉਪਰੰਤ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਕੀਤਾ। ਇਸ ਮੌਕੇ ਕਰਤਾਰ ਕੰਬਾਇਨ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ, ਕਪਿਲ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਲੋਟੇ, ਕਪਿਲ ਮਾਨ, ਬਲਵੀਰ ਸਿੰਘ ਖੱਟੜਾ, ਰਣਧੀਰ ਸਿੰਘ ਢੀਂਡਸਾ, ਭਾਰਤ ਭੂਸ਼ਣ ਬੱਲੀ, ਸੰਜੀਵ ਲੇਖੀ, ਬੂਟਾ ਸਿੰਘ ਈ. ਓ. ਭਾਦਸੋਂ, ਸਤਨਾਮ ਸਿੰਘ ਕੌਂਸਲਰ ਨੇ ਸੰਬੋਧਨ ਕਰਦੇ ਹੋਏ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਥਾਣਾ ਭਾਦਸੋਂ ਦੇ ਏ. ਐਸ. ਆਈ. ਸੁਖਪਾਲ ਚੰਦ ਤੇ ਮੁਲਾਜਮਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਸੈਂਕੀ ਸਿੰਗਲਾ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਭਾਦਸੋਂ, ਸੰਜੀਵ ਸੂਦ, ਸਤਵਿੰਦਰ ਕੌਰ ਖੱਟੜਾ ਕੌਂਸਲਰ, ਲਾਡੀ ਖੱਟੜਾ, ਅਰਸ਼ਦ ਮਲਿਕ ਕੌਂਸਲਰ, ਰਮੇਸ ਗੁਪਤਾ, ਕਮਲ ਭਾਦਸੋਂ, ਪ੍ਰੇਮ ਲਾਲਕਾ ਕੌਂਸਲਰ, ਡਾ. ਜੀਵਨ ਜਿੰਦਲ, ਕਾਲਾ ਕਿਤਾਬਾਂ ਵਾਲਾ, ਨਿਤਿਨ ਗੁਪਤਾ, ਬੀਬੀ ਜਸਵਿੰਦਰ ਕੌਰ ਭੁੱਲਰ, ਅਨਾਇਬ ਭਾਦਸੋਂ, ਬਾਬਰ ਅਲੀ, ਅਮਰਜੀਤ ਸਿੰਘ ਟਿਵਾਣਾ, ਵਿੱਕੀ ਬਾਂਸਲ, ਵਕੀਲ ਮਸ਼ਾਲ, ਰਜਿੰਦਰ ਕੁਮਾਰ, ਰਾਜ ਕੁਮਾਰ ਖਨੌੜਾ, ਚਰਨਜੀਤ ਸ਼ਰਮਾ, ਹਰੀਸ਼ਰਨ ਪਾਠਕ, ਜਗਤਾਰ ਸਿੰਘ ਅਸਟਾਈਲੋ, ਹੰਸ ਰਾਜ ਮਾ. ਹਰਿੰਦਰ ਸਿੰਘ, ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਪੀ. ਸੀ. ਐਲ. ਤੇ ਪੀ. ਐਸ. ਟੀ. ਸੀ. ਐਲ. ਦੇ ਸੀ. ਐਮ. ਡੀ. ਵਲੋਂ ਆਜ਼ਾਦੀ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀ... ਅਗਲੀ ਖ਼ਬਰ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਮੋਹਿਤ ਮੋਹਿੰਦਰਾ ਵਲੋਂ ਬੂਥ ਮੀਟਿੰਗਾਂ ਜ਼ੋਰਾਂ ’ਤੇ, ਤ੍ਰਿਪੜੀ ਦੇ ਵੱਖ-ਵੱਖ ਮ...
Ad Position 24