13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅੱਜ ਬਿਜਲੀ ਬੰਦ ਰਹੇਗੀ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਕੋਟਕਪੂਰਾ, 3 ਅਪ੍ਰੈਲ (ਮੋਹਰ ਸਿੰਘ ਗਿੱਲ)-ਇੰਜੀਨੀਅਰ ਇਕਬਾਲ ਸਿੰਘ ਐਸ.ਡੀ.ਓ. ਸਬ ਅਰਬਨ ਸਬ ਡਵੀਜ਼ਨ ਪੀ.ਐਸ.ਪੀ.ਸੀ.ਐਲ ਕੋਟਕਪੂਰਾ ਨੇ ਦੱਸਿਆ ਕਿ 220 ਸਬ ਸਟੇਸ਼ਨ ਸੰਧਵਾਂ ਤੋਂ ਚੱਲਦੇ 11 ਕੇ.ਵੀ. ਦਾਣਾ ਮੰਡੀ ਫ਼ੀਡਰ ਅਰਬਨ, 11 ਕੇ.ਵੀ. ਕੋਟਕਪੂਰਾ ਅਰਬਨ, 11 ਕੇ.ਵੀ. ਨੰਗਲ ਏ.ਪੀ. ਅਤੇ 11 ਕੇ.ਵੀ. ਆਰਮੀ ਆਜ਼ਾਦ ਜ਼ਰੂਰੀ ਮੁਰੰਮਤ ਕਾਰਨ ਮਿਤੀ 4 ਅਪ੍ਰੈਲ ਨੂੰ ਸਵੇਰੇ 9.30 ਤੋਂ ਸ਼ਾਮ 2.30 ਵਜੇ ਤੱਕ ਬੰਦ ਰਹਿਣਗੇ, ਜਿਸ ਨਾਲ ਸਿੱਖਾਂਵਾਲਾ ਰੋਡ, ਫ਼ਰੀਦਕੋਟ ਰੋਡ, ਹੀਰਾ ਸਿੰਘ ਨਗਰ, ਪ੍ਰਤਾਪ ਸਿੰਘ ਨਗਰ, ਨਾਨਕ ਨਗਰੀ, ਜਿੰਦਲ ਸੀਮੈਂਟ ਫੈਕਟਰੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾਂ ਲਈ ਓਰੀਐਂਟੇਸ਼ਨ ਸਮਾਗਮ ਅਗਲੀ ਖ਼ਬਰ ਜੋਗਿੰਦਰਪਾਲ ਸ਼ਰਮਾ ਨੂੰ ਬਾਹਮਣ ਵਾਲਾ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ
Ad Position 24