24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਾਰਡ ਨੰਬਰ 27 'ਚ ਸਤਿਕਾਰ ਯੋਜਨਾ ਸਕੀਮ ਵਾਲੇ ਫਾਰਮ ਭਰੇ <br/>

Ad Position 21
No active advertisement
ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਅਸ਼ੋਕ ਬਾਂਸਲ)-ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਵਾਰਡ ਨੰਬਰ 27 ਦੇ ਪ੍ਰੀਤ ਨਗਰ ਵਿਖੇ ਮੁੱਖ ਮੰਤਰੀ ਮਾਵਾਂ ਭੈਣਾਂ ਸਤਿਕਾਰ ਯੋਜਨਾ ਦੇ 1000 ਅਤੇ 1500 ਰੁਪਏ ਵਾਲੇ ਫਾਰਮ ਭਰੇ ਗਏ¢ ਇਸ ਦੌਰਾਨ ਵਾਰਡ ਇੰਚਾਰਜ ਵਰਿੰਦਰ ਸਿੰਘ ਟੋਨੀ, ਬਲਾਕ ਪ੍ਰਧਾਨ ਵਜਿੰਦਰ ਵਿਪਨ, ਅਜੇ ਸ਼ਰਮਾ, ਮਹਿਲਾ ਵਿੰਗ ਬਲਾਕ ਪ੍ਰਧਾਨ ਪੂਨਮ ਅਰੋੜਾ, ਵਾਰਡ ਪ੍ਰਧਾਨ ਮਹਿਲਾ ਵਿੰਗ ਨੀਤੂ ਅਰੋੜਾ, ਰੀਤੀਕਾ ਅਰੋੜਾ, ਸੁਖਮੰਦਰ ਕੌਰ, ਕਿਰਨਦੀਪ ਕੌਰ, ਇੰਦਰਜੀਤ ਕੌਰ ਨੈਨਸੀ, ਸੁਖਵਿੰਦਰ ਕੌਰ, ਸਖੀ ਸੁਨੈਨਾ, ਨਿਸ਼ਾ ਤੇ ਵਿਸ਼ੇਸ਼ ਤੌਰ 'ਤੇ ਆਂਗਣਵਾੜੀ ਵਰਕਰ ਸੁਖਦੀਪ ਕੌਰ, ਅਮਨਦੀਪ ਕੌਰ ਮÏਜੂਦ ਸਨ¢ ਇਸ ਸਮੇਂ ਵਾਰਡ ਨੰਬਰ 27 ਤੋਂ ਮਹਿਲਾਵਾਂ ਦੇ ਫਾਰਮ ਭਰੇ ਗਏ ਅਤੇ ਆਂਗਣਵਾੜੀ ਵਰਕਰਾਂ ਵਲੋਂ ਫਾਰਮਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ¢

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਮੰਡੀਆਂ 'ਚੋਂ ਜਲਦੀ ਕਣਕ ਨਾ ਚੁੱਕੀ ਤਾਂ ਜਥੇਬੰਦੀ ਸੰਘਰਸ਼ ਲਈ ਹੋਵੇਗੀ ਮਜਬੂਰ-ਬੀ.ਕੇ.ਯੂ. ਖੋਸਾ <br/>
Ad Position 24