ਕੋਟਕਪੂਰਾ ਦੀ ਸੰਸਥਾ ਵਲੋਂ ਕੈਂਪ ਲਗਾ ਕੇ 40 ਯੂਨਿਟ ਖੂਨ ਇਕੱਤਰ <br/> ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ ਪਾਏ <br/>
ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਲਗਾਏ ਕੈਂਪ ਮੌਕੇ ਖੂਨਦਾਨ ਕਰਦੇ ਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਹੌਸਲਾ ਅਫਜਾਈ ਕਰਦੇ ਹੋਏ ਸਰਪੰਚ ਗੋਪੀ ਕੋਟਲਾ ਤੇ ਪਿੰਡ ਵਾਸੀ | ਤਸਵੀਰ : ਮਾਣੂੰਕੇ
<br/>
23-02-2026