25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਇਸਲਾਮ ਕਬੂਲ ਕਰਨ ਵਾਲੀ ਕਥਿਤ ਸਿੱਖ ਲੜਕੀ ਨੂੰ ਪਾਕਿਸਤਾਨੀ ਦੱਸਣਾ ਨਿੰਦਣਯੋਗ: ਪਾਕਿ ਸਿੱਖ ਆਗੂ

ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ’ਚ ਵਿਖਾਈ ਦੇ ਰਹੀ ਲੜਕੀ ਆਪਣੇ ਆਪ ਨੂੰ ਸਿੱਖ ਧਰਮ ਨਾਲ ਸੰਬੰਧਿਤ ਦੱਸ ਰਹੀ ਹੈ । ਵੀਡੀਓ ’ਚ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰਨ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ ।

Ad Position 21
No active advertisement
ਵੀਡਿਓ ਵਿਚ ਕੁੜੀ ਆਪਣਾ ਮੁਸਲਮਾਨ ਬਣਨ ਬਾਰੇ ਤਜ਼ਰਬਾ ਸਾਂਝਾ ਕਰਦੀ ਹੋਈ। ਤਸਵੀਰ ਰਾਹੀਂ: ਸੁਰਿੰਦਰ ਕੋਛੜ 25-10-2026
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ’ਚ ਵਿਖਾਈ ਦੇ ਰਹੀ ਲੜਕੀ ਆਪਣੇ ਆਪ ਨੂੰ ਸਿੱਖ ਧਰਮ ਨਾਲ ਸੰਬੰਧਿਤ ਦੱਸ ਰਹੀ ਹੈ । ਵੀਡੀਓ ’ਚ ਉਹ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰਨ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ । ਇਸ ਤੋਂ ਬਾਅਦ ਕੁੱਝ ਭਾਰਤੀ ਤੇ ਵਿਦੇਸ਼ੀ ਮੀਡੀਆ ਅਦਾਰਿਆਂ ਨੇ ਬਿਨਾਂ ਠੋਸ ਜਾਂਚ ਕੀਤੇ ਇਹ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਕਿ ਵੀਡਿਓ ਵਿਚ ਵਿਖਾਈ ਦੇਣ ਵਾਲੀ ਕੁੜੀ ਪਾਕਿਸਤਾਨੀ ਸਿੱਖ ਹੈ । ਇਸ ’ਤੇ ਪਾਕਿਸਤਾਨੀ ਸਿੱਖ ਆਗੂਆਂ ਨੇ ਸਖ਼ਤ ਇਤਰਾਜ ਜਤਾਇਆ ਹੈ । ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਉਕਤ ਲੜਕੀ ਨੂੰ ਸਿੱਖ ਜਾਂ ਪਾਕਿਸਤਾਨੀ ਸਿੱਖ ਦੱਸਣਾ ਨਿੰਦਣਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 599 ਸਰਕਾਰੀ ਸਕੂਲਾਂ ’ਚ ਮੁੱਖ ਮੰਤਰੀ ਤੇ ਵਿਧਾਇਕਾਂ ਦੇ ਨਾਵਾਂ ਵਾਲੇ ਬੋਰਡ ਲਗਾਉਣ ਦੀ ਯੋਜਨਾ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੇ ਲੋਕਾਈ ਨੂੰ ਨਸ਼ਿਆਂ ਖ਼ਿਲਾਫ਼ ਹਲੂਣਿਆ-ਰਕੇਸ਼ ਟਿਕੈਤ
Ad Position 24