25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜ਼ਿਲ੍ਹਾ ਭਾਜਪਾ ਪ੍ਰਧਾਨ ਵਲੋਂ ਦੂਸਰੀ ਕਾਰਜਕਾਰਨੀ ਦੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਵਲੋਂ ਕਾਰਜਕਾਰਨੀ ਦੀ ਦੂਸਰੀ ਸੂਚੀ ਜਾਰੀ ਕਰਦਿਆਂ ਜ਼ਿਲ੍ਹਾ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਕਮਲਜੀਤ ਕੌਰ ਧੱਲੇਕੇ ਨੂੰ ਸੌਂਪਦੇ ਹੋਏ ਮਹਿਲਾ ਆਗੂਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ | ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੇਸ਼ ਭਾਜਪਾ ਨੂੰ ਉਨ੍ਹਾਂ ਨੇ ਪ੍ਰਦੇਸ਼ ਦੀ ਕਾਰਜਕਾਰਨੀ ਲਈ ਵੀ ਨਾਵਾਂ ਦੀ ਸਿਫ਼ਾਰਿਸ਼ ਭੇਜ ਦਿੱਤੀ ਹੈ ਜਿਸ 'ਚ ਕੇਵਲ ਸਿੰਘ ਲੰਢੇਕੇ ਸਾਬਕਾ ਸੰਸਦ ਮੈਂਬਰ, ਮੋਹਨ ਲਾਲ ਸੇਠੀ, ਰਾਕੇਸ਼ ਭੱਲਾ, ਰਾਕੇਸ਼ ਸ਼ਰਮਾ, ਤਰਲੋਚਨ ਸਿੰਘ ਗਿੱਲ, ਵਿਜੇ ਸ਼ਰਮਾ, ਵਿਨੈ ਸ਼ਰਮਾ, ਡਾ. ਸੀਮਾਂਤ ਗਰਗ, ਪਰਮਦੀਪ ਸਿੰਘ ਗਿੱਲ (ਸੇਵਾ-ਮੁਕਤ ਡੀ.ਜੀ.ਪੀ.), ਨਿਧੜਕ ਬਰਾੜ, ਅਕਸ਼ਿਤ ਜੈਨ ਸਾਬਕਾ ਮੇਅਰ, ਬੋਹੜ ਸਿੰਘ ਗਿੱਲ ਸਾਬਕਾ ਐਮ.ਸੀ., ਗੁਰਮੇਲ ਸਿੰਘ ਸਰਾਂ, ਰਾਕੇਸ਼ ਕੁਮਾਰ ਸੋਨੀ ਮੰਗਲਾ, ਪ੍ਰੋਮਿਲਾ ਮੈਨਾਰਾਏ, ਸੁਮਨ ਮਲਹੋਤਰਾ, ਮਨਿੰਦਰ ਕੌਰ, ਭਜਨ ਲਾਲ ਸਿਤਾਰਾ, ਪ੍ਰੀਤੀ ਤਿਆਗੀ ਦੇ ਨਾਂਅ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੇਜਰੀਵਾਲ ਨੂੰ ਮਿਲ ਕੇ ਵਧਾਈ ਦਿੱਤੀ <br/> ਅਗਲੀ ਖ਼ਬਰ ਅਧਿਆਪਕਾਂ ਨੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤੇ
Ad Position 24