ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਦੇ ਜੋਗਿੰਦਰ ਸਿੰਘ ਐਸ.ਡੀ.ਓ. ਪੰਜਾਬ ਰਾਜ ਮੰਡੀ ਬੋਰਡ, ਛਿੰਦਰ ਸਿੰਘ ਰਿਟਾ: ਐਮ.ਈ.ਐਸ. ਤੇ ਕੁਲਵਿੰਦਰ ਸਿੰਘ ਪਬਲਿਕ ਹੈਲਥ ਅਫਸਰ ਦੇ ਪਿਤਾ ਤੇ ਮਾਤਾ ਗੁਰਦੇਵ ਕੌਰ ਦੇ ਪਤੀ ਸ਼ੇਰ ਸਿੰਘ ਗਿੱਲ ਰਿਟਾ: ਨਾਇਕ ਰਾਮੂੰਵਾਲਾ ਨਵਾਂ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸਮੂਹ ਗਿੱਲ ਪਰਿਵਾਰ ਵਲੋਂ ਰਾਮੂੰਵਾਲਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ਭਾਈ ਰਵਿੰਦਰ ਸਿੰਘ ਜੋਨੀ ਬਾਬਾ ਰੌਲੀ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਸਮੇਂ ਪਹੁੰਚੇ ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਤੇ ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੇ ਬਾਪੂ ਸ਼ੇਰ ਸਿੰਘ ਗਿੱਲ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਨੇਕ, ਨਿਮਰਤਾ ਅਤੇ ਧਾਰਮਿਕ ਸੁਭਾਅ ਦੇ ਮਾਲਕ ਸਨ | ਉਨ੍ਹਾਂ ਨੇ ਆਪਣੇ ਪਰਿਵਾਰ ਵਿਚ ਪੂਰੀ ਏਕਤਾ ਬਣਾ ਕੇ ਰੱਖੀ | ਉਹ ਗੁਣਾ ਦੀ ਗੁਥਲੀ ਸਨ | ਇਸ ਮੌਕੇ ਸਾਧੂ ਸਿੰਘ ਰਾਮੂੰਵਾਲਾ ਨੇ ਸਟੇਜ ਦੀ ਸੇਵਾ ਸੰਭਾਲੀ ਜਦੋਂ ਕਿ ਪਿ੍ੰ: ਸੁਰਜੀਤ ਸਿੰਘ ਨੇ ਪਰਿਵਾਰ ਵਲੋਂ ਆਈਆਂ ਹੋਈਆ ਸ਼ਖਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੋਗਾ ਜ਼ਿਲੇ੍ਹ ਤੋਂ ਇਲਾਵਾ ਪੰਜਾਬ ਭਰ ਤੋਂ ਰਾਜਸੀ, ਗੈਰ-ਰਾਜਸੀ, ਧਾਰਮਿਕ, ਸਿਵਲ ਅਫਸਰ, ਸਮਾਜਿਕ ਸ਼ਖਸੀਅਤਾਂ ਨੇ ਵੱਡੇ ਪੱਧਰ ਤੇ ਹਾਜ਼ਰੀਆਂ ਲਗਵਾਈਆਂ ਜਿਨ੍ਹਾਂ ਵਿਚ ਇੰਜ: ਇਨ ਚੀਫ ਹਰਪ੍ਰੀਤ ਸਿੰਘ ਬਰਾੜ ਚੰਨੂਵਾਲਾ, ਹਰਨੇਕ ਸਿੰਘ ਰਾਮੂੰਵਾਲਾ ਕਲਾਂ, ਅਮਨਦੀਪ ਕੌਰ ਪਤਨੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਨੇਕ ਸਿੰਘ ਡੀ.ਐਫ.ਐਸ.ਓ. ਦੌਧਰ, ਗੁਰਦੇਵ ਸਿੰਘ ਦੌਧਰ, ਸੁਖਮੰਦਰ ਸਿੰਘ ਬੱਧਨੀ ਕਲਾਂ, ਯਾਦਵਿੰਦਰ ਬਾਂਸਲ ਠੇਕੇਦਾਰ ਬਾਘਾ ਪੁਰਾਣਾ, ਬੇਅੰਤ ਸਿੰਘ ਚੇਅਰਮੈਨ ਭਗਤਾ ਭਾਈ, ਇਕਬਾਲ ਸਿੰਘ ਚੇਅਰਮੈਨ ਜ਼ੀਰਾ, ਨਛੱਤਰ ਸਿੰਘ ਚੇਅਰਮੈਨ ਮੱਖੂ, ਸੁਖਮੰਦਰ ਸਿੰਘ, ਹਰਚਰਨ ਸਿੰਘ, ਜਸਵਿੰਦਰ ਸਿੰਘ ਸੰਧੂ ਫਿਰੋਜ਼ਪੁਰ, ਐਕਸੀਅਨ ਬਿਕਰਮਜੀਤ ਸਿੰਘ ਫਿਰੋਜ਼ਪੁਰ, ਐਕਸੀਅਨ ਹਰਵਿੰਦਰ ਸਿੰਘ ਮੋਗਾ, ਐਕਸੀਅਨ ਜਤਿੰਦਰ ਸਿੰਘ ਫਿਰੋਜ਼ਪੁਰ, ਐਸ.ਈ. ਪਰਮਪਾਲ ਸਿੰਘ ਫਿਰੋਜ਼ਪੁਰ, ਹਰਵਿੰਦਰ ਸਿੰਘ ਗਿੱਲ ਐਸ.ਡੀ.ਓ. ਪੀ.ਡਬਲਿਊ.ਡੀ. ਮੋਗਾ, ਦਲਵੀਰ ਸਿੰਘ ਐਸ.ਡੀ.ਓ. ਮੋਗਾ, ਅਵਤਾਰ ਸਿੰਘ ਬੀ.ਜੇ.ਪੀ., ਲਖਵਿੰਦਰ ਸਿੰਘ ਸੁਸਾਇਟੀ ਪ੍ਰਧਾਨ, ਪਿ੍ੰ: ਗੁਰਜੀਤ ਸਿੰਘ ਚੰਨੂਵਾਲਾ, ਸ਼ੰਕਰ ਕਟਾਰੀਆ ਜ਼ੀਰਾ, ਮੇਜਰ ਸਿੰਘ ਭੁੱਲਰ ਪੀ.ਏ., ਐਸ.ਡੀ.ਓ. ਜਸਵੀਰ ਸਿੰਘ ਬਾਘਾ ਪੁਰਾਣਾ. ਐਸ.ਡੀ.ਓ. ਕੇਵਲ ਸਿੰਘ ਫਿਰੋਜ਼ਪੁਰ, ਐਸ.ਡੀ.ਓ. ਪਰਮਿੰਦਰ ਸਿੰਘ ਮੋਗਾ, ਐਸ.ਡੀ.ਓ. ਰਤਨ ਸਿੰਘ ਧੂਰੀ, ਇੰਸ: ਦਵਿੰਦਰ ਸਿੰਘ ਮੋਗਾ, ਇੰਸ: ਚਰਨਜੀਤ ਸਿੰਘ, ਜਸਪ੍ਰੀਤ ਸਿੰਘ ਸੈਕਟਰੀ ਰੋਪੜ, ਹਰਦੀਪ ਸਿੰਘ ਸੈਕਟਰੀ ਜ਼ੀਰਾ, ਤੀਰਥ ਸਿੰਘ ਸਰਪੰਚ ਵੈਰੋਕੇ, ਗੁਰਪ੍ਰੀਤ ਸਿੰਘ ਠੇਕੇਦਾਰ, ਯਾਦਵਿੰਦਰ ਸਿੰਘ ਠੇਕੇਦਾਰ, ਬਲਦੇਵ ਸਿੰਘ ਠੇਕੇਦਾਰ, ਵਿਕਰਮ ਬਿੰਦਰਾ ਠੇਕੇਦਾਰ, ਸੱਤਿਆਪਾਲ ਠੇਕੇਦਾਰ ਫਿਰੋਜ਼ਪੁਰ, ਅਜੇ ਕੁਮਾਰ ਠੇਕੇਦਾਰ ਫਰੀਦਕੋਟ, ਮਹਿੰਦਰਪਾਲ ਠੇਕੇਦਾਰ ਮਲੋਟ, ਵਿਨੋਦ ਕੁਮਾਰ ਠੇਕੇਦਾਰ, ਪਾਲ ਸਿੰਘ ਕੜਿਆਲ ਆਦਿ ਸ਼ਾਮਿਲ ਹਨ |