ਈ. ਡੀ. ਵਲੋਂ ਪਟਿਆਲਾ, ਪੁਣੇ ਤੇ ਚੰਡੀਗੜ੍ਹ ਵਿਖੇ ਫ਼ਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ
ਚੰਡੀਗੜ੍ਹ/ਪਟਿਆਲਾ 16 ਸਤੰਬਰ (ਕਪਿਲ ਵਧਵਾ/ਕੁਲਵੀਰ ਸਿੰਘ ਧਾਲੀਵਾਲ)– ਅਮਰੀਕੀ ਨਾਗਰਿਕਾਂ ਨਾਲ ਫਰਜ਼ੀ ਕਾਲ ਸੈਂਟਰਾਂ ਰਾਹੀਂ ਠੱਗੀ ਕਰਨ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)
ਮੁਹਾਲੀ ਦੇ ਸੈਕਟਰ-82 ਏ ਸਥਿਤ ਆਲੀਸ਼ਾਨ ਕੋਠੀ ਵਿਖੇ ਜਾਂਚ-ਪੜਤਾਲ ਕਰਦੀ ਹੋਈ ਈ. ਡੀ. ਦੀ ਟੀਮ। ਤਸਵੀਰ : ਰਾਕੇਸ਼ ਸ਼ਾਹ
17-09-2026