ਪੰਜਾਬ ਬੰਦ ਨੂੰ ਕਸਬਾ ਰੁਪਾਣਾ ’ਚ ਭਰਵਾਂ ਹੁੰਗਾਰਾ
ਰੁਪਾਣਾ, 15 ਅਕਤੂਬਰ (ਜਗਜੀਤ ਸਿੰਘ)-ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਉਸ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਰੱਖਣ ਦੇ ਦਿੱਤੇ ਸੱਦੇ ਦਾ ਕਸਬਾ ਰੁਪਾਣਾ ਤੇ ਆਸਪਾਸ ਦੇ ਪਿੰਡਾ ਵਿਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸਰਕਾਰੀ ਤੇ ਮੈਡੀਕਲ ਸੇਵਾਵਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਸਵੇਰੇ ਤੋਂ ਸ਼ਾਮ ਤੱਕ ਮੁਕੰਮਲ ਤੌਰ ’ਤੇ ਬੰਦ ਰਹੀਆਂ।
ਅਜੀਤ ਡੈਸਕ
16-10-2026