18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਲਕੇ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 06-03-2026
ਮੋਗਾ, 5 ਮਾਰਚ (ਜਸਪਾਲ ਸਿੰਘ ਬੱਬੀ)-ਜਗਸੀਰ ਸਿੰਘ ਐਸ.ਡੀ.ਓ. ਤੇ ਜੇ. ਈ. ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਨੇ ਦੱਸਿਆ ਕਿ ਮਿਤੀ 7 ਮਾਰਚ 2026 ਦਿਨ ਸਨਿੱਚਰਵਾਰ ਨੂੰ 132 ਕੇ. ਵੀ. ਮੋਗਾ 1 ਤੋਂ ਨਵੇਂ 11 ਕੇ. ਵੀ. ਸਬ ਜੇਲ੍ਹ ਫੀਡਰ ਦੀ ਕੇਬਲ ਪਾਉਣ ਲਈ ਬਿਜਲੀ ਬੰਦ ਰਹੇਗੀ | ਇਸ ਨਾਲ 11 ਕੇ.ਵੀ. ਪ੍ਰਤਾਪ ਰੋਡ ਫੀਡਰ, 11 ਕੇ. ਵੀ. ਜਵਾਹਰ ਨਗਰ ਫੀਡਰ, 11 ਕੇ. ਵੀ. ਦੱਤ ਰੋਡ ਫੀਡਰ, 11 ਕੇ. ਵੀ. ਅਕਾਲਸਰ ਫੀਡਰ, 11 ਕੇ. ਵੀ. ਮੋਗਾ-1, ਅਤੇ 11 ਕੇ.ਵੀ. ਮੋਗਾ 2 ਫੀਡਰ ਸਵੇਰੇ 10:00 ਤੋਂ ਸ਼ਾਮ 05:00 ਵਜੇ ਤੱਕ ਬੰਦ ਰਹਿਣਗੇ | ਇਸ ਨਾਲ ਜੀ.ਟੀ. ਰੋਡ ਬਿਗ ਬਿਨ ਵਾਲੀ ਸਾਈਡ, ਕੈਂਪ ਕੱਪੜਿਆਂ ਵਾਲੀ ਮਾਰਕੀਟ, ਅਕਾਲਸਰ ਰੋਡ, ਮੈਜਿਸਟਿਕ ਰੋਡ, ਸਿਵਲ ਲਾਈਨ, ਜੇਲ੍ਹ ਵਾਲੀ ਗਲੀ, ਮੇਨ ਬਾਜ਼ਾਰ, ਰਾਮ ਗੰਜ, ਪੁਰਾਣੀ ਸਬਜ਼ੀ ਮੰਡੀ, ਅਹਾਤਾ ਬਦਨ ਸਿੰਘ, ਸ਼ਾਮ ਲਾਲ ਚੌਕ ਵੱਖ-ਵੱਖ ਫੀਡਰਾਂ ਤੋਂ ਚਲਦਾ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੈਕਟਰੀ ਰਾਜ ਬਹਾਦਰ ਸਿੰਘ ਮਾਣੂੰਕੇ ਨੂੰ ਸਦਮਾ- ਦਾਦੀ ਦਾ ਦਿਹਾਂਤ
Ad Position 24