03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੋਨਾ ਚੋਰੀ ਹੋਣ ਦੇ ਸ਼ੱਕ ’ਚ ਨੌਕਰਾਣੀ ਉਪਰ ਮਾਮਲਾ ਦਰਜ

ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਸੂਚਨਾ ਦੇ ਕੇ ਓਮ ਪ੍ਰਕਾਸ਼ ਜੋਸ਼ੀ ਪੁੱਤਰ ਰੱਤੀ ਰਾਮ ਵਾਸੀ ਪੁਰਾਣਾ ਬਾਜ਼ਾਰ ਕੋਟਕਪੂਰਾ ਨੇ ਦੱਸਿਆ ਕਿ ਮੁਦਈ ਖੇਤੀਬਾੜੀ ਕਰਦਾ ਹੈ ਅਤੇ ਉਸ ਨੇ ਆਪਣੀ ਪਤਨੀ ਵੇਦਵਤੀ ਲਈ 10 ਸਾਲ ਪਹਿਲਾਂ ਜੱਦੀ ਪੁਸ਼ਤੀ ਸੋਨੇ ਨੂੰ ਢਲਵਾ ਕੇ ਮਟਰ ਮਾਲਾ ਕਰੀਬ 10 ਤੋਲੇ ਵਜਨੀ ਅਤੇ 01/01 ਤੋਲੇ ਦੀਆਂ 02 ਸ਼ਾਪਾਂ ਬਣਵਾਈਆਂ ਸਨ, ਜਿਸ ਨੂੰ ਉਹ ਆਪਣੇ ਘਰ ਬਣੇ ਸਟੋਰ ਦੇ ਦਰਾਜ ਵਿਚ ਲੌਕ ਲਗਾ ਕੇ ਰੱਖਦੇ ਸਨ। ਬਿੰਦੂ ਨਾਮ ਦੀ ਔਰਤ ਉਨ੍ਹਾਂ ਦੇ ਘਰ ਕਰੀਬ 6 ਮਹੀਨੇ ਤੋਂ ਕੰਮ ਕਰਦੀ ਸੀ।

Ad Position 21
No active advertisement
ਅਜੀਤ ਡੈਸਕ 03-08-2026
ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਸੂਚਨਾ ਦੇ ਕੇ ਓਮ ਪ੍ਰਕਾਸ਼ ਜੋਸ਼ੀ ਪੁੱਤਰ ਰੱਤੀ ਰਾਮ ਵਾਸੀ ਪੁਰਾਣਾ ਬਾਜ਼ਾਰ ਕੋਟਕਪੂਰਾ ਨੇ ਦੱਸਿਆ ਕਿ ਮੁਦਈ ਖੇਤੀਬਾੜੀ ਕਰਦਾ ਹੈ ਅਤੇ ਉਸ ਨੇ ਆਪਣੀ ਪਤਨੀ ਵੇਦਵਤੀ ਲਈ 10 ਸਾਲ ਪਹਿਲਾਂ ਜੱਦੀ ਪੁਸ਼ਤੀ ਸੋਨੇ ਨੂੰ ਢਲਵਾ ਕੇ ਮਟਰ ਮਾਲਾ ਕਰੀਬ 10 ਤੋਲੇ ਵਜਨੀ ਅਤੇ 01/01 ਤੋਲੇ ਦੀਆਂ 02 ਸ਼ਾਪਾਂ ਬਣਵਾਈਆਂ ਸਨ, ਜਿਸ ਨੂੰ ਉਹ ਆਪਣੇ ਘਰ ਬਣੇ ਸਟੋਰ ਦੇ ਦਰਾਜ ਵਿਚ ਲੌਕ ਲਗਾ ਕੇ ਰੱਖਦੇ ਸਨ। ਬਿੰਦੂ ਨਾਮ ਦੀ ਔਰਤ ਉਨ੍ਹਾਂ ਦੇ ਘਰ ਕਰੀਬ 6 ਮਹੀਨੇ ਤੋਂ ਕੰਮ ਕਰਦੀ ਸੀ। ਮਿਤੀ 15-05-2026 ਨੂੰ ਉਹ ਅਤੇ ਉਸ ਦੀ ਪਤਨੀ ਮਾਤਾ ਵੈਸ਼ਨੂੰ ਦੇਵੀ ਦੇ ਮੰਦਰ ਮੱਥਾ ਟੇਕਣ ਚਲੇ ਗਏ। ਜਦ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਦਰਾਜ ਵਿਚੋਂ ਸੋਨਾ ਗਾਇਬ ਸੀ। ਮੁਦਈ ਅਤੇ ਉਸ ਦਾ ਪਰਿਵਾਰ ਆਪਣੇ ਗਵਾਚੇ ਸੋਨੇ ਦੀ ਹੁਣ ਤੱਕ ਭਾਲ ਕਰਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਸੋਨਾ ਕੰਮ ਕਰਨ ਵਾਲੀ ਔਰਤ ਬਿੰਦੂ ਨੇ ਚੋਰੀ ਕੀਤਾ ਹੈ। ਇਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮਲੋਟ ਹਲਕੇ ਦੇ ਪਿੰਡਾਂ ਵਿਚ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਜੰਗੀਆਣਾ ਵਿਖੇ ਹੋਇਆ ਗੁਰੂ ਜੀ...
Ad Position 24
No active advertisement