19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਾਰਡ ਨੰਬਰ 7 ਦੀਆਂ ਨਵੀਆਂ ਬਣੀਆਂ ਗਲੀਆਂ ਟੁੱਟਣ ਲੱਗੀਆਂ

ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਸ਼ਹਿਰੀ ਖੇਤਰ ਦੇ ਵਾਰਡ ਨੰਬਰ 7 ਵਿਚ ਦੇਵੀ ਵਾਲਾ ਰੋਡ ਗਲੀ ਨੰਬਰ ਸੱਤ ਜੋ ਕੁਝ ਮਹੀਨੇ ਪਹਿਲਾਂ ਹੀ ਬਣੀ ਸੀ, ਦੀਆਂ ਟਾਈਲਾਂ ਅਤੇ ਮੀਂਹ ਵਾਲੇ ਚੈਂਬਰ ਟੁੱਟਣੇ ਸ਼ੁਰੂ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਇਹ ਗਲੀਆਂ ਬਣ ਕੇ ਤਿਆਰ ਹੋਈਆਂ ਹਨ, ਜੇਕਰ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਮੀਂਹ ਦੇ ਪਾਣੀ ਲਈ ਬਣੇ ਰੇਨ ਚੈਂਬਰ ਦੀਆਂ ਸਲੈਬਾਂ ਅਤੇ ਕਈ ਥਾਵਾਂ ਤੋਂ ਟਾਈਲਾਂ ਟੁੱਟਣੀਆਂ ਸ਼ੁਰੂ ਹੋ ਚੁੱਕੀਆਂ ਹਨ।

Ad Position 21
No active advertisement
ਕੋਟਕਪੂਰਾ ਦੇ ਵਾਰਡ ਨੰਬਰ 7 ਵਿਚ ਬਣੇ ਰੇਨ ਚੈਂਬਰ ਅਤੇ ਟੁੱਟੀਆਂ ਹੋਈਆਂ ਟਾਈਲਾਂ ਦਾ ਦ੍ਰਿਸ਼। ਤਸਵੀਰ : ਰਿੰਕੂ ਮਲਹੋਤਰਾ 19-10-2026
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਸ਼ਹਿਰੀ ਖੇਤਰ ਦੇ ਵਾਰਡ ਨੰਬਰ 7 ਵਿਚ ਦੇਵੀ ਵਾਲਾ ਰੋਡ ਗਲੀ ਨੰਬਰ ਸੱਤ ਜੋ ਕੁਝ ਮਹੀਨੇ ਪਹਿਲਾਂ ਹੀ ਬਣੀ ਸੀ, ਦੀਆਂ ਟਾਈਲਾਂ ਅਤੇ ਮੀਂਹ ਵਾਲੇ ਚੈਂਬਰ ਟੁੱਟਣੇ ਸ਼ੁਰੂ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਇਹ ਗਲੀਆਂ ਬਣ ਕੇ ਤਿਆਰ ਹੋਈਆਂ ਹਨ, ਜੇਕਰ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਮੀਂਹ ਦੇ ਪਾਣੀ ਲਈ ਬਣੇ ਰੇਨ ਚੈਂਬਰ ਦੀਆਂ ਸਲੈਬਾਂ ਅਤੇ ਕਈ ਥਾਵਾਂ ਤੋਂ ਟਾਈਲਾਂ ਟੁੱਟਣੀਆਂ ਸ਼ੁਰੂ ਹੋ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਵਿਕਾਸ ਨਾਲ ਜਿੱਥੇ ਪੰਜਾਬ ਸਰਕਾਰ ਦੇ ਲੱਖਾਂ ਕਰੋੜਾਂ ਰੁਪਏ ਖ਼ਰਾਬ ਹੁੰਦੇ ਹਨ ਉੱਥੇ ਹੀ ਮੁਹੱਲਾ ਵਾਸੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੰਧਵਾਂ ਵਿਖੇ ਓਪਨ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਜਗਤਾਰ ਸਿੰਘ ਜੱਗਾ ਬਰਾੜ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਪੰਜਾਬ ਨਿਯੁਕਤ
Ad Position 24