27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਾਲਮੀਕੀ ਜੈਅੰਤੀ ਦੀਆਂ ਤਿਆਰੀਆਂ ਸ਼ੁਰੂ

ਸਮਾਣਾ, 26 ਸਤੰਬਰ (ਸਾਹਿਬ ਸਿੰਘ)-ਸਮਾਣਾ ਵਿਖੇ ਵਾਲਮੀਕੀ ਜੈਅੰਤੀ ਵੱਡੇ ਪੱਧਰ ’ਤੇ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਦਿੰਦਿਆਂ ਵਾਲਮੀਕੀ ਮੰਦਿਰ ਮੁਹੱਲਾ ਅਮਾਮਗੜ੍ਹ ਕਮੇਟੀ ਦੇ ਪ੍ਰਧਾਨ ਸੋਨੂੰ ਕਲਿਆਣ, ਹੰਸ ਰਾਜ, ਜੀਵਨ ਧਾਲੀਵਾਲ, ਰਤਨ ਲਾਲ, ਧਰਮਵੀਰ, ਨਿਰਮਲ ਸਿੰਘ ਅਤੇ ਕਰਨ ਕਲਿਆਣ ਨੇ ਦੱਸਿਆ ਕਿ 24 ਅਕਤੂਬਰ ਨੂੰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 26 ਅਕਤੂਬਰ ਨੂੰ ਵਾਲਮੀਕੀ ਜਯੰਤੀ ਸ਼ਰਧਾ ਤੇ ਸਤਿਕਾਰ ਨਾਲ ਵੱਡੇ ਪੱਧਰ ’ਤੇ ਮਨਾਈ ਜਾਵੇਗੀ।

Ad Position 21
No active advertisement
ਅਜੀਤ ਡੈਸਕ 27-09-2026
ਸਮਾਣਾ, 26 ਸਤੰਬਰ (ਸਾਹਿਬ ਸਿੰਘ)-ਸਮਾਣਾ ਵਿਖੇ ਵਾਲਮੀਕੀ ਜੈਅੰਤੀ ਵੱਡੇ ਪੱਧਰ ’ਤੇ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਦਿੰਦਿਆਂ ਵਾਲਮੀਕੀ ਮੰਦਿਰ ਮੁਹੱਲਾ ਅਮਾਮਗੜ੍ਹ ਕਮੇਟੀ ਦੇ ਪ੍ਰਧਾਨ ਸੋਨੂੰ ਕਲਿਆਣ, ਹੰਸ ਰਾਜ, ਜੀਵਨ ਧਾਲੀਵਾਲ, ਰਤਨ ਲਾਲ, ਧਰਮਵੀਰ, ਨਿਰਮਲ ਸਿੰਘ ਅਤੇ ਕਰਨ ਕਲਿਆਣ ਨੇ ਦੱਸਿਆ ਕਿ 24 ਅਕਤੂਬਰ ਨੂੰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 26 ਅਕਤੂਬਰ ਨੂੰ ਵਾਲਮੀਕੀ ਜਯੰਤੀ ਸ਼ਰਧਾ ਤੇ ਸਤਿਕਾਰ ਨਾਲ ਵੱਡੇ ਪੱਧਰ ’ਤੇ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਹਸਤੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲਾਈਨਾਂ ਪਾਰ ਕਰਦਿਆਂ ਗੱਡੀ ਦੀ ਲਪੇਟ ’ਚ ਆਉਣ ’ਤੇ ਅਣਪਛਾਤੀ ਔਰਤ ਦੀ ਮੌਤ ਅਗਲੀ ਖ਼ਬਰ ਐਸ.ਆਰ.ਐਸ. ਵਿਦਿਆਪੀਠ ਦੇ ਵਿਦਿਆਰਥੀਆਂ ਦਾ ਐਥਲੈਟਿਕਸ ’ਚ ਸ਼ਾਨਦਾਰ ਪ੍ਰਦਰਸ਼ਨ 5 ਸੋਨੇ ਸਮੇਤ 7 ਤਮਗੇ ਜਿੱਤੇ
Ad Position 24