ਸਮਾਧ ਭਾਈ, 4 ਫਰਵਰੀ (ਜਗਰੂਪ ਸਿੰਘ ਸਰੋਆ)-ਪਿ੍ੰਸੀਪਲ ਹਰਜੀਤ ਸਿੰਘ ਉੱਗੋਕੇ, ਇੰਸਪੈਕਟਰ ਸਵ: ਜਗਦੀਸ਼ ਸਿੰਘ ਅਤੇ ਸਬ ਇੰਸਪੈਕਟਰ ਬਸੰਤ ਸਿੰਘ ਉੱਗੋਕੇ ਦੇ ਪਿਤਾ ਨੱਥਾ ਸਿੰਘ ਧਾਲੀਵਾਲ (90 ਸਾਲ) ਰਿਟਾਇਰਡ ਇੰਸਪੈਕਟਰ ਪੀ.ਡਬਲਿਊ.ਡੀ. ਦਾ ਅਚਾਨਕ ਦਿਹਾਂਤ ਹੋ ਗਿਆ | ਅੱਜ ਉਨ੍ਹਾਂ ਨੂੰ ਅੰਤਿਮ ਵਿਦਾਈ ਪਿੰਡ ਉੱਗੋਕੇ ਦੇ ਸ਼ਮਸ਼ਾਨਘਾਟ ਵਿਖੇ ਦਿੱਤੀ ਗਈ | ਨੱਥਾ ਸਿੰਘ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਸਪੁੱਤਰ ਪਿ੍ੰਸੀਪਲ ਹਰਜੀਤ ਸਿੰਘ ਉੱਗੋਕੇ ਅਤੇ ਸਬ ਇੰਸਪੈਕਟਰ ਬਸੰਤ ਸਿੰਘ ਉੱਗੋਕੇ ਨੇ ਅਗਨੀ ਦਿਖਾਈ | ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਪਿ੍ੰਸੀਪਲ ਜਗਰੂਪ ਸਿੰਘ, ਡਾਕਟਰ ਇੰਦਰਜੀਤ ਸ਼ਰਮਾ, ਡੀ.ਐਸ.ਪੀ. ਭੁਪਿੰਦਰ ਸਿੰਘ ਫਰੀਦਕੋਟ, ਐਸ.ਪੀ. ਜਸਵਿੰਦਰ ਸਿੰਘ ਘਾਰੂ, ਸਰਪੰਚ ਗੁਰਮੇਲ ਸਿੰਘ ਉੱਗੋਕੇ, ਸਾਬਕਾ ਸਰਪੰਚ ਪਵਿੱਤਰ ਸਿੰਘ, ਡਾ. ਰਾਕੇਸ਼ ਗਰਗ ਮੋਗਾ, ਮਾ. ਗੁਰਮੇਲ ਸਿੰਘ ਘੋਲੀਆ, ਰੇਨੂੰ ਬਾਲਾ ਮੋਗਾ, ਸ੍ਰੀਮਤੀ ਬੰਟੀ ਮੋਗਾ, ਮਾ. ਹਰਜਿੰਦਰ ਸਿੰਘ ਚੰਦ ਨਵਾਂ, ਹਾਕਮ ਸਿੰਘ, ਜਲੌਰ ਸਿੰਘ ਕੋਟਕਪੂਰਾ, ਸੁਰਜੀਤ ਸਿੰਘ ਢਿੱਲੋਂ, ਕਿ੍ਸ਼ਨ ਸਿੰਘ, ਮਾ. ਅਮਰਜੀਤ ਸਿੰਘ ਮਾਣੂੰਕੇ, ਗੁਰਸੇਵਕ ਸਿੰਘ ਕਲਰਕ ਮਾਣੂੰਕੇ, ਰਜਿੰਦਰ ਕੁਮਾਰ, ਜਸਵੰਤ ਸਿੰਘ ਕਾਲੇਕੇ ਆੜ੍ਹਤੀਆ, ਸਾਬਕਾ ਸਰਪੰਚ ਮੋਹਰ ਸਿੰਘ ਮਾਣੂੰਕੇ, ਮਨੋਹਰ ਲਾਲ ਕੋਟਕਪੂਰਾ, ਠੇਕੇਦਾਰ ਨਿਰੰਜਨ ਸਿੰਘ ਕਾਲੇਕੇ, ਨਾਹਰ ਸਿੰਘ ਨੱਥੋਕੇ, ਕਲਰਕ ਬਲਵਿੰਦਰ ਸਿੰਘ, ਡਾ. ਤੇਜਾ ਸਿੰਘ ਕੋਟ ਈਸੇ ਖਾਂ, ਹਰਨੇਕ ਸਿੰਘ ਕੋਟ ਈਸੇ ਖਾਂ, ਲਾਲ ਸਿੰਘ ਸਾਦਿਕ, ਡਾ. ਰਾਜਵੀਰ ਸਿੰਘ, ਹਰਭਿੰਦਰ ਜਾਨੀਆ, ਗੁਰਵਿੰਦਰ ਸਿੰਘ, ਰਘੁਵੀਰ ਸਿੰਘ, ਪਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਨੇਹੀਆਂ ਨੇ ਬਾਪੂ ਨੱਥਾ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ |