17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੇਵਾ ਮੁਕਤੀ 'ਤੇ ਮਾਸਟਰ ਕੁਲਵੰਤ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-04-2026
ਨਿਹਾਲ ਸਿੰਘ ਵਾਲਾ, 21 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸੇਵਾ ਮੁਕਤੀ 'ਤੇ ਮਾਸਟਰ ਕੁਲਵੰਤ ਸਿੰਘ ਦਾ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਦੀ ਪਿ੍ੰਸੀਪਲ, ਸਟਾਫ਼ ਅਤੇ ਪਤਵੰਤਿਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਸੁਖਜਿੰਦਰ ਕੌਰ, ਪਰਮਜੀਤ ਸਿੰਘ ਪੰਨਾ ਚੇਅਰਮੈਨ ਮਾਰਕੀਟ ਕਮੇਟੀ ਬੱਧਨੀ ਕਲਾਂ, ਜਗਤਾਰ ਸਿੰਘ ਕੂੰਨਰ ਸਰਪੰਚ ਬੁੱਟਰ ਤੇ ਸੁਰਜੀਤ ਸਿੰਘ ਪ੍ਰਧਾਨ ਰਣਸੀਂਹ ਖ਼ੁਰਦ ਤੇ ਬੱਧਨੀ ਕਲਾਂ ਦੇ ਮੁਹਤਬਰ ਮੈਂਬਰਾਂ ਨੇ ਸ਼ਿਰਕਤ ਕੀਤੀ | ਸਮੂਹ ਸਟਾਫ਼ ਵਲੋਂ ਦੁਸ਼ਾਲੇ ਤੇ ਟਰਾਫ਼ੀਆਂ ਦੇ ਕੇ ਮਾਸਟਰ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਸਮੇਂ ਸਟਾਫ਼ ਮੈਂਬਰ ਸੁਖਮਿੰਦਰ ਸਿੰਘ ਲੈਕਚਰਾਰ, ਜਸਵਿੰਦਰ ਸਿੰਘ ਲੈਕਚਰਾਰ, ਧਰਮਿੰਦਰ ਸਿੰਘ ਲੈਕਚਰਾਰ, ਰੂਪ ਸਿੰਘ ਮੈਥ ਮਾਸਟਰ, ਹਰਸੰਗੀਤ ਸਿੰਘ, ਜਸਵੀਰ ਕੌਰ ਲੈਕਚਰਾਰ, ਗੁਰਮੀਤ ਕੌਰ, ਗੀਤਾਂਜਲੀ ਮੈਡਮ, ਸੰਗੀਤਾ, ਨੀਤਿਕਾ, ਮਨੀ ਮੈਡਮ, ਜਸਪ੍ਰੀਤ ਕੌਰ, ਆਰਤੀ, ਕੁਲਵੰਤ ਕੌਰ ਡੀ.ਪੀ., ਅਰਚਨਾ ਗੁਪਤਾ ਲੈਕਚਰਾਰ ਮੈਥ, ਕੁਲਦੀਪ ਕੌਰ, ਰੇਨੂ ਮੈਡਮ, ਕੋਮਲ ਸਿੰਘ ਕਲਰਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਕਈ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ <br/> ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਡਰਾਪ ਐਵਰੀਥਿੰਗ ਐਂਡ ਰੀਡ ਗਤੀਵਿਧੀ ਵਿਚ ਉਤਸ਼ਾਹ ਦਿਖਾਇਆ
Ad Position 24