28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬੰਦੀ ਸਿੰਘਾਂ ਦੀ ਰਿਹਾਈ ਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 1 ਨੂੰ- ਚਰਨ ਸਿੰਘ

ਨਾਭਾ, 27 ਅਕਤੂਬਰ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)- ਮਲਕੀਤ ਐਗਰੋ ਟੈੱਕ ਪ੍ਰਾਈਵੇਟ ਲਿਮਟਿਡ ਭਾਦਸੋਂ ਰੋਡ, ਨਾਭਾ ਵਿਖੇ ਬੰਦੀ ਛੋੜ ਦਿਵਸ, ਸਰਬੱਤ ਦੇ ਭਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 1 ਨਵੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਸ ਦੀ ਜਾਣਕਾਰੀ ਦਿੰਦਿਆਂ ਮਲਕੀਤ ਗਰੁੱਪ ਦੇ ਐਮ.

Ad Position 21
No active advertisement
ਅਜੀਤ ਡੈਸਕ 28-10-2026
ਨਾਭਾ, 27 ਅਕਤੂਬਰ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)- ਮਲਕੀਤ ਐਗਰੋ ਟੈੱਕ ਪ੍ਰਾਈਵੇਟ ਲਿਮਟਿਡ ਭਾਦਸੋਂ ਰੋਡ, ਨਾਭਾ ਵਿਖੇ ਬੰਦੀ ਛੋੜ ਦਿਵਸ, ਸਰਬੱਤ ਦੇ ਭਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 1 ਨਵੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਸ ਦੀ ਜਾਣਕਾਰੀ ਦਿੰਦਿਆਂ ਮਲਕੀਤ ਗਰੁੱਪ ਦੇ ਐਮ. ਡੀ. ਚਰਨ ਸਿੰਘ ਰਲਹਨ ਨੇ ਦੱਸਿਆ ਕਿ ਮਲਕੀਤ ਐਗਰੋ ਟੈਕ ਪ੍ਰਾਈਵੇਟ ਲਿਮਿਟਡ ਨਾਭਾ ਭਾਦਸੋਂ ਰੋਡ ਵਿਖੇ 30 ਅਕਤੂਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕਰਵਾਏ ਜਾਣਗੇ ਅਤੇ ਜਿਸ ਦੀ ਸੇਵਾ ਬਾਬਾ ਰਾਜਾ ਸਿੰਘ ਕਾਲਝਰਾਣੀ ਵਾਲੇ ਇਕੋ ਚੌਕੜੇ ਵਿਚ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਅੰਦਰ ਮਾਹੌਲ ਸਿਆਸਤ ਤੋਂ ਦੂਰ ਲੋਕ ਭਲਾਈ ਵਾਲਾ ਹੋਣਾ ਚਾਹੀਦਾ- ਵਿਰਕ ਅਗਲੀ ਖ਼ਬਰ ਪਿੰਡ ਛੱਜੂ ਭੱਟ ਵਿਖੇ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਤਹਿਤ ਲੋਕਾਂ ਨੂੰ ਮਿਲੇ ਮਾਲਕੀ ਹੱਕ
Ad Position 24