ਜੈਤੋ, 11 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵੀ ਇੰਦਰਜੀਤ ਸ਼ਰਮਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਰਿਸ਼ੀ ਰਾਮ ਜੀ ਜਲਾਲ ਵਾਲੇ, ਮਹੰਤ ਕਮਲ ਦਾਸ (ਡੇਰਾ ਬਾਬਾ ਮੋਹਨ ਦਾਸ ਜੀ) ਅਤੇ ਸੰਤ ਸੱਤ ਮੁਨੀ (ਡੇਰਾ ਭਾਈ ਭਗਤੂ, ਭਗਤੂਆਣਾ), ਮਨਤਾਰ ਸਿੰਘ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ, ਵਿਧਾਇਕ ਅਮੋਲਕ ਸਿੰਘ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਰਮਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਗੁਰਚੇਤ ਸਿੰਘ ਢਿੱਲੋਂ, ਡਾ. ਮਨਦੀਪ ਕੌਰ ਏ.ਡੀ.ਸੀ., ਗੁਰਮੀਤ ਸਿੰਘ ਬਰਾੜ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਬੀਰ ਸਿੰਘ ਮੱਤਾ ਸੇਵਾ ਮਕੁਤ ਡੀ.ਜੀ.ਐਮ., ਲਖਵੀਰ ਸਿੰਘ ਬਰਾੜ ਚੰਦਭਾਨ, ਅਮਰਜੀਤ ਸਿੰਘ ਦੁਲੱਟ ਰਿਟਾ. ਚੀਫ਼ ਇੰਜਨੀਅਰ ਪੰਜਾਬ, ਕੁਲਤਾਰ ਸਿੰਘ ਬਰਾੜ, ਪਵਨ ਗੋਇਲ, ਬੀ.ਜੇ.ਪੀ. ਆਗੂ ਪਿ੍ਤਪਾਲ ਸ਼ਰਮਾ, ਧਰਮਿੰਦਰ ਵਿੱਕੀ ਸ਼ਰਮਾ, ਓਮ ਪ੍ਰਕਾਸ਼ ਪਟਵਾਰੀ, ਸੁਰਜੀਤ ਸਿੰਘ ਸ਼ਤਾਬ, ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਤਰਲੋਚਨ ਸਿੰਘ ਦੁਲੱਟ, ਸੇਵਾਜੀਤ ਸਿੰਘ ਦੁਲੱਟ, ਅਕਾਲਜੋਤ ਸਿੰਘ ਰਿੱਕਾ, ਸਿਕੰਦਰ ਸਿੰਘ ਰਾਮੇਆਣਾ, ਜਸਵਿੰਦਰ ਸਿੰਘ ਜੋਨੀ ਜੈਤੋ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਪਰਮਪਾਲ ਸਿੰਘ ਝੱਖੜਵਾਲਾ, ਜਗਰੂਪ ਸਿੰਘ ਬਰਾੜ ਜੈਤੋ, ਜਸਵੰਤ ਸਿੰਘ ਬਰਾੜ ਜੈਤੋ, ਹਰਬੰਸ ਸਿੰਘ ਜੈਤੋ, ਵੀਰਪਾਲ ਸ਼ਰਮਾ, ਹਰਜੀਤ ਸਿੰਘ ਬਿਸ਼ਨੰਦੀ, ਗੁਰਦੀਪ ਸ਼ਰਮਾ ਚੈਨਾ, ਸੁਰਿੰਦਰਪਾਲ ਸਿੰਘ ਝੱਖੜਵਾਲਾ ਇਲਾਵਾ ਵੱਡੀ ਗਿਣਤੀ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ | ਉਨ੍ਹਾਂ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 12 ਅਪ੍ਰੈਲ 2026 ਦਿਨ ਐਤਵਾਰ ਨੂੰ ਗੁਰਦੁਆਰਾ ਗੰਗਸਰ ਸਾਹਿਬ (ਦੀਵਾਨ ਹਾਲ) ਜੈਤੋ ਜ਼ਿਲ੍ਹਾ ਫ਼ਰੀਦਕੋਟ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ |