13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬਾਲਾ ਜੀ ਦੇ ਨਾਮ ਇਕ ਸ਼ਾਮ ਭਜਨ ਸੰਧਿਆ ਕਰਵਾਈ <br/>

Ad Position 21
No active advertisement
ਅਜੀਤ ਡੈਸਕ 04-06-2026
ਮੋਗਾ, 3 ਜੂਨ (ਅਸ਼ੋਕ ਬਾਂਸਲ)-ਮੋਗਾ ਦੇ ਆਰਾ ਰੋਡ 'ਤੇ ਸਥਿਤ ਸ੍ਰੀ ਪੰਚ ਮੁਖੀ ਧਾਮ ਮੰਦਿਰ ਵਿਖੇ ਬਾਲਾ ਜੀ ਦੇ ਨਾਂਅ 'ਤੇ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ¢ ਇਹ ਸਮਾਗਮ ਵਾਰਡ ਨੰਬਰ 23 ਦੇ ਕੌਂਸਲਰ ਯੋਗੇਸ਼ ਸਿਤਾਰਾ ਟੋਨੀ ਅਤੇ ਪੁਜਾਰੀ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ¢ ਸ੍ਰੀ ਰਾਮ ਮਹਾਂਵੀਰ ਦਲ ਅਤੇ ਸੰਕੀਰਤਨ ਮੰਡਲ ਦੇ ਅਧਿਕਾਰੀਆਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ¢ ਇਸ ਮੌਕੇ ਮੰਦਰ ਦੇ ਸੇਵਾਦਾਰ ਸ਼ਿਵ ਟੰਡਨ, ਮਨੋਜ ਟੰਡਨ, ਦੀਪਕ ਕÏੜਾ, ਸ਼ਿਵ ਟੰਡਨ, ਸੁਸ਼ੀਲ ਮਿੱਢਾ, ਅਮਨ ਮਦਾਨ, ਨਿਤਿਨ ਗੁਪਤਾ, ਸ਼ੁਭਮ ਗੁਪਤਾ, ਰਾਜ ਸਚਦੇਵਾ, ਸੌਰਵ ਗੋਇਲ, ਸੋਨੂੰ ਢੀਂਗਰਾ, ਰਵਿੰਦਰ ਕੁਮਾਰ, ਹਰਸ਼ ਬਾਂਸਲ, ਵਿਪਨ ਕੁਮਾਰ ਸੇਠੀ, ਰਵੀ ਸ਼ਰਮਾ ਹਾਜ਼ਰ ਸਨ¢ ਸੰਕੀਰਤਨ ਦੌਰਾਨ ਭਜਨ ਗਾਇਕਾਂ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਭਜਨ ਗਾਏ¢ ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਮੰਦਿਰ ਵਿਚ ਲੰਗਰ ਹਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਵਿਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ¢ ਇਸ ਮੌਕੇ ਪੁਜਾਰੀ ਪੁਸ਼ਪ ਰਾਜ ਸ਼ਰਮਾ ਨੇ ਕਿਹਾ ਕਿ ਹਨੂਮਾਨ ਜੀ ਨੂੰ ਮੁਸੀਬਤਾਂ ਦੇ ਮੁਕਤੀਦਾਤਾ ਵਜੋਂ ਪੂਜਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਸਾਰਾ ਜੀਵਨ ਭਗਵਾਨ ਸ੍ਰੀ ਰਾਮ ਦੀ ਸੇਵਾ ਨੂੰ ਸਮਰਪਿਤ ਸੀ¢ ਮੰਦਿਰ ਕਮੇਟੀ ਨੇ ਸਮਾਜ ਸੇਵੀ ਕੌਂਸਲਰ ਯੋਗੇਸ਼ ਸਿਤਾਰਾ ਟੋਨੀ ਨੂੰ ਬਾਲਾ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਲਲਿਤ ਮੋਹਨ ਗਰਗ ਨੇ ਡੀ. ਐਮ. ਕਾਲਜ ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਭੈੜੀ ਰਾਜਨੀਤੀ ਤਹਿਤ ਕੀਤੀ ਜਾ ਰਹੀ ਬਿਕਰਮ ਸਿੰਘ ਮਜੀਠੀਆ 'ਤੇ ਕਾਰਵਾਈ-ਨਿਹਾਲ ਸਿੰਘ ਭੁੱਲਰ <br/>
Ad Position 24