22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਸਰਕਾਰ ਵਲੋਂ 27 ਤਹਿਸੀਲਦਾਰ ਤੇ 71 ਨਾਇਬ ਤਹਿਸੀਲਦਾਰ ਬਦਲੇ <br/>

Ad Position 21
No active advertisement
ਅਜੀਤ ਡੈਸਕ 15-06-2026

ਚੰਡੀਗੜ੍ਹ, 14 ਜੂਨ (ਪੋ੍ਰ. ਅਵਾਤਰ ਸਿੰਘ)-ਪੰਜਾਬ ਸਰਕਾਰ ਵਲੋਂ 27 ਤਹਿਸੀਲਦਾਰਾਂ ਤੇ 71 ਨਾਇਬ ਤਹਿਸੀਲਦਾਰਾਂ ਨੂੰ ਬਦਲਿਆ ਗਿਆ ਹੈ | ਵਧੀਕ ਮੁੱਖ ਸਕੱਤਰ -ਕਮ-ਵਿੱਤੀ ਕਮਿਸ਼ਨਰ, ਮਾਲ ਅਨੁਰਾਗ ਵਰਮਾ ਵਲੋਂ ਜਾਰੀ ਵੱਖ-ਵੱਖ ਹੁਕਮਾਂ ਮੁਤਾਬਿਕ ਬਦਲੇ ਗਏ ਤਹਿਸੀਲਦਾਰਾਂ ਵਿਚ ਸਰਵੇਸ਼ ਰਾਜਨ ਨੂੰ ਬੰਗਾ, ਮਨਿੰਦਰ ਸਿੰਘ ਨੂੰ ਮੋਗਾ, ਵਿਕਾਸਦੀਪ ਨੂੰ ਬੱਸੀ ਪਠਾਣਾ, ਪੁਨੀਤ ਬਾਂਸਲ ਨੂੰ ਮੋਰਿੰਡਾ, ਸੀਮਾ ਸ਼ਰਮਾ ਨੂੰ ਪਾਇਲ, ਅਮਿਤ ਕੁਮਾਰ ਨੂੰ ਧੂਰੀ, ਸੰਜੀਵ ਪਠਾਨੀਆ ਨੂੰ ਧਾਰ ਕਲਾਂ, ਸੁਖਚਰਨ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰਪਾਲ ਸਿੰਘ ਪੰਨੂ ਨੂੰ ਫਤਿਹਗੜ੍ਹ ਸਾਹਿਬ, ਚਰਨਜੀਤ ਕੌਰ ਨੂੰ ਗਿੱਦੜਬਾਹਾ, ਗੁਰਪ੍ਰੀਤ ਪੁਤਰ ਹਰਮੇਸ਼ ਸਿੰਘ ਨੂੰ ਸਬ ਰਜਿਸਟਰਾਰ ਅੰਮਿ੍ਤਸਰ-3, ਅੰਮਿ੍ਤਬੀਰ ਸਿੰਘ ਨੂੰ ਸੁਨਾਮ, ਜਤਿੰਦਰਪਾਲ ਸਿੰਘ ਨੂੰ ਅਬੋਹਰ, ਮੁਨੀਸ਼ ਕੁਮਾਰ ਨੂੰ ਤਰਨਤਾਰਨ, ਸੁਮੀਤ ਸਿੰਘ ਢਿੱਲੋਂ ਨੂੰ ਰੂਪਨਗਰ, ਜਗਤਾਰ ਸਿੰਘ ਪੁੱਤਰ ਬਿੱਕਰ ਸਿੰਘ ਨੂੰ ਫਗਵਾੜਾ, ਹਰਮਿੰਦਰ ਸਿੰਘ ਘੋਲੀਆ ਨੂੰ ਤਹਿਸੀਲਦਾਰ ਬਾਊਾਡਰੀ ਸੈੱਲ, ਵਾਧੂ ਚਾਰਜ ਤਹਿਸੀਲਦਾਰ ਖਰੜ, ਵਿਸ਼ਾਲ ਵਰਮਾ ਨੂੰ ਧਰਮਕੋਟ, ਲਵਦੀਪ ਸਿੰਘ ਧੂਤ ਨੂੰ ਗੜ੍ਹਸ਼ੰਕਰ, ਜਸਵਿੰਦਰ ਸਿੰਘ ਨੂੰ ਫਤਿਹਗੜ੍ਹ ਚੂੜੀਆਂ, ਅਨੁਦੀਪ ਸ਼ਰਮਾ ਨੂੰ ਫਿਲੌਰ, ਨਵਜੋਤ ਤਿਵਾੜੀ ਨੂੰ ਕਪੂਰਥਲਾ, ਕੁਲਵਿੰਦਰ ਸਿੰਘ ਨੂੰ ਜਲਾਲਾਬਾਦ, ਗੁਰਦੀਪ ਸਿੰਘ ਨੂੰ ਅਹਿਮਦਗੜ੍ਹ, ਭੀਮ ਸੈਨ ਨੂੰ ਜਲੰਧਰ-2, ਹਰਿੰਦਰਪਾਲ ਸਿੰਘ ਬੇਦੀ ਨੂੰ ਫਿਰੋਜ਼ਪੁਰ ਅਤੇ ਲਖਵਿੰਦਰ ਸਿੰਘ ਨੂੰ ਬਾਬਾ ਬਕਾਲਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਨਾਇਬ ਤਸਹਿਸੀਲਦਾਰਾਂ ਵਿਚ ਹਮੀਸ਼ ਕੁਮਾਰ ਨੂੰ ਸ਼ੇਰਪੁਰ (ਸੰਗਰੂਰ), ਚੇਤਿੰਦਰ ਕੁਮਾਰ ਨੂੰ ਮਾਨਸਾ, ਕਮਲਪ੍ਰੀਤ ਸਿੰਘ ਨੂੰ ਦੋਦਾ (ਸ੍ਰੀ ਮੁਕਤਸਰ ਸਾਹਿਬ), ਰਣਵੀਰ ਸਿੰਘ ਨੂੰ ਫਿਰੋਜ਼ਪੁਰ, ਨਿਤਿਨ ਸਾਹੋਤਾ ਨੂੰ ਬੱਧਨੀ ਕਲਾਂ (ਮੋਗਾ), ਰਾਜੀਵ ਕੁਮਾਰ ਖੋਸਲਾ ਨੂੰ ਕਪੂਰਥਲਾ, ਓਾਕਾਰ ਸਿੰਘ ਨੂੰ ਗੁਰਾਇਆ (ਜਲੰਧਰ), ਮਨਜੋਤ ਸਿੰਘ ਸਚਦੇਵਾ ਨੂੰ ਬੱਸੀ ਪਠਾਣਾ (ਫਤਿਹਗੜ੍ਹ ਸਾਹਿਬ), ਨਵਜੀਵਨ ਛਾਬੜਾ ਨੂੰ ਖੂਈਆਂ ਸਰਵਰ (ਫਾਜ਼ਿਲਕਾ), ਅੰਕੁਸ਼ ਕੁਮਾਰ ਪੁੱਤਰ ਭਾਰਤ ਭੂਸ਼ਣ ਨੂੰ ਜਲੰਧਰ-1, ਭੀਸ਼ਮ ਪਾਂਡੇ ਨੂੰ ਸੁਲਤਾਨਪੁਰ ਲੋਧੀ(ਕਪੂਰਥਲਾ), ਦਮਨਵੀਰ ਸਿੰਘ ਨੂੰ ਫਗਵਾੜਾ (ਕਪੂਰਥਲਾ), ਕਾਰਜ ਸਿੰਘ ਨੂੰ ਖਡੂਰ ਸਾਹਿਬ (ਤਰਨਤਾਰਨ), ਗੁਰਦੀਪ ਸਿੰਘ ਨੂੰ ਭਗਤਾ ਭਾਈ ਕਾ (ਬਠਿੰਡਾ), ਮਨਦੀਪ ਸਿੰਘ ਨੂੰ ਲੌਂਗੋਵਾਲ (ਸੰਗਰੂਰ), ਗੁਰਪ੍ਰੀਤ ਕੁਮਾਰ ਨੂੰ ਅਨੰਦਪੁਰ ਸਾਹਿਬ (ਰੂਪਨਗਰ), ਅਮਰਜੀਤ ਸਿੰਘ ਨੂੰ ਧਾਰ ਕਲਾਂ (ਪਠਾਨਕੋਟ), ਅਭਿਸ਼ੇਕ ਵਰਮਾ ਨੂੰ ਤਲਵਾੜਾ (ਹੁਸ਼ਿਆਰਪੁਰ), ਮਨਜੋਤ ਕੌਰ ਨੂੰ ਲਹਿਰਾਗਾਗਾ (ਸੰਗਰੂਰ), ਹਰੀਸ਼ ਕੁਮਾਰ ਨੂੰ ਘਨੌਰ (ਪਟਿਆਲਾ), ਰਾਜੇਸ਼ ਕੁਮਾਰ ਨੂੰ ਜੁਆਇੰਟ ਸਬ ਰਜਿਸਟਰਾਰ-2, ਅੰਮਿ੍ਤਸਰ -2, ਤਰਲੋਚਨ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ-1, ਅੰਮਿ੍ਤਸਰ -1, ਹਰਪ੍ਰੀਤ ਸਿੰਘ ਨੂੰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਨੂੰ ਗੜ੍ਹਦੀਵਾਲਾ (ਹੁਸ਼ਿਆਰਪੁਰ), ਗੁਰਪ੍ਰੀਤ ਕੌਰ ਨੂੰ ਬਠਿੰਡਾ, ਸੁਖਮਨਿੰਦਰ ਸਿੰਘ ਤੁਲੀ ਨੂੰ ਮਾਹਿਲਪੁਰ (ਹੁਸ਼ਿਆਰਪੁਰ), ਰਜਿੰਦਰ ਸਿੰਘ ਨੂੰ ਮੁੱਲਾਂਪੁਰ ਦਾਖਾ (ਲੁਧਿਆਣਾ) ਤੇ ਵਾਧੂ ਚਾਰਜ ਕੂਮ ਕਲਾਂ (ਲੁਧਿਆਣਾ), ਅਰਮਾਨਦੀਪ ਸਿੰਘ ਨੂੰ ਬੰਗਾ (ਐਸ.ਬੀ.ਐਸ ਨਗਰ), ਰਣਦੀਪ ਸਿੰਘ ਨੂੰ ਬਮਿਆਲ (ਪਠਾਨਕੋਟ), ਅਸ਼ੋਕ ਕੁਮਾਰ ਨੂੰ ਨਰੋਟ ਜੈਮਲ ਸਿੰਘ (ਪਠਾਨਕੋਟ), ਅਸ਼ਵਨੀ ਨੂੰ ਦੁਧਨ ਸਾਧਾਂ (ਪਟਿਆਲਾ), ਪਿ੍ਆ ਰਾਣੀ ਨੂੰ ਅਰਨੀਵਾਲਾ ਸ਼ੇਖ ਸੁਭਾਨ (ਫਾਜ਼ਿਲਕਾ), ਅੰਕੁਸ਼ ਨੂੰ ਲੁਧਿਆਣਾ (ਵੈਸਟ), ਬਿਆਂਤ ਸਿੰਘ ਨੂੰ ਤਪਾ (ਬਰਨਾਲਾ), ਅੰਕਿਤ ਮਹਾਜਨ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ), ਅੰਕੁਸ਼ ਨੂੰ ਲੁਧਿਆਣਾ (ਈਸਟ), ਬਲਜੀਤ ਸਿੰਘ ਨੂੰ ਨਿਹਾਲ ਸਿੰਘ ਵਾਲਾ (ਮੋਗਾ), ਮਨੀ ਮਹਾਜਨ ਨੂੰ ਅਮਰਗੜ੍ਹ, ਬਲਵੰਤ ਸਿੰਘ ਨੂੰ ਟਾਂਡਾ (ਹੁਸਿਆਰਪੁਰ), ਸੁਨੀਲ ਪ੍ਰਭਾਕਰ ਨੂੰ ਤਲਵੰਡੀ ਚੌਧਰੀਆਂ (ਕਪੂਰਥਲਾ), ਰਣਜੀਤ ਸਿੰਘ ਖੈਰਾ ਨੂੰ ਰਾਮਪੁਰਾ ਫੂਲ (ਬਠਿੰਡਾ), ਜੈ ਅਮਨਦੀਪ ਗੋਇਲ ਨੂੰ ਜੈਤੋਂ (ਫਰੀਦਕੋਟ), ਮਨੋਮਹਨ ਸਿੰਘ ਨੂੰ ਚੀਮਾ (ਸੰਗਰੂਰ), ਜਸਪ੍ਰੀਤ ਸਿੰਘ ਨੂੰ ਪਟਿਆਲਾ, ਸਤਵੰਤ ਸਿੰਘ ਨੂੰ ਸਿਧਵਾਂ ਬੇਟ (ਲੁਧਿਆਣਾ), ਰੁਪਿੰਦਰ ਕੌਰ ਨੂੰ ਕਾਦੀਆਂ (ਗੁਰਦਾਸਪੁਰ), ਗੋਰਵ ਬਾਂਸਲ ਨੂੰ ਫਤਿਹਗੜ੍ਹ ਸਾਹਿਬ, ਰਣਦੀਪ ਸਿੰਘ ਨੂੰ ਅਹਿਮਦਗੜ੍ਹ (ਮਲੇਰਕੋਟਲਾ), ਬਲਜੋਤ ਸਿੰਘ ਨੂੰ ਨਕੋਦਰ (ਜਲੰਧਰ), ਮਲਕੀਤ ਸਿੰਘ ਨੂੰ ਭਿੱਖੀ (ਮਾਨਸਾ), ਧਰਮਿੰਦਰ ਸਿੰਘ ਨੂੰ ਮੂਨਕ (ਸੰਗਰੂਰ), ਜਗਜੀਤ ਸਿੰਘ ਨੂੰ ਨਾਭਾ (ਪਟਿਆਲਾ), ਭੀਸ਼ਮ ਬਾਂਸਲ ਨੂੰ ਨਥਾਣਾ (ਬਠਿੰਡਾ), ਗਿਰਦਾਰੀ ਲਾਲ ਨੂੰ ਬੁਢਲਾਡਾ (ਮਾਨਸਾ), ਰੁਸਤਮ ਕੁਮਾਰ ਨੂੰ ਬਿਆਸ (ਅੰਮਿ੍ਤਸਰ), ਕੁਲਵੰਤ ਸਿੰਘ ਨੂੰ ਪਠਾਨਕੋਟ, ਬਲਜੀਤ ਸਿੰਘ ਗੁਰਾਇਆ ਨੂੰ ਬਾਬਾ ਬਕਾਲਾ (ਅੰਮਿ੍ਤਸਰ), ਗੁਰਸੇਵਕ ਸਿੰਘ ਨੂੰ ਮੋਗਾ, ਲਖਵਿੰਦਰ ਸਿੰਘ ਨੂੰ ਲੋਪੋਕੇ (ਅੰਮਿ੍ਤਸਰ), ਰਣਜੀਤ ਸਿੰਘ ਨੂੰ ਬਟਾਲਾ (ਗੁਰਦਾਸਪੁਰ), ਸੁਖਚੈਨ ਸਿੰਘ ਨੂੰ ਝਬਾਲ (ਤਰਨਤਾਰਨ), ਗੁਰਿੰਦਰ ਸਿੰਘ ਮਕਨਾ ਨੂੰ ਬਲਾਚੌਰ (ਐਸ.ਬੀ.ਐਸ. ਨਗਰ), ਮਨਮੋਹਨ ਸਿੰਘ ਨੂੰ ਕਲਾਨੌਰ (ਗੁਰਦਾਸਪੁਰ), ਕੁਲਵਿੰਦਰ ਸਿੰਘ ਨੂੰ ਹੁਸ਼ਿਆਰਪੁਰ, ਰਵਿੰਦਰ ਜੀਤ ਸਿੰਘ ਨੂੰ ਪਾਇਲ (ਲੁਧਿਆਣਾ), ਵਿਜੈ ਕੁਮਾਰ ਨੂੰ ਗੜ੍ਹਸ਼ੰਕਰ (ਹੁਸ਼ਿਆਰਪੁਰ), ਬਲਵਿੰਦਰ ਕੁਮਾਰ ਨੂੰ ਦਸੂਹਾ (ਹੁਸ਼ਿਆਰਪੁਰ), ਕੁਲਦੀਪ ਕੌਰ ਨੂੰ ਬਰੇਟਾ (ਮਾਨਸਾ) ਅਤੇ ਜਤਿੰਦਰ ਕੁਮਾਰ ਨੂੰ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਲਾਹੌਰ 'ਚ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਅਗਲੀ ਖ਼ਬਰ ਕਿੱਕ ਬਾਕਸਿੰਗ ਨੈਸ਼ਨਲ ਚੈਂਪੀਅਨਸ਼ਿਪ ਦੇ ਦੋ ਮੁੱਕੇਬਾਜ਼ਾਂ ਨੇ ਸੋਨ ਤਗਮਾ ਜਿੱਤਿਆ
Ad Position 24