ਜਥੇਦਾਰ ਮਾਹਲਾ, ਐਡਵੋਕੇਟ ਧਰਮਪਾਲ, ਰਾਜੇਆਣਾ ਸਮੇਤ ਅਨੇਕਾਂ ਆਗੂਆਂ ਨੇ ਭਰੀਆਂ ਹਾਜ਼ਰੀਆਂ ਮਾਤਾ ਨਸੀਬ ਕੌਰ ਬਰਾੜ ਥਰਾਜ ਦੇ ਸ਼ਰਧਾਂਜਲੀ ਸਮਾਗਮ ਮੌਕੇ ਪੁੱਜੀਆਂ ਨਾਮਵਰ ਸ਼ਖ਼ਸੀਅਤਾਂ
ਅਜੀਤ ਡੈਸਕ
05-01-2026
ਠੱਠੀ ਭਾਈ, 4 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਨਾਮਵਰ ਬਰਾੜ ਪਰਿਵਾਰ ਅਮਰ ਸਿੰਘ ਕਾਕਾ ਬਰਾੜ, ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿੰਦੇ ਹਰਭਗਵਾਨ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ ਬਰਾੜ ਧਰਮ ਪਤਨੀ ਸਵ: ਜਥੇਦਾਰ ਬਾਪੂ ਗੁਰਦਿਆਲ ਸਿੰਘ ਬਰਾੜ ਜੋ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਹੋਏ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਥਰਾਜ ਵਿਖੇ ਹੋਇਆ | ਇਸ ਮੌਕੇ ਭਾਈ ਰਣਜੋਧ ਸਿੰਘ ਜੋਧੀ ਫ਼ਰੀਦਕੋਟ ਵਾਲੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਉਪਰੰਤ ਮਾਤਾ ਨਸੀਬ ਕੌਰ ਬਰਾੜ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਅਤੇ ਸਟੇਜ ਸਕੱਤਰ ਰਜਿੰਦਰਪਾਲ ਸਿੰਘ ਥਰਾਜ ਨੇ ਮਾਤਾ ਨਸੀਬ ਕੌਰ, ਉਨ੍ਹਾਂ ਦੇ ਪਤੀ ਜਥੇਦਾਰ ਗੁਰਦਿਆਲ ਸਿੰਘ ਬਰਾੜ ਅਤੇ ਸਮੁੱਚੇ ਬਰਾੜ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ, ਧਾਰਮਿਕ, ਸਮਾਜਿਕ ਅਤੇ ਨਗਰ ਦੇ ਵਿਕਾਸ ਕਾਰਜਾਂ ਵਿਚ ਪਰਿਵਾਰ ਦੇ ਅਹਿਮ ਯੋਗਦਾਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਇਕੱਤਰ ਸਿੰਘ ਬਰਾੜ ਪ੍ਰਧਾਨ ਸਰਕਲ ਥਰਾਜ, ਹਰਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਹਾਕਮ ਸਿੰਘ ਸਰਾਂ ਕੈਨੇਡਾ, ਮੱਖਣ ਸਿੰਘ ਗਿੱਲ ਕੈਨੇਡਾ, ਜਸਵੰਤ ਗਿੱਲ ਆੜ੍ਹਤੀ ਕਾਲੇਕੇ, ਇੰਸ: ਟਹਿਲ ਸਿੰਘ ਕੈਨੇਡਾ, ਬਿੱਕਰ ਸਿੰਘ ਗਿੱਲ ਕੈਨੇਡਾ, ਬਲਵੀਰ ਸਿੰਘ ਸਰਾਂ, ਗੁਰਪਾਲ ਸਿੰਘ ਸਰਾਂ, ਗੁਰਜੈਸ਼ਨ ਬਰਾੜ ਕੈਨੇਡਾ, ਹਰਸ਼ਬੀਰ ਬਰਾੜ ਕੈਨੇਡਾ, ਸ਼ਿਵਚਰਨ ਸਿੰਘ ਬਰਾੜ, ਹਰਨੂਰਕਮਲ ਬਰਾੜ ਕੈਨੇਡਾ, ਈਸ਼ਵਰਜੋਤ ਸਿੰਘ ਬਰਾੜ, ਮਾ. ਸੁਖਪਾਲ ਸਿੰਘ ਅਮਰੀਕਾ, ਮਾ ਭੋਲਾ ਸਿੰਘ ਬਰਾੜ, ਮਾ. ਅੰਗਰੇਜ਼ ਸਿੰਘ ਮੌੜ, ਰਸ਼ਪਾਲ ਸਿੰਘ ਖੁੱਡੀਆਂ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਚੇਅਰਮੈਨ ਹਰਮੇਲ ਸਿੰਘ ਮੌੜ, ਐਕਸੀਅਨ ਹਰਿੰਦਰ ਸਿੰਘ ਬਠਿੰਡਾ, ਐਡਵੋਕੇਟ ਗੋਬਿੰਦ ਕਮਲ ਕੈਨੇਡਾ, ਜਤਿੰਦਰ ਸਿੰਘ ਸਰਾਂ ਕੈਨੇਡਾ, ਧਰਮਵੀਰ ਗਿੱਲ ਕੈਨੇਡਾ, ਗੁਰਜੀਤ ਸਿੰਘ ਪ੍ਰਧਾਨ ਕੋਟਲਾ, ਕੁਲਵੰਤ ਸਿੰਘ ਆੜ੍ਹਤੀ ਰੋਡੇ, ਐਸ.ਐਚ.ਓ. ਬਲਜੀਤ ਸਿੰਘ ਬਾਲਿਆਂਵਾਲੀ, ਰਾਜਵਿੰਦਰ ਸਿੰਘ ਧਰਮਕੋਟ ਇੰਚਾਰਜ ਹਲਕਾ ਨਿਹਾਲ ਸਿੰਘ ਵਾਲਾ, ਥਾਣੇਦਾਰ ਸੁਖਦੇਵ ਸਿੰਘ ਨਰੂਆਣਾ, ਹਰਪ੍ਰੀਤ ਸਿੰਘ ਅਮਰੀਕਾ, ਥਾਣੇਦਾਰ ਭੁਪਿੰਦਰ ਸਿੰਘ, ਸੁਖਮੰਦਰ ਸਿੰਘ ਪਟਵਾਰੀ, ਐਡਵੋਕੇਟ ਜੁਗਰਾਜ ਸਿੰਘ ਚਹਿਲ, ਰਾਣਾ ਗੋਂਦਾਰਾ, ਸ਼ਸ਼ੀ ਰਾਜ ਆੜ੍ਹਤੀ ਬਾਘਾ ਪੁਰਾਣਾ, ਅੰਮਿ੍ਤਵੀਰ ਕੋਰੀਆ, ਚੇਅਰਮੈਨ ਦਰਸ਼ਨ ਸਿੰਘ ਥਰਾਜ, ਅੰਗਰੇਜ਼ ਸਿੰਘ ਗਿੱਲ ਢੁੱਡੀਕੇ, ਬਲਦੇਵ ਸਿੰਘ ਬਰਾੜ ਬਾਘਾ ਪੁਰਾਣਾ, ਜਸਵਿੰਦਰ ਸਿੰਘ ਬਰਾੜ ਨੈਸਲੇ, ਇਕਬਾਲ ਸਿੱਧੂ ਸਰਪੰਚ ਸੁਖਾਨੰਦ, ਮਾ. ਹਰਜਿੰਦਰ ਬਰਾੜ ਸੁਖਾਨੰਦ, ਜਗਰੂਪ ਸਿੰਘ ਆੜ੍ਹਤੀ ਸੰਗਤਪੁਰਾ, ਮਨਜੀਤ ਸਿੰਘ ਸਰਪੰਚ ਢਿਲਵਾਂ ਵਾਲਾ, ਗੁਰਪਾਲ ਢਿੱਲੋਂ ਢਿਲਵਾਂ ਵਾਲਾ, ਸੁਖਜੀਵਨ ਸਿੰਘ ਬਰਾੜ, ਬੂਟਾ ਸਿੰਘ ਸਰਪੰਚ ਦੱਲੂਵਾਲਾ, ਸਤਨਾਮ ਸਿੰਘ ਨੰਬਰਦਾਰ ਦੱਲੂਵਾਲਾ, ਜਰਨੈਲ ਸਿੰਘ ਸਰਪੰਚ ਰਾਮੰੂਵਾਲਾ, ਨਰਿੰਦਰਪਾਲ ਸਿੰਘ ਐਮ.ਸੀ. ਮੋਗਾ, ਬਿੱਕਰ ਸਿੰਘ ਕਾਲੇਕੇ, ਜਰਨੈਲ ਸਿੰਘ ਸੰਗਤਪੁਰਾ, ਜਸਵੀਰ ਸਿੰਘ ਜ਼ੈਲਦਾਰ, ਜਗਦੇਵ ਸਿੰਘ ਸਿੱਧੂ ਬੁਰਜ ਥਰੋੜ, ਬਲਵੀਰ ਚਹਿਲ ਸਾਬਕਾ ਸਰਪੰਚ, ਗੁਰਚਰਨ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਪ੍ਰਧਾਨ, ਹਰਭਗਵਾਨ ਸਿੰਘ ਚਹਿਲ ਸੁਸਾਇਟੀ ਪ੍ਰਧਾਨ, ਪਰਵਿੰਦਰ ਸਿੰਘ ਸੋਨੀ ਕਿੰਗਰਾ ਸਰੀ ਕੈਨੇਡਾ, ਰਿਟਾ: ਕੈਪਟਨ ਜੁਗਰਾਜ ਸਿੰਘ, ਕੇਵਲ ਸਿੰਘ ਪ੍ਰਧਾਨ, ਗੁਰਪਾਲ ਸਿੰਘ ਸਮਾਲਸਰ, ਚਰਨਜੀਤ ਸਿੰਘ ਸਮਾਲਸਰ, ਬਲਵੀਰ ਸਿੰਘ ਸਮਾਲਸਰ, ਦਲਜੀਤ ਸਿੰਘ ਗਿੱਲ, ਮਾ. ਪ੍ਰੀਤਮ ਸਿੰਘ ਚਹਿਲ, ਮਾ. ਮੇਜਰ ਸਿੰਘ ਕੈਨੇਡਾ, ਮੁਖਤਿਆਰ ਸਿੰਘ ਬਰਾੜ ਕੈਨੇਡਾ, ਪ੍ਰਧਾਨ ਨਛੱਤਰ ਢਿੱਲੋਂ, ਧਰਮ ਸਿੰਘ ਭਾਈ, ਹਰਜੀਤ ਰਾਜਸਥਾਨੀ, ਡਾ. ਸਤਨਾਮ ਸਿੰਘ, ਕਰਮ ਸਿੰਘ ਚਹਿਲ, ਰਣਜੀਤ ਸਿੰਘ ਮੈਂਬਰ, ਜਗਸੀਰ ਸਿੰਘ ਨਗੌਰੀ ਆਦਿ ਇਲਾਕੇ ਭਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |