13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕਾਂਗਰਸ ਵਲੋਂ ਜ਼ਿਲ੍ਹਾ ਮੋਗਾ 'ਚ ਸੰਗਠਨ ਸਿਰਜਣਾ ਤਹਿਤ ਆਗੂਆਂ ਦੀ ਸੂਚੀ ਜਾਰੀ ਜ਼ਿਲ੍ਹਾ ਮੋਗਾ 'ਚ ਕਾਂਗਰਸ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ-ਪ੍ਰਧਾਨ ਹਰੀ ਖਾਈ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਨਜ਼ੂਰੀ ਅਨੁਸਾਰ ਸੰਗਠਨ ਸਿਰਜਣਾ ਅਭਿਆਨ ਤਹਿਤ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਇੰਚਾਰਜ (ਸੰਗਠਨ) ਵਲੋਂ ਮੋਗਾ ਕਾਂਗਰਸੀ ਆਗੂਆਂ ਜਾਰੀ ਲਿਸਟ ਵਿਚ ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਵਿਜੇ ਕੁਮਾਰ ਸਾਥੀ ਸਾਬਕਾ ਵਿਧਾਇਕ, ਮਹੇਸ਼ ਇੰਦਰ ਸਿੰਘ ਸਾਬਕਾ ਵਿਧਾਇਕ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ, ਮਾਲਵਿਕਾ ਸੂਦ, ਭੁਪਿੰਦਰ ਸਿੰਘ ਸਾਹੋਕੇ, ਗੁਰਬਚਨ ਸਿੰਘ ਬਰਾੜ, ਕਰਨਲ ਬਾਬੂ ਸਿੰਘ, ਜਗਦਰਸ਼ਨ ਕੌਰ, ਇੰਦਰਬੀਰ ਸਿੰਘ ਬੀੜ ਚੜਿੱਕ, ਜਗਸੀਰ ਸਿੰਘ ਕਾਲੇਕੇ, ਵਿਨੋਦ ਬਾਂਸਲ, ਭੋਲਾ ਸਿੰਘ ਬਰਾੜ, ਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਮਾਨ, ਨੀਤਿਕਾ ਭੱਲਾ, ਪਰਮਿੰਦਰ ਸਿੰਘ ਡਿੰਪਲ, ਜਲਜੋਧਨ ਸਿੰਘ ਬਰਾੜ, ਸਵਰਨ ਸਿੰਘ ਆਦੀਵਾਲ, ਕਿ੍ਸ਼ਨ ਕੁਮਾਰ ਤਿਵਾੜੀ, ਜਗਰੂਪ ਸਿੰਘ ਤਖ਼ਤੂਪੁਰਾ, ਜਸਵਿੰਦਰ ਸਿੰਘ ਗਿੱਲ ਕੁੱਸਾ, ਗੁਰਚਰਨ ਸਿੰਘ ਚੀਦਾ, ਗੁਰਸੇਵਕ ਸਿੰਘ ਚੀਮਾ, ਲਾਭ ਸਿੰਘ ਆਹਲੂਵਾਲੀਆ, ਪਰਮਪਾਲ ਸਿੰਘ ਤਖ਼ਤੂਪੁਰਾ, ਇੰਦਰਜੀਤ ਸਿੰਘ ਜੌਲੀ, ਮੇਜਰ ਸਿੰਘ ਦੀਨਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਸੇਵਕ ਸਿੰਘ ਸੈਦੋਕੇ, ਅਮਰਜੀਤ ਸਿੰਘ ਰਾਜੇਆਣਾ, ਗੌਤਮ ਸੱਚਰ, ਉਪਿੰਦਰ ਸਿੰਘ ਗਿੱਲ, ਡਾ. ਪਵਨ ਥਾਪਰ, ਜਸਵੰਤ ਸਿੰਘ ਪੱਪੀ ਰਾਉਕੇ, ਗੁਰਚਰਨ ਸਿੰਘ ਸਮਾਧ ਭਾਈ, ਬਾਬੂ ਅਮਰਨਾਥ ਬਾਘਾ ਪੁਰਾਣਾ, ਪਿ੍ੰ. ਪੂਰਨ ਸਿੰਘ ਮੋਗਾ, ਦਲੇਰ ਸਿੰਘ ਚੋਟੀਆਂ ਧਰਮਕੋਟ, ਬਲਦੇਵ ਸਿੰਘ ਖੋਸਾ ਧਰਮਕੋਟ, ਮਨਜੀਤ ਸਿੰਘ ਕੋਟ ਸਦਰ ਖਾਂ ਧਰਮਕੋਟ, ਸਤਵੰਤ ਸਿੰਘ ਬਲਖੰਡੀ, ਬਲਕਰਨ ਬੱਬੀ ਸ਼ਰਮਾ ਕੋਟ ਈਸੇ ਖਾਂ ਨੂੰ ਕਾਂਗਰਸ ਨੇ ਸੰਗਠਨ ਸਿਰਜਣਾ ਤਹਿਤ ਸਰਗਰਮੀਆਂ ਸ਼ੁਰੂ ਕਰਨ ਲਈ ਲਾਮਬੰਦ ਕੀਤਾ ਹੈ | ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਾਂਗਰਸੀ ਆਗੂਆਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸ ਕਮੇਟੀ ਮੋਗਾ ਦੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਇਹ ਆਗੂ ਆਸ ਕਰਦਾ ਹਾਂ ਕਿ ਜ਼ਿਲ੍ਹੇ ਅੰਦਰ ਪਾਰਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਾਂਗਰਸ ਸੰਗਠਨ ਨੂੰ ਇਨ੍ਹਾਂ ਆਗੂਆਂ ਨਾਲ ਵੱਡੀ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜ਼ਿਲ੍ਹਾ ਮੋਗਾ ਦੀਆਂ ਚਾਰੇ ਸੀਟਾਂ 'ਤੇ ਜਿੱਤ ਹਾਸਲ ਕਰ ਕੇ ਪਾਰਟੀ ਨੂੰ ਮਜ਼ਬੂਤ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 28 ਤੋਂ ਨੌਜਵਾਨ ਆਗੂ ਹਰਬੰਸ ਸਿੰਘ ਰੈਂਬੋ ਵਲੋਂ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ •ਕਿਹਾ-ਮੁਹੱਲਾ ਵਾਸੀਆਂ... ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਵਲੋਂ ਨਵੀਆਂ ਨਿਯੁਕਤੀਆਂ ਨਾਲ ਸੰਗਠਨ ਨੂੰ ਮਿਲੀ ਮਜ਼ਬੂਤੀ •ਜ਼ਿਲ੍ਹਾ ਪ੍ਰਧਾਨ ਡਾ. ਹਰਜੋ...
Ad Position 24