ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸੰਕੀਰਤਨ ਕਰਵਾਇਆ <br/>
ਮੋਗਾ ਦੇ ਸ਼ਹੀਦ ਪਾਰਕ ਵਿਖੇ ਦੁਆਦਸ਼ੀ 'ਤੇ ਸ਼ਿਆਮ ਪਰਿਵਾਰ ਵਲੋਂ ਕਰਵਾਏ ਸੰਕੀਰਤਨ ਦੌਰਾਨ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਦਰਬਾਰ ਵਿਚ ਨਤਮਸਤਕ ਹੁੰਦੇ ਹੋਏ ਸੁਸਾਇਟੀ ਦੇ ਮੈਂਬਰ ਤੇ ਭਗਤ | ਤਸਵੀਰ: ਅਸ਼ੋਕ ਬਾਂਸਲ
<br/>
01-02-2026