17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਰਤ ਕੋਲ ਵੱਡਾ ਰੱਖਿਆ ਬਜਟ, ਅਸੀਂ ਹਥਿਆਰਾਂ ਦੀ ਦੌੜ ’ਚ ਨਹੀਂ-ਲੈਫਟੀਨੈਂਟ ਜਨਰਲ ਚੌਧਰੀ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਭਾਰਤ ਦੀ ਵਧਦੀ ਫ਼ੌਜੀ ਤਾਕਤ ਤੇ ਵੱਡੇ ਰੱਖਿਆ ਬਜਟ ਅੱਗੇ ਆਪਣੀ ਸੀਮਾ ਸਵੀਕਾਰ ਕਰ ਲਈ ਹੈ। ਪਾਕਿਸਤਾਨੀ ਫ਼ੌਜ ਦੇ ਮੁੱਖ ਬੁਲਾਰੇ ਅਤੇ ਡਾਇਰੈਕਟਰ ਜਨਰਲ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਭਾਰਤ ਕੋਲ ਬਹੁਤ ਵੱਡਾ ਰੱਖਿਆ ਬਜਟ ਹੈ ਤੇ ਪਾਕਿ ਉਸ ਨਾਲ ਹਥਿਆਰਾਂ ਦੀ ਦੌੜ ਵਿਚ ਮੁਕਾਬਲਾ ਕਰਨ ਦੀ ਸਥਿਤੀ ’ਚ ਨਹੀਂ ਹੈ।

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਭਾਰਤ ਦੀ ਵਧਦੀ ਫ਼ੌਜੀ ਤਾਕਤ ਤੇ ਵੱਡੇ ਰੱਖਿਆ ਬਜਟ ਅੱਗੇ ਆਪਣੀ ਸੀਮਾ ਸਵੀਕਾਰ ਕਰ ਲਈ ਹੈ। ਪਾਕਿਸਤਾਨੀ ਫ਼ੌਜ ਦੇ ਮੁੱਖ ਬੁਲਾਰੇ ਅਤੇ ਡਾਇਰੈਕਟਰ ਜਨਰਲ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਭਾਰਤ ਕੋਲ ਬਹੁਤ ਵੱਡਾ ਰੱਖਿਆ ਬਜਟ ਹੈ ਤੇ ਪਾਕਿ ਉਸ ਨਾਲ ਹਥਿਆਰਾਂ ਦੀ ਦੌੜ ਵਿਚ ਮੁਕਾਬਲਾ ਕਰਨ ਦੀ ਸਥਿਤੀ ’ਚ ਨਹੀਂ ਹੈ। ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਰਤ ਦੀ ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਤੇ ਹਮਲਾਵਰ ਸਮਰਥਾ ’ਚ ਹੋ ਰਹੇ ਵਾਧੇ ਨੂੰ ਲੈ ਕੇ ਪਾਕਿਸਤਾਨ ਕਿੰਨਾ ਚਿੰਤਤ ਹੈ, ਤਾਂ ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਫ਼ੌਜੀ ਸਮਰਥਾਵਾਂ ਦਾ ਸਤਿਕਾਰ ਕਰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਅਰਬ ਸਾਗਰ ’ ਚ ਜੰਗੀ ਬੇੜਿਆਂ ਦੀ ਟੱਕਰ ਬਾਅਦ ਭਾਰਤ ਪਾਕਿ ਦਰਮਿਆਨ ਵਧਿਆ ਕੂਟਨੀਤਕ ਤਣਾਅ ਅਗਲੀ ਖ਼ਬਰ ਜਥੇਦਾਰ ਗਾਬੜੀਆ ਨੂੰ ਚੋਣ ਮੈਨੀਫੈਸਟੋ ਮੈਂਬਰ ਨਿਯੁਕਤ ਹੋਣ ’ਤੇ ਬੀ.ਸੀ. ਵਿੰਗ ਨੂੰ ਬਲ ਮਿਲੇਗਾ-ਨਰਿੰਦਰਪਾਲ ਸਿੰਘ
Ad Position 24