ਭਾਦਸੋਂ (ਪਟਿਆਲਾ), 8 ਮਈ (ਪ੍ਰਦੀਪ ਦੰਦਰਾਲਾ)-ਗੁਰਦੁਆਰਾ ਗੁਫ਼ਾਸਰ ਰੋੜੇਵਾਲ ਸਾਹਿਬ 'ਚ ਸੰਤ ਬਾਵਾ ਪੂਰਨ ਦਾਸ ਦੀ 60ਵੀਂ ਬਰਸੀ ਸਮਾਗਮ ਦੀ ਅੱਜ ਤੋਂ ਸ਼ੁਰੂਆਤ ਹੋਈ, ਜਿਸ ਦੇ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਦੇ 15 ਲੜੀਆਂ ਦੇ ਪਾਠ ਆਰੰਭ ਕੀਤੇ ਗਏ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ, ਸਾਬਕਾ ਆਈ.ਜੀ. ਰਣਬੀਰ ਸਿੰਘ ਖੱਟੜਾ, ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਐਡ. ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਮਹੰਤ ਹਰਵਿੰਦਰ ਸਿੰਘ ਖਨੌੜਾ, ਮੋਹਿਤ ਮਹਿੰਦਰਾ ਪ੍ਰਧਾਨ ਯੂਥ ਕਾਂਗਰਸ, ਸਰਪੰਚ ਬਲਵਿੰਦਰ ਸਿੰਘ ਕੰਗ, ਕੁਲਵੰਤ ਸਿੰਘ ਟਿਵਾਣਾ ਡਿੱਤੂਪੁਰ, ਬੁਧ ਸਿੰਘ ਦਿਆਗੜ੍ਹ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ, ਬਾਬਾ ਗੁਰਚਰਨ ਸਿੰਘ (ਗੱਦੀਨਸ਼ੀਨ), ਐਡ. ਰਵਿੰਦਰ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਕੰਗ, ਗੁਰਬਾਜ਼ ਸਿੰਘ ਐਮ.ਡੀ., ਅਮਰੀਕ ਸਿੰਘ ਖਰੌੜ ਸਾਬਕਾ ਸਰਪੰਚ, ਚਰਨਜੀਤ ਸਿੰਘ ਟਿਵਾਣਾ, ਸਾਹਿਬ ਸਿੰਘ ਕੰਗ, ਹਰਪ੍ਰੀਤ ਸਿੰਘ ਭੰਗੂ 'ਆਪ' ਆਗੂ, ਸਰਪੰਚ ਪਿ੍ਤਪਾਲ ਸਿੰਘ ਖਰੌੜ, ਬਲਕਾਰ ਸਿੰਘ ਲੌਟ ਸਰਪੰਚ, ਸਰਪੰਚ ਜਗਦੀਪ ਸਿੰਘ ਧੰਗੇੜਾ, ਤਲਵਿੰਦਰ ਸਿੰਘ ਗੋਗੀ ਪ੍ਰਧਾਨ, ਐਡ. ਬਬਨਦੀਪ ਸਿੰਘ ਖਰੌੜ ਸਰਪੰਚ, ਸਰਪੰਚ ਨਰਿੰਦਰ ਸੰਘੇੜਾ, ਸਰਪੰਚ ਗੁਰਪ੍ਰੀਤ ਸਿੰਘ ਪੇਧਨੀ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਖਰੌੜ, ਹਰਬੀਰ ਸਿੰਘ ਢੀਂਡਸਾ ਬਲਾਕ ਪ੍ਰਧਾਨ ਕਾਂਗਰਸ ਆਲੋਵਾਲ, ਭਜਨ ਸਿੰਘ ਸਿੰਬੜੋ ਡਾਇਰੈਕਟਰ ਵੇਰਕਾ, ਪਵਨ ਘਈ ਪ੍ਰਧਾਨ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਸੁਰਜੀਤ ਸਿੰਘ ਗੁਰਨਾ, ਸਤਨਾਮ ਸਿੰਘ ਧਨੌਰਾ, ਮਨਜੀਤ ਸਿੰਘ, ਜਗਤਾਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਕਾਲਾ, ਐਡ. ਜਤਿੰਦਰ ਸਿੰਘ, ਜੱਸੀ ਰਾਜਪੁਰਾ, ਗੁਰਜੰਟ ਸਿੰਘ ਸੇਖੋਂ, ਬਲਜੀਤ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪੰਚ, ਬਰਮਾ ਸਿੰਘ ਕਾਠਮੱਠੀ, ਰਾਮ ਸਿੰਘ ਜਾਤੀਵਾਲ, ਬਲਜੀਤ ਸਿੰਘ ਡਕੌਂਦਾ, ਬਲਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਕਾਕਾ ਰੋੜੇਵਾਲ, ਜਤਿੰਦਰ ਸਿੰਘ ਸੋਮਲਹੇੜੀ, ਲਾਲੀ ਮਨੀਮਾਜਰਾ, ਮਨਜੀਤ ਸਿੰਘ ਕਾਠਮੱਠੀ, ਜਗਦੀਸ਼ ਸਿੰਘ ਐਸ.ਡੀ.ਓ., ਜਥੇ. ਸੁਖਦੇਵ ਸਿੰਘ, ਗੁਰਜੰਟ ਸਿੰਘ ਸਹੌਲੀ, ਮਹਿੰਦਰ ਸਿੰਘ ਝੰਬਾਲੀ ਪ੍ਰਧਾਨ, ਜਸਵੰਤ ਸਿੰਘ ਚੀਮਾ ਸਮਾਜਸੇਵੀ, ਅਮਰੀਕ ਸਿੰਘ ਭੰਗੂ, ਗੁਰਦਰਸ਼ਨ ਸਿੰਘ ਭੰਗੂ, ਸੁਦਰਸ਼ਨ ਕੁਮਾਰ ਗੁਪਤਾ, ਪ੍ਰਵੀਨ ਕੁਮਾਰ ਗਰਗ, ਬਲਦੇਵ ਸਿੰਘ ਸੁੱਧੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਰੋੜੇਵਾਲ ਵਿਖੇ ਸੰਤ ਬਾਵਾ ਪੂਰਨ ਦਾਸ ਦੀ 60ਵੀਂ ਬਰਸੀ ਦੇ ਸਮਾਗਮ ਆਰੰਭ <br/>
ਅਜੀਤ ਡੈਸਕ
09-05-2026